ਪ੍ਰੋ. ਜੋਗਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਪ੍ਰੋ. ਜੋਗਿੰਦਰ ਸਿੰਘ (1911-1969) ਰਾਮਪੁਰ, ਲੁਧਿਆਣਾ ਵਿੱਚ ਸਰਦਾਰ ਦਰਸ਼ਨ ਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:14, 21 ਅਕਤੂਬਰ 2017 ਦਾ ਦੁਹਰਾਅ

ਪ੍ਰੋ. ਜੋਗਿੰਦਰ ਸਿੰਘ (1911-1969) ਰਾਮਪੁਰ, ਲੁਧਿਆਣਾ ਵਿੱਚ ਸਰਦਾਰ ਦਰਸ਼ਨ ਸਿੰਘ ਦੇ ਘਰ ਜਨਮੇ ਤੇ ਬਚਪਨ ਪਿੰਡ ਵਿੱਚ ਗੁਜ਼ਾਰਿਆ। ਘਰ ਵਿੱਚ ਗਰੀਬੀ ਸੀ। ਆਪ ਦੇ ਪੁਰਖੇ ਤਥਾ ਕਥਿਤ ਅਛੂਤ ਜਾਤੀ ਦੇ ਸਨ ਪਰ ਕਿੱਤਾ ਪਰਿਵਰਤਨ ਕਰਕੇ ਉਹਨਾਂ ਨੇ ਕੱਪੜਾ ਬੁਣਨ ਦਾ ਕੰਮ ਸਿੱਖ ਕੇ ਉਸ ਵਿੱਚ ਮੁਹਾਰਤ ਹਾਸਿਲ ਕੀਤੀ।

ਕਿਤਾਬਾਂ

  • ਪੰਜਾਬੀ ਭਾਸ਼ਾ । ਗੁਰਮੁੱਖੀ ਲਿਪੀ : ਸੋਮੇ ਤੇ ਵਿਕਾਸ
  • ਪਿੰਗਲ ਤੇ ਅਰੂਜ਼

ਫਰਮਾ:ਹਵਾਲਾ