ਨੈਨਤਾਰਾ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Charan Gill (ਗੱਲ-ਬਾਤ | ਯੋਗਦਾਨ) ਛੋ added Category:ਨਹਿਰੂ-ਗਾਂਧੀ ਪਰਿਵਾਰ using HotCat |
||
ਲਾਈਨ 34: | ਲਾਈਨ 34: | ||
[[ਸ਼੍ਰੇਣੀ:ਭਾਰਤੀ ਲੇਖਕ]] |
[[ਸ਼੍ਰੇਣੀ:ਭਾਰਤੀ ਲੇਖਕ]] |
||
[[ਸ਼੍ਰੇਣੀ:ਨਹਿਰੂ-ਗਾਂਧੀ ਪਰਿਵਾਰ]] |
00:11, 10 ਅਪਰੈਲ 2017 ਦਾ ਦੁਹਰਾਅ
ਨੈਨਤਾਰਾ ਸਹਿਗਲ | |
---|---|
ਜਨਮ | 10 ਮਈ 1927 |
ਕਿੱਤਾ | ਲੇਖਿਕਾ |
ਰਾਸ਼ਟਰੀਅਤਾ | ਭਾਰਤੀ |
ਕਾਲ | 20ਵੀਂ ਸਦੀ |
ਦਸਤਖ਼ਤ | |
ਨੈਨਤਾਰਾ ਸਹਿਗਲ ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸ ਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।
ਉਸਨੂੰ 1986 ਵਿੱਚ ਆਪਣੇ ਨਾਵਲ ਰਿੱਚ ਲਾਈਕ ਅਸ (1985), ਵਾਸਤੇ ਭਾਰਤ ਦਾ ਵਕਾਰੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[1]
ਮੁੱਢਲੀ ਜ਼ਿੰਦਗੀ
ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ ਬੈਰਿਸਟਰ ਅਤੇ ਕਲਾਸੀਕਲ ਸਕਾਲਰ ਸੀ ਅਤੇ ਉਸਨੇ ਕਲਹਣ ਦੇ ਐਪਿਕ ਇਤਿਹਾਸ \ਰਾਜਤ੍ਰੰਗਣੀ ਦਾ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ ਭਾਰਤ ਦੀ ਆਜ਼ਾਦੀ ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿੱਚ ਲਖਨਊ ਜੇਲ੍ਹ ਵਿੱਚ ਉਸ ਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।
ਹਵਾਲੇ
- ↑ "Sahitya Akademi Awards listings". Sahitya Akademi, Official website.
{{cite web}}
: Italic or bold markup not allowed in:|publisher=
(help)