ਬੇੈਗਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"बैगा (जनजाति)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

09:25, 26 ਨਵੰਬਰ 2017 ਦਾ ਦੁਹਰਾਅ

ਮੱਧ ਪ੍ਰਦੇਸ਼ ਦੇ ਬਾਲਾਘਾਟ ਦੇ ਬੈਗਾ ਸਮੂਹ ਦਾ ਇੱਕ ਪਰਿਵਾਰ

ਬੈਗਾ ਭਾਰਤ, ਮੱਧ ਪ੍ਰਦੇਸ਼ ਦੇ ਰਾਜਾਂ ਛੱਤੀਸਗੜ੍ਹ ਅਤੇ ਝਾਰਖੰਡ ਦੇ ਇਲਾਕਿਆਂ ਵਿੱਚ ਇੱਕ ਕਬੀਲਾ ਹੈ। ਮੱਧ ਪ੍ਰਦੇਸ਼ ਦੇ ਮੰਡਲਾ [ਡੀੰਡੋਰੀ] ਅਤੇ ਬਾਲਾਘਾਟ ਜ਼ਿਲਿਆਂ ਵਿਚ ਬਹੁਤ ਵੱਡੀ ਗਿਣਤੀ ਵਿਚ ਬੈਗਾ ਲੋਕ  ਰਹਿੰਦੇ ਹਨ। ਬਿਝਵਾਰ, ਨਰੋੋਤੀਆ, ਭਾਰੋਤੀਆ, ਨਾਹਰ, ਰਾਏ ਭੀਨਾ ਅਤੇ ਕਾਢ ਭੈਨਾ ਉਨ੍ਹਾਂ ਦੀਆਂ ਕੁਝ ਉਪ-ਜਾਤੀਆਂ ਹਨ। 1981 ਦੀ ਮਰਦਮਸ਼ੁਮਾਰੀ ਅਨੁਸਾਰ, ਉਨ੍ਹਾਂ ਦੀ ਸੰਖਿਆ 248, 9 44 ਸੀ।

ਇਹ ਵੀ ਦੇਖੋ

  • ਛੱਤੀਸਗੜ੍ਹ ਦੀਆਂ ਜਾਤੀਆਂ

ਬਾਹਰੀ ਕੜੀਆਂ