ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ robot Modifying: arc:ܦܐܩܣܬܐܢ
ਛੋ robot Adding: gag:Pakistan
ਲਾਈਨ 79: ਲਾਈਨ 79:
[[fy:Pakistan]]
[[fy:Pakistan]]
[[ga:An Phacastáin]]
[[ga:An Phacastáin]]
[[gag:Pakistan]]
[[gan:巴基斯坦]]
[[gan:巴基斯坦]]
[[gd:Pagastàn]]
[[gd:Pagastàn]]

01:17, 20 ਨਵੰਬਰ 2010 ਦਾ ਦੁਹਰਾਅ

ਦੁਨਿਆਂ ਵਿੱਚ ਪਾਕਿਸਪਾਨ ਦਾ ਨਕਸ਼ਾ

ਪਾਕਿਸਤਾਨ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਸ ਦੇ ਪੂਰਬ ਵਿੱਚ ਭਾਰਤ, ਉੱਤਰ-ਪੂਰਬ ਵਿੱਚ ਚੀਨ, ਪੱਛਮ ਵਿੱਚ ਈਰਾਨ ਅਤੇ ਅਫ਼ਗਾਨੀਸਤਾਨ ਅਤੇ ਦੱਖਣ ਵਿੱਚ ਅਰਬੀ ਸਾਗਰ ਹੈ। ਪਾਕਿਸਤਾਨ ਨੂੰ ਬਰਤਾਨੀਆਂ ਤੋ ਆਜਾਦੀ ੧੪ ਅਗਸਤ ੧੯੪੭ ਵਿਚ ਮਿਲੀ।

ਸੂਬੇ

ਪਾਕਿਸਤਾਨ ਵਿੱਚ 4 ਸੂਬੇ ਹਨ:ਪੰਜਾਬ, ਸਰਹੱਦ, ਸਿੰਧ, ਬਲੋਚਿਸਤਾਨ । ਇਸ ਤੋਂ ਅਲਾਵਾ ਇਸਲਾਮਾਬਾਦ, ਕਬਾਇਲੀ ਇਲਾਕੇ, ਅਤੇ ਅਜ਼ਾਦ ਕਸ਼ਮੀਰ ਵੀ ਇਦੇ ਵਿਚ ਸ਼ਾਮਲ ਹਨ।

ਇਤਿਹਾਸ

ਪਾਕਿਸਤਾਨ ਵਾਲੇ ਥਾਂ ਚ ਇਨਸਾਨ ਹਜ਼ਾਰਾਂ ਵਰਿਆਂ ਤੋਂ ਰੈਂਦਾ ਆਰੀਆ ਏ। ਤਰੀਖ਼ ਦੀਆਂ ਪਹਿਲੀਆਂ ਰਹਿਤਲਾਂ ਤੇ ਵਸੀਬਾਂ ਚੋਂ ਇਕ ਹੜੱਪਾ ਤੇ ਮੋਅਨਜੋਦਾੜੋ ਆਲਿਆਂ ਥਾਂਵਾਂ ਤੇ ਇਥੇ ਵੀ ਹੋਈ । ਇਥੋਂ ਦੇ ਲੋਕੀ ਮਿੱਟੀ ਦੇ ਬਰਤਨ ਬਨਾਣਾ ਜਾਂਦੇ ਸਨ ਵਾਈ ਬੀਜੀ ਕਰਨਾ ਜਾਂਦੇ ਸਨ ਤੇ ਉਨ੍ਹਾਂ ਨੇਂ ਚੰਗੇ ਨਗਰ ਵੀ ਵਸਾਏ।

ਮੂਰਤ ਨਗਰੀ