ਮਿੱਤਰ ਸੈਨ ਮੀਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Added to categories
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 42: ਲਾਈਨ 42:
[[ਸ਼੍ਰੇਣੀ:ਪੰਜਾਬੀ ਨਾਵਲਕਾਰ]]
[[ਸ਼੍ਰੇਣੀ:ਪੰਜਾਬੀ ਨਾਵਲਕਾਰ]]
[[ਸ਼੍ਰੇਣੀ:ਪੰਜਾਬੀ ਕਹਾਣੀਕਾਰ]]
[[ਸ਼੍ਰੇਣੀ:ਪੰਜਾਬੀ ਕਹਾਣੀਕਾਰ]]
[[ਸ਼੍ਰੇਣੀ:ਬਰਨਾਲੇ ਦੇ ਲੇਖਕ]]

18:16, 14 ਜੂਨ 2017 ਦਾ ਦੁਹਰਾਅ

ਮਿੱਤਰ ਸੈਨ ਮੀਤ
ਜਨਮ (1952-10-20) 20 ਅਕਤੂਬਰ 1952 (ਉਮਰ 71)
ਬਰਨਾਲਾ, ਭਾਰਤ
ਕਿੱਤਾਨਾਵਲਕਾਰ
ਰਾਸ਼ਟਰੀਅਤਾਭਾਰਤੀ

ਮਿਤਰ ਸੈਨ ਮੀਤ (ਜਨਮ 20 ਅਕਤੂਬਰ 1952) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ। ਨਾਵਲ ਸੁਧਾਰ ਘਰ ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ।

ਜੀਵਨ ਵੇਰਵੇ

ਮਿੱਤਰ ਸੈਨ ਮੀਤ ਦਾ ਜਨਮ ਨਿਮਨ ਵਰਗੀ ਪਰਿਵਾਰ ਵਿੱਚ ਪਿੰਡ ਭੋਤਨਾ(ਸੰਗਰੂਰ) ਵਿੱਚ ਹੋਇਆ। ਉਸ ਦੇ ਪਿਤਾ ਜੀ ਪਟਵਾਰੀ ਸਨ ਜਿਹਨਾਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਹੁੰਦੀ ਰਹਿੰਦੀ ਸੀ ਅਤੇ ਪਰਿਵਾਰ ਵੀ ਉਨਾਂ ਦੇ ਨਾਲ-ਨਾਲ ਰਹਿੰਦਾ। ਉਸਨੇ ਜੀਵਨ ਦੇ ਪਹਿਲੇ ਅੱਠ-ਨੌਂ ਸਾਲ ਪਿੰਡਾਂ ਵਿੱਚ ਗੁਜ਼ਾਰੇ। 1962 ਵਿੱਚ ਉਸ ਦਾ ਪਰਵਾਰ ਬਰਨਾਲੇ ਆ ਗਿਆ ਅਤੇ ਦਲਿਤਾਂ ਤੋਂ ਵੀ ਨੀਵੇਂ ਸਮਝੇ ਜਾਂਦੇ ‘ਧਾਨਕਿਆਂ’ ਦੇ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਦਾ ਲਕੜਪਨ ਕੁੱਲੀਆਂ ਵਿੱਚ ਰਹਿੰਦੇ ਧਾਨਕਿਆਂ ਤੇ ਸਾਂਸੀਆਂ ਦੇ ਬੱਚਿਆਂ ਵਿਚਕਾਰ ਖੇਡਦਿਆਂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੇਖਦਿਆਂ ਉਹਨਾਂ ਦੇ ਨਾਲ ਬੀਤਿਆ। ਉਥੇ ਹੀ 1968 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ।[1]

ਰਚਨਾਵਾਂ

ਨਾਵਲ

  • ਅੱਗ ਦੇ ਬੀਜ (1971)
  • ਕਾਫਲਾ (1986)
  • ਤਫਤੀਸ਼ (1990),
  • ਕਟਿਹਰਾ (1993)
  • ਕੌਰਵ ਸਭਾ (2003)
  • ਸੁਧਾਰ ਘਰ (2006)

ਕਹਾਣੀ ਸੰਗ੍ਰਹਿ

  • ਪੁਨਰਵਾਸ (1987)
  • ਲਾਮ (1988)
  • ਠੋਸ ਸਬੂਤ (1992),

ਵਿਸ਼ੇਸ਼

ਮਿੱਤਰ ਸੈਨ ਮੀਤ ਨੇ ਆਪਣੇ ਸਾਰੇ ਨਾਵਲਾਂ ਦੀਆਂ ਪੀ ਡੀ ਐਫ਼ ਕਾਪੀਆਂ ਆਪਣੀ ਵੈੱਬ ਸਾਈਟ www.mittersainmeet.in ਤੇ ਪਾਈਆਂ ਹੋਈਆਂ ਹਨ|

ਹਵਾਲੇ

  • ਮਿੱਤਰ ਸੈਨ ਮੀਤ ਦਾ ਨਾਵਲ ਜਗਤ -ਸਿਮਰਜੀਤ ਕੌਰ