ਵਾਸ਼ਿੰਗਟਨ, ਡੀ.ਸੀ.: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Replacing Flag_of_Washington,_D.C..svg with File:Flag_of_the_District_of_Columbia.svg (by CommonsDelinker because: File renamed: Criterion 4 (Harmonizing Names of File Set)).
ਲਾਈਨ 8: ਲਾਈਨ 8:
|ਤਸਵੀਰ_ਦਿੱਸਹੱਦਾ = DCmontage4.jpg
|ਤਸਵੀਰ_ਦਿੱਸਹੱਦਾ = DCmontage4.jpg
|ਤਸਵੀਰ_ਸਿਰਲੇਖ = ਸਿਖਰ ਖ਼ਬੇ: ਜਾਰਜਟਾਊਨ ਵਿਸ਼ਵ-ਵਿਦਿਆਲੇ ਵਿਖੇ ਹੀਲੀ ਹਾਲ ਸਿਖਰ ਸੱਜੇ: ਸੰਯੁਕਤ ਰਾਜ ਕੈਪੀਟਲ; ਵਿਚਕਾਰ: ਵਾਸ਼ਿੰਗਟਨ ਸਮਾਰਕ; ਹੇਠਾਂ ਖੱਬੇ: ਫ਼ਰੈਡਰਿਕ ਡਗਲਸ ਰਾਸ਼ਟਰੀ ਇਤਿਹਾਸਕ ਟਿਕਾਣਾ; ਹੇਠਾਂ ਸੱਜੇ: ਅਫ਼ਰੀਕੀ ਅਮਰੀਕੀ ਸਿਵਲ ਯੁੱਧ ਸਮਾਰਕ
|ਤਸਵੀਰ_ਸਿਰਲੇਖ = ਸਿਖਰ ਖ਼ਬੇ: ਜਾਰਜਟਾਊਨ ਵਿਸ਼ਵ-ਵਿਦਿਆਲੇ ਵਿਖੇ ਹੀਲੀ ਹਾਲ ਸਿਖਰ ਸੱਜੇ: ਸੰਯੁਕਤ ਰਾਜ ਕੈਪੀਟਲ; ਵਿਚਕਾਰ: ਵਾਸ਼ਿੰਗਟਨ ਸਮਾਰਕ; ਹੇਠਾਂ ਖੱਬੇ: ਫ਼ਰੈਡਰਿਕ ਡਗਲਸ ਰਾਸ਼ਟਰੀ ਇਤਿਹਾਸਕ ਟਿਕਾਣਾ; ਹੇਠਾਂ ਸੱਜੇ: ਅਫ਼ਰੀਕੀ ਅਮਰੀਕੀ ਸਿਵਲ ਯੁੱਧ ਸਮਾਰਕ
|ਤਸਵੀਰ_ਝੰਡਾ = Flag of Washington, D.C..svg
|ਤਸਵੀਰ_ਝੰਡਾ = Flag of the District of Columbia.svg
|ਤਸਵੀਰ_ਮੋਹਰ = Seal of Washington, D.C..png
|ਤਸਵੀਰ_ਮੋਹਰ = Seal of Washington, D.C..png
|ਤਸਵੀਰ_ਨਕਸ਼ਾ = Washington,_D.C._locator_map.svg
|ਤਸਵੀਰ_ਨਕਸ਼ਾ = Washington,_D.C._locator_map.svg

07:58, 5 ਨਵੰਬਰ 2017 ਦਾ ਦੁਹਰਾਅ

ਵਾਸ਼ਿੰਗਟਨ, ਡੀ.ਸੀ.
 • ਘਣਤਾ3,977/km2 (10,298/sq mi)
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4 (ਪੂਰਬੀ ਸਮਾਂ ਜੋਨ)

ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।

ਮਸ਼ਹੂਰ ਥਾਵਾਂ

ਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ।

ਹਵਾਲੇ

  1. "Annual Estimates of the Resident Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau. 2012. Retrieved 2012-12-20. {{cite web}}: Unknown parameter |month= ignored (help)
  2. "Annual Estimates of the Population of Metropolitan and Micropolitan Statistical Areas: April 1, 2010 to July 1, 2011". United States Census Bureau. 2012. Retrieved 2012-12-10.