ਮੁਸਲਮਾਨ ਜੱਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 4: ਲਾਈਨ 4:
==ਸਮਾਜਿਕ ਦਰਜਾ==
==ਸਮਾਜਿਕ ਦਰਜਾ==
ਇਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ ਪੰਜਾਬ ਦੇ ਸਿੱਖ ਤੇ ਮੁਸਲਮਾਨਾਂ ਜੱਟਾਂ ਦਾ ਦਰਜਾ ਕਿਸੇ ਨਾਲੋਂ ਵੀ ਘੱਟ ਨਹੀਂ ਉਹ ਰਾਜਨੀਤੀ ਤੇ ਧਾਰਮਿਕ ਅਦਾਰਿਆਂ 'ਚ ਸਰਗ਼ਰਮ ਰੋਲ ਅਦਾ ਕਰਦੇ ਹਨ। ਇਹਨਾਂ ਦਾ ਸਮਾਜਿਕ ਦਰਜਾ ਉਹ ਹੈ ਜੋ ਰਾਜਸਥਾਨ ਵਿੱਚ ਰਾਜਪੁਤਾਂ ਦਾ ਅੰਗਰੇਜ਼ੀ ਰਾਜ ਤੋਂ ਪਹਿਲਾਂ ਸੀ।

==ਉੱਘੇ ਲੋਕ==
*[[ਫ਼ੈਜ਼ ਅਹਿਮਦ ਫ਼ੈਜ਼]] ਉਰਦੂ ਦਾ ਮਕਬੂਲ ਸ਼ਾਇਰ
*[[ਜ਼ਰਦਾਰੀ ਖ਼ਾਨਦਾਨ]] ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਭੁੱਟੋ ਖ਼ਾਨਦਾਨ ਦਾ ਜਵਾਈ

09:47, 14 ਅਪਰੈਲ 2017 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨਾਂ ਵਿੱਚੋਂ ਕਈਆਂ ਨੇ ਇਸਲਾਮ ਮੁਗ਼ਲਾਂ ਵੇਲੇ ਅਪਣਾ ਲਿਆ ਸੀ ਪਰ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਾਅਦ ਵੀ ਮਾਝੇ ਤੇ ਰਾਵੀ ਪਾਰ ਵੱਸਦੇ ਜੱਟ ਵੀ ਇਸਲਾਮ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਤਕਸੀਮ -ਏ- ਹਿੰਦ ਦੇ ਵਕਤ ਵੀ ਜੱਟ ਆਪਣੀਆ ਜ਼ਮੀਨਾਂ ਬਚਾਉਣ ਲਈ ਮੁਸਲਮਾਨ ਬਣ ਗਏ।

ਇਤਿਹਾਸ[ਸੋਧੋ]

ਇਹਨਾਂ ਦਾ ਸੰਬੰਧ ਪੰਜਾਬੀ ਦੀ ਪ੍ਰਸਿੱਧ ਜੱਟ ਨਸਲ ਨਾਲ ਹੈ।

ਸਮਾਜਿਕ ਦਰਜਾ[ਸੋਧੋ]

ਉੱਘੇ ਲੋਕ[ਸੋਧੋ]