21 ਜੂਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 17: | ਲਾਈਨ 17: | ||
* [[1970]] – [[ਬ੍ਰਾਜ਼ੀਲ]] ਨੇ [[ਇਟਲੀ]] ਨੂੰ 4-1 ਤੋਂ ਹਰਾ ਕੇ [[ਫੀਫਾ ਵਿਸ਼ਵ ਕੱਪ]] ਜਿੱਤਿਆ। |
* [[1970]] – [[ਬ੍ਰਾਜ਼ੀਲ]] ਨੇ [[ਇਟਲੀ]] ਨੂੰ 4-1 ਤੋਂ ਹਰਾ ਕੇ [[ਫੀਫਾ ਵਿਸ਼ਵ ਕੱਪ]] ਜਿੱਤਿਆ। |
||
* [[1975]] – [[ਵੈਸਟ ਇੰਡੀਜ਼]] ਨੇ [[ਆਸਟ੍ਰੇਲੀਆ]] ਨੂੰ 17 ਦੌੜਾਂ ਤੋਂ ਹਰਾ ਕੇ [[ਕ੍ਰਿਕਟ ਵਿਸ਼ਵ ਕੱਪ]] ਜਿੱਤਿਆ। |
* [[1975]] – [[ਵੈਸਟ ਇੰਡੀਜ਼]] ਨੇ [[ਆਸਟ੍ਰੇਲੀਆ]] ਨੂੰ 17 ਦੌੜਾਂ ਤੋਂ ਹਰਾ ਕੇ [[ਕ੍ਰਿਕਟ ਵਿਸ਼ਵ ਕੱਪ]] ਜਿੱਤਿਆ। |
||
* [[1991]] – [[ਪੀ |
* [[1991]] – [[ਪੀ ਵੀ ਨਰਸਿਮਾ ਰਾਓ]] ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ। |
||
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ। |
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ। |
||
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ। |
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ। |
16:35, 21 ਜੂਨ 2017 ਦਾ ਦੁਹਰਾਅ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
21 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 172ਵਾਂ (ਲੀਪ ਸਾਲ ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ।
ਵਾਕਿਆ
- 1661 – ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ ਵਾਰਾਣਸੀ ਪੁੱਜੇ।
- 1672 – ਫਰਾਂਸੀਸੀ ਸਮਰਾਟ ਲੁਈ 14ਵੇਂ ਦੀ ਅਗਵਾਈ 'ਚ ਸੈਨਿਕਾਂ ਨੇ ਯੂਟ੍ਰੇਚ 'ਤੇ ਕਬਜ਼ਾ ਕੀਤਾ।
- 1756 – ਕੋਲਕਾਤਾ 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸਾਹਮਣੇ ਆਤਮਸਮਰਪਣ ਕੀਤਾ।
- 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱਤਾ ਗਿਆ।
- 1859 – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
- 1862 – ਗਿਆਨੇਂਦਰ ਮੋਹਨ ਟੈਗੋਰ ਪਹਿਲੇ ਭਾਰਤੀ ਬੈਰਿਸਟਰ ਬਣੇ।
- 1887 – ਰਾਣੀ ਵਿਕਟੋਰੀਆ ਦੀ ਸਿਲਵਰ ਜੁਬਲੀ ਮਨਾਈ ਗਈ।
- 1898 – ਗੁਆਮ ਨੂੰ ਅਮਰੀਕਾ ਦਾ ਸੂਬਾ ਐਲਾਨ ਕੀਤਾ ਗਿਆ।
- 1941 – ਦੂਜੀ ਫਰਾਂਸੀਸੀ ਸੈਨਿਕ ਟੁੱਕੜੀ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਕਬਜ਼ਾ ਕੀਤਾ।
- 1945 – ਦੂਜਾ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਾਪਾਨੀ ਸੈਨਿਕਾਂ ਨੂੰ ਓਕਿਨਾਵਾ 'ਚ ਹਰਾ ਦਿੱਤਾ।
- 1945 – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
- 1948 – ਸੀ ਰਾਜਗੋਪਾਲਾਚਾਰੀ ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
- 1970 – ਬ੍ਰਾਜ਼ੀਲ ਨੇ ਇਟਲੀ ਨੂੰ 4-1 ਤੋਂ ਹਰਾ ਕੇ ਫੀਫਾ ਵਿਸ਼ਵ ਕੱਪ ਜਿੱਤਿਆ।
- 1975 – ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਨੂੰ 17 ਦੌੜਾਂ ਤੋਂ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1991 – ਪੀ ਵੀ ਨਰਸਿਮਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
- 1991 – ਅੱਧੀ ਰਾਤ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰੱਦ।
- 2006 – ਪਲੂਟੋ ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ ਨਿਕਸ ਅਤੇ ਹਾਈਡਰਾ(ਚੰਦ) ਰੱਖਿਆ ਗਿਆ।
ਛੁੱਟੀਆਂ
ਜਨਮ
- 1912 – ਭਾਰਤੀ ਲੇਖਕ ਵਿਸ਼ਣੂ ਪ੍ਰਭਾਕਰ ਦਾ ਜਨਮ (ਮੌਤ 2009)