ਜਕਾਰਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing Jakarta_COA.svg with File:Coat_of_arms_of_Jakarta.svg (by CommonsDelinker because: File renamed: File renaming criterion #4: To harmonize the file names of a set of images: so t
ਲਾਈਨ 12: ਲਾਈਨ 12:
| ਤਸਵੀਰ_ਸਿਰਲੇਖ = (ਸਿਖਰੋਂ, ਖੱਬੇ ਤੋਂ ਸੱਜੇ): ਜਕਾਰਤਾ ਦਿੱਸ ਹੱਦਾ, ਜਕਾਰਤਾ ਪੁਰਾਣਾ ਨਗਰ, ਹੋਟਲ ਇੰਡੋਨੇਸ਼ੀਆ ਚੌਂਕ, ਰਾਸ਼ਟਰੀ ਸਮਾਰਕ, ਹਾਰਮੋਨੀ, ਇਸਤੀਕਲਲ ਮਸਜਿਦ
| ਤਸਵੀਰ_ਸਿਰਲੇਖ = (ਸਿਖਰੋਂ, ਖੱਬੇ ਤੋਂ ਸੱਜੇ): ਜਕਾਰਤਾ ਦਿੱਸ ਹੱਦਾ, ਜਕਾਰਤਾ ਪੁਰਾਣਾ ਨਗਰ, ਹੋਟਲ ਇੰਡੋਨੇਸ਼ੀਆ ਚੌਂਕ, ਰਾਸ਼ਟਰੀ ਸਮਾਰਕ, ਹਾਰਮੋਨੀ, ਇਸਤੀਕਲਲ ਮਸਜਿਦ
| ਤਸਵੀਰ_ਝੰਡਾ = Flag of Jakarta (vectorised).svg
| ਤਸਵੀਰ_ਝੰਡਾ = Flag of Jakarta (vectorised).svg
| ਤਸਵੀਰ_ਮੋਹਰ = Jakarta COA.svg
| ਤਸਵੀਰ_ਮੋਹਰ = Coat of arms of Jakarta.svg
| image_shield =
| image_shield =
| image_map =
| image_map =

18:37, 4 ਅਪਰੈਲ 2017 ਦਾ ਦੁਹਰਾਅ

ਜਕਾਰਤਾ
ਸਮਾਂ ਖੇਤਰਯੂਟੀਸੀ+7

ਜਕਾਰਤਾ, ਅਧਿਕਾਰਕ ਤੌਰ ਉੱਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: [Daerah Khusus Ibu Kota Jakarta] Error: {{Lang}}: text has italic markup (help)), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਹ ਜਾਵਾ ਦੇ ਉੱਤਰ-ਪੱਛਮੀ ਤਟ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ 2011 ਤੱਕ ਅਬਾਦੀ 10,187,595 ਹੈ।[2] ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸ ਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉੱਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸ ਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ 2008 ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।[3] ਇਸ ਦਾ ਖੇਤਰਫਲ ਲਗਭਗ 661 ਵਰਗ ਕਿ.ਮੀ. ਹੈ।

ਹਵਾਲੇ

  1. "Travel Indonesia Guide – How to appreciate the 'Big Durian' Jakarta". Worldstepper-daworldisntenough.blogspot.com. 8 April 2008. Retrieved 27 April 2010.
  2. "Jumlah Penduduk Provinsi DKI Jakarta". Dinas Kependudukan dan Catatan Sipil. Retrieved 19 April 2012.
  3. "The World According to GaWC 2008". Globalization and World Cities Study Group and Network (GaWC). Loughborough University. Retrieved 7 December 2009.