ਜੱਲ੍ਹਿਆਂਵਾਲਾ ਬਾਗ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Anupam ਨੇ ਸਫ਼ਾ ਜੱਲ੍ਹਿਆਂਵਾਲਾ ਬਾਗ ਨੂੰ ਜੱਲ੍ਹਿਆਂਵਾਲਾ ਬਾਗ਼ ’ਤੇ ਭੇਜਿਆ
→‎top: corrected spelling
ਲਾਈਨ 1: ਲਾਈਨ 1:
[[File:Jallianwala Bagh.jpg|thumb|150px|ਜਲਿਆਂ ਵਾਲਾ ਬਾਗ ਯਾਦਗਾਰ, ਅੰਮ੍ਰਿਤਸਰ]]
[[File:Jallianwala Bagh.jpg|thumb|150px|ਜਲਿਆਂ ਵਾਲਾ ਬਾਗ਼ ਯਾਦਗਾਰ, ਅੰਮ੍ਰਿਤਸਰ]]
'''ਜਲਿਆਂ ਵਾਲਾ ਬਾਗ''' [[ਪੰਜਾਬ, ਭਾਰਤ]] ਦੇ [[ਅੰਮ੍ਰਿਤਸਰ]] ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
'''ਜਲਿਆਂ ਵਾਲਾ ਬਾਗ਼''' [[ਪੰਜਾਬ, ਭਾਰਤ]] ਦੇ [[ਅੰਮ੍ਰਿਤਸਰ]] ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
===ਨਾਮ ਦਾ ਇਤਿਹਾਸ===
===ਨਾਮ ਦਾ ਇਤਿਹਾਸ===
ਇਹ ਬਾਗ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ ਦਾ ਨਾਮ ਜ਼ਲਿਆਂ ਵਾਲਾ ਬਾਗ ਪੈ ਗਿਆ।
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜ਼ਲਿਆਂ ਵਾਲਾ ਬਾਗ਼ ਪੈ ਗਿਆ।





19:24, 18 ਨਵੰਬਰ 2017 ਦਾ ਦੁਹਰਾਅ

ਜਲਿਆਂ ਵਾਲਾ ਬਾਗ਼ ਯਾਦਗਾਰ, ਅੰਮ੍ਰਿਤਸਰ

ਜਲਿਆਂ ਵਾਲਾ ਬਾਗ਼ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।

ਨਾਮ ਦਾ ਇਤਿਹਾਸ

ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜ਼ਲਿਆਂ ਵਾਲਾ ਬਾਗ਼ ਪੈ ਗਿਆ।