ਸਤਿੰਦਰ ਸਰਤਾਜ: ਰੀਵਿਜ਼ਨਾਂ ਵਿਚ ਫ਼ਰਕ
ਫਿਲਮੀ ਜੀਵਨ ਸੰਬੰਧੀ ਵਾਧਾ ਕੀਤਾ ਤੇ ਦਿ ਬਲੈਕ ਪ੍ਰਿੰਸ(ਫ਼ਿਲਮ) ਦਾ ਲਿੰਕ ਦਿੱਤਾ। |
No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
ਲਾਈਨ 10: | ਲਾਈਨ 10: | ||
| genre = [[ਪੰਜਾਬੀ ਸੰਗੀਤ|ਪੰਜਾਬੀ]] |
| genre = [[ਪੰਜਾਬੀ ਸੰਗੀਤ|ਪੰਜਾਬੀ]] |
||
| instrument = |
| instrument = |
||
| occupation = [[ਗਾਇਕ]], [[ਕਵੀ]], [[ਸੰਗੀਤਕਾਰ]] |
| occupation = [[ਗਾਇਕ]], [[ਕਵੀ]], [[ਸੰਗੀਤਕਾਰ]], [[ਅਦਾਕਾਰ ]] |
||
| Genre = [[ਸੂਫ਼ੀ]] |
| Genre = [[ਸੂਫ਼ੀ]] |
||
| years_active = 2003-ਵਰਤਮਾਨ |
| years_active = 2003-ਵਰਤਮਾਨ |
13:18, 30 ਜੁਲਾਈ 2017 ਦਾ ਦੁਹਰਾਅ
ਸਤਿੰਦਰ ਪਾਲ ਸਿੰਘ ਸੈਨੀ | |
---|---|
ਜਾਣਕਾਰੀ | |
ਉਰਫ਼ | ਸਤਿੰਦਰ ਸਰਤਾਜ਼, ਸਰਤਾਜ਼ |
ਜਨਮ | 18 ਮਈ 1982 ਬਜਵਾੜਾ, ਹੁਸ਼ਿਆਰਪੁਰ, ਪੰਜਾਬ, ਭਾਰਤ |
ਵੰਨਗੀ(ਆਂ) | ਪੰਜਾਬੀ |
ਕਿੱਤਾ | ਗਾਇਕ, ਕਵੀ, ਸੰਗੀਤਕਾਰ, ਅਦਾਕਾਰ |
ਸਾਲ ਸਰਗਰਮ | 2003-ਵਰਤਮਾਨ |
ਵੈਂਬਸਾਈਟ | http://www.satindersartaaj.com/ |
ਸਤਿੰਦਰ ਸਰਤਾਜ (ਜਨਮ 18 ਮਈ, 1982 [1], ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਨੀ, ਇੱਕ ਪੰਜਾਬੀ ਗਾਇਕ, ਕਵੀ ਅਤੇ ਸੰਗੀਤਕਾਰ ਹੈ। ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਇੱਕ ਪਿੰਡ ਬਜਵਾੜਾ ਵਿੱਚ ਹੋਇਆ ਸੀ। ਸਰਤਾਜ ਨੇ ਚੰਗੀਆਂ ਐਲਬਮ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ "ਇਬਾਦਤ", "ਚੀਰੇ ਵਾਲਾ ਸਰਤਾਜ" ਅਤੇ "ਅਫਸਾਨੇ ਸਰਤਾਜ ਦੇ" ਹਨ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕਾ ਹੈ ਅਤੇ ਕਰ ਰਿਹਾ ਹੈ।
ਕੰਮ
ਸਤਿੰਦਰ ਸਰਤਾਜ ਪੰਜਾਬੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਹੈ| ਸਤਿੰਦਰ ਸਰਤਾਜ ਦੀਆਂ ਹੁਣ ਤਕ ਸੱਤ ਐਲਬਮਾਂ ਆਈਆਂ ਹਨ।[2]
ਸਾਲ | ਐਲਬਮ |
---|---|
2010 | ਸਰਤਾਜ |
2011 | ਚੀਰੇ ਵਾਲਾ ਸਰਤਾਜ |
2012 | ਸਰਤਾਜ ਲਾਈਵ |
2013 | ਅਫਸਾਨੇ ਸਰਤਾਜ ਦੇ |
2014 | ਰੰਗਰੇਜ਼ |
2015 | ਹਮਜ਼ਾ |
2016 | ਹਜ਼ਾਰੇ ਵਾਲਾ ਮੁੰਡਾ |
ਸਰਤਾਜ (2010)
ਇਹ ਸਰਤਾਜ ਦੀ ਪਹਿਲੀ ਐਲਬਮ ਸੀ। ਇਸ ਐਲਬਮ ਦੇ ਗਾਣੇ - "ਸਾਈਂ" ਅਤੇ "ਪਾਣੀ ਪੰਜਾਂ ਦਰਿਆਵਾਂ ਵਾਲਾ " ਨੂੰ ਬਹੁਤ ਪਸੰਦ ਕੀਤਾ ਗਿਆ।
ਸਥਾਨ | ਗੀਤ ਦਾ ਨਾਂ |
---|---|
1 | ਸਾਈਂ |
2 | ਪਾਣੀ ਪੰਜਾਂ ਦਰਿਆਵਾਂ ਵਾਲਾ |
3 | ਨਿੱਕੀ ਜੇਹੀ ਕੁੜੀ |
4 | ਫਿਲਹਾਲ |
5 | ਜਿੱਤ ਦੇ ਨਿਸ਼ਾਨ |
6 | ਅੰਮੀ |
7 | ਗੱਲ ਤਜੁਰਬੇ ਵਾਲੀ |
8 | ਦਿਲ ਪਹਿਲਾਂ ਜੇਹਾ ਨਹੀਂ ਰਿਹਾ |
9 | ਹੀਰੀਏ - ਫਕ਼ੀਰੀਏ |
10 | ਸਭ ਤੇ ਲਾਗੂ |
ਚੀਰੇ ਵਾਲਾ ਸਰਤਾਜ (2011)
ਇਹ ਸਰਤਾਜ ਦੀ ਦੂਜੀ ਐਲਬਮ ਹੈ। ਪਹਿਲੀ ਐਲਬਮ ਵਾਂਗ ਹੀ ਇਸ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ ਤੇ ਲੇਬਲ ਸਪੀਡ ਰਿਕਾਰਡਸ ਹੈ। ਇਸ ਐਲਬਮ ਦੇ ਗਾਣੇ - ਚੀਰੇ ਵਾਲਾ, ਦਸਤਾਰ ਅਤੇ ਮੋਤੀਆ ਚਮੇਲੀ ਬਹੁਤ ਪਸੰਦ ਕੀਤੇ ਗਏ।
ਸਥਾਨ | ਗੀਤ ਦਾ ਨਾਂ |
---|---|
1 | ਚੀਰੇ ਵਾਲਾ |
2 | ਦਿਲ ਸਭ ਦੇ ਵੱਖਰੇ |
3 | ਦੌਲਤਾਂ |
4 | ਆਦਮੀ |
5 | ਬਿਨਾ ਮੰਗਿਉ ਸਲਾਹ |
6 | ਹੁਣ ਦੇਰ ਨੀ |
7 | ਇਸ਼ਕ਼ੇ ਲਈ ਕੁਰਬਾਨੀਆਂ |
8 | ਦਸਤਾਰ |
9 | ਯਾਮਹਾ |
10 | ਮੋਤੀਆ ਚਮੇਲੀ |
ਸਰਤਾਜ ਲਾਈਵ (2012)
ਇਹ ਸਰਤਾਜ ਦੀ ਲਾਈਵ ਐਲਬਮ ਹੈ। ਇਹ ਸ਼ੋਅ ਪੰਜਾਬ ਯੂਨਿਵੇਰ੍ਸਿਟੀ, ਚੰਡੀਗੜ੍ਹ ਅਤੇ ਆਈ ਈ ਟੀ ਭੱਦਲ ਵਿਖੇ ਹੋਏ ਸੀ।
ਅਫਸਾਨੇ ਸਰਤਾਜ ਦੇ (2013)
ਇਹ ਐਲਬਮ ਬਹੁਤ ਸਫਲ ਹੋਈ ਸੀ ਅਤੇ ਇਸ ਦਾ ਲੇਬਲ ਫ਼ਿਰਦੌਸ ਪ੍ਰੋਡਕਸ਼ਨ ਹੈ। ਇਸ ਐਲਬਮ ਦੇ ਗੀਤ - ਸੂਹੇ ਖ਼ਤ, ਮੌਲਾ ਜੀ, ਪੁੱਤ ਸਾਡੇ, ਆਖਰੀ ਅਪੀਲ ਬਹੁਤ ਸਫਲ ਹੋਏ ਸਨ।
ਸਥਾਨ | ਗੀਤ ਦਾ ਨਾਂ |
---|---|
1 | ਸੂਹੇ ਖ਼ਤ |
2 | ਖਿਡਾਰੀ |
3 | ਆਖਰੀ ਅਪੀਲ |
4 | ਜੰਗ ਜਾਣ ਵਾਲੇ |
5 | ਕੁੜੀਓ ਰੋਇਆ ਨਾ ਕਰੋ |
6 | ਖਿਲਾਰਾ |
7 | ਦਰਦ ਗਰੀਬਾਂ ਦਾ |
8 | ਦਰੱਖਤਾਂ ਨੂੰ |
9 | ਪੁੱਤ ਸਾਡੇ |
10 | ਮੌਲਾ ਜੀ |
ਫ਼ਿਲਮੀ ਜੀਵਨ
ਸਰਤਾਜ਼ ਨੂੰ 2004 'ਚ ਫ਼ਿਲਮ ਲਈ ਪ੍ਰਸਤਾਵ ਅਾਇਅਾ ਪਰ ੳੁਸਨੂੰ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ਼ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਅਾ। ਖ਼ਾਸ ਗੱਲ ਇਹ ਹੈ ਕਿ ਸਰਤਾਜ਼ ਨੇ ਅਾਪਣਾ ਡਬਿੳੁ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਦਿ ਬਲੈਕ ਪ੍ਰਿੰਸ(ਫ਼ਿਲਮ) ਵਿੱਚ ਸਰਤਾਜ਼ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।
ਨਿੱਜੀ ਜੀਵਨ
ਸਤਿੰਦਰ ਸਰਤਾਜ ਦੀ ਪਤਨੀ ਦਾ ਨਾਂਮ ਗੌਰੀ ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗਡ਼੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[3]