ਝੋਨਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: te:వరి
ਛੋ robot Adding: lbe:Ппиринж
ਲਾਈਨ 99: ਲਾਈਨ 99:
[[la:Oryza (victus)]]
[[la:Oryza (victus)]]
[[lad:Arroz]]
[[lad:Arroz]]
[[lbe:Ппиринж]]
[[lij:Riso]]
[[lij:Riso]]
[[ln:Lɔ́sɔ]]
[[ln:Lɔ́sɔ]]

00:48, 8 ਦਸੰਬਰ 2010 ਦਾ ਦੁਹਰਾਅ

Oryza sativa
ਭਾਰਤ ਤੌਂ ਭੂਰੇ ਬਾਸਮਤਿ ਚੌਲ

ਘਰੇਲੂ ਝੋਨਾ Poacea ਘਾਸ ਦੋ ਪ੍ਰਜਾਤੀਆਂ ਵਿਚੌਂ ਹੈ,ਪਹਿਲੀ ਹੈ Oryza Sativa ਤੇ ਦੂਸਰੀ Oryza glaberrima।ਦੁਨਿਆਂ ਦੇ ਲੋਗਾਂ ਦੀ ਖਾਧ ਖੁਰਾਕ ਵਿਚ ਪੰਜਵਾਂ ਹਿਸਾ ਕੈਲੋਰੀਆਂ ਦੀ ਦੇਣ ਝੋਨੇ ਦੀ ਹੀ ਹੈ।ਇਹ ਦੁਨਿਆਂ ਦੇ ਵੱਡੇ ਹਿਸੇ ਦੇ ਲੋਗਾਂ ਦਾ ਮਨਭਾਂਉਦਾ ਖਾਣਾ ਹੈ।ਖਾਸ ਕਰਕੇ ਪੂਰਬੀ,ਦੱਖਣੀ ਤੇ ਦਖਣ ਪੂਰਬੀ ਏਸ਼ੀਆ ਦਾ।

ਦੁਨੀਆ ਵਿਚ ਵੱਡੇ ਝੋਨੇ ਦੇ ਕੇਂਦਰ

ਦੁਨਿਆ ਵਿਚ ਝੋਨੇ ਦਿ ਪੈਦਾਵਾਰ ੬੧੮।੪੪ ਮਿਲਅਨ ਟਨ ਹੈ (ਆਂਕੜੇ Food and Agriculture OrganizationFAO, ਅਗ: 2006).

ਹੇਠ ਦਰਜ ਟੇਬਲ ਦੁਨਿਆਂ ਵਿਚ ੧੯ ਵੱਡੇ ਦੇਸ਼ਾਂ ਦੇ ਆਂਕੜੇ ਦਰਸ਼ਾਂਦਾ ਹੈ:

ਦੁਨਿਆਂ ਭਰ ਵਿਚ ਵੱਡੇ ਝੋਨਾ ਪੈਦਾ ਕਰਣ ਵਾਲੇ ਕੇਂਦਰ (2005)[1]
 ਰੈਂਕ  ਦੇਸ਼  ਮਿਕਦਾਰ 
(ਹਜ਼ਾਰਾਂ ਵਿਚ t)
 Rang  ਦੇਸ਼  ਮਿਕਦਾਰ 
(ਹਜ਼ਾਰਾਂ ਵਿਚ t)
   1 ਚੀਨ    181.900    11 ਯੂ.ਐਸ.ਏ.    10.126
   2 ਹਿੰਦ    130.513    12 ਪਾਕ    7.351
   3 ਇੰਡੋਨੇਸ਼ੀਆ    53.985    13 ਕੋਰੀਆ    6.435
   4 ਬੰਗਲਾ ਦੇਸ਼    40.054    14 ਮਿਸਰ    6.200
   5 ਵੀਅਟਨਾਮ    36.341    15 KHM    4.200
   6 ਥਾਈਲੈਂਡ    27.000    16 ਨੈਪਾਲ    4.100
   7 ਮੈਂਆਮਾਰ    24.500    17 NGA    3.542
   8 ਫਿਲੀਪਾਈਨ    14.615    18 ਇਰਾਨ    3.500
   9 BRA    13.141    19 ਸ੍ਰੀ ਲੰਕਾ    3.126
   10 ਜਾਪਾਨ    11.342     ਦੁਨੀਆ 618.440

ਬਾਹਰੀ ਕੜੀ

  1. Food and Agriculture OrganizationFAO, Faostat Statistik der FAO 2006