ਦਹਿਸ਼ਤਵਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
'''ਦਹਿਸ਼ਤਵਾਦ''', ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ [[ਨੀਤੀ]] ਨੂੰ ਕਿਹਾ ਜਾਂਦਾ ਹੈ।<ref>Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»</ref> ਇਸ ਕੋਈ ਐਸੀ ਪਰਿਭਾਸ਼ਾ ਕਰਨਾ ਜੋ ਹਰ ਲਿਹਾਜ਼ ਨਾਲ ਮੁਕੰਮਲ ਅਤੇ ਹਰ ਮੌਕੇ ਤੇ ਪੂਰਨ ਇਤਫ਼ਾਕ ਰਾਏ ਨਾਲ ਲਾਗੂ ਕੀ ਜਾ ਸਕੇ, ਅਗਰ ਨਾਮੁਮਕਿਨ ਨਹੀਂ ਤਾਂ ਇੰਤਹਾਈ ਮੁਸ਼ਕਿਲ ਜ਼ਰੂਰ ਹੈ। ਅਗਰ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਲਫ਼ਜ਼ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਖ਼ੌਫ਼ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਖ਼ਾਤਿਰ ਅਜਿਹੇ ਢੰਗ-ਤਰੀਕੇ ਜਾਂ ਸਾਧਨ ਇਖ਼ਤਿਆਰ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਦੇ ਬਗ਼ੈਰ, (ਆਮ ਸ਼ਹਿਰੀਆਂ ਸਮੇਤ) ਹਰ ਮੁਮਕਿਨ ਹਰਬਾ ਵਰਤਦੇ ਹੋਏ, ਵਿਆਪਕ ਪੈਮਾਨੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।
'''ਦਹਿਸ਼ਤਵਾਦ''', ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ [[ਨੀਤੀ]] ਨੂੰ ਕਿਹਾ ਜਾਂਦਾ ਹੈ।<ref>Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»</ref> ਇਸ ਕੋਈ ਅਜਿਹੀ ਪਰਿਭਾਸ਼ਾ ਕਰਨਾ ਜਿਹੜੇ ਹਰ ਰੂਪ ਨਾਲ ਸੰਪੂਰਨ ਅਤੇ ਹਰ ਮੌਕੇ ਤੇ ਇੱਕਜੁੱਟ ਰਾਏ ਨਾਲ ਲਾਗੂ ਕੀਤੀ ਜਾ ਸਕੇ, ਜੇ ਅਸੰਭਵ ਨਹੀਂ ਤਾਂ ਬਹੁਤ ਔਖੀ ਹੈ। ਜੇ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਸ਼ਬਦ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਡਰ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਹੇਤ ਅਜਿਹੇ ਢੰਗ-ਤਰੀਕੇ ਜਾਂ ਸਾਧਨ ਉਪਯੋਗ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਤੋਂ ਬਗ਼ੈਰ, (ਆਮ ਨਾਗਰਿਕਾਂ ਸਮੇਤ) ਹਰ ਸੰਭਵ ਹਰਬਾ ਵਰਤਦੇ ਹੋਏ, ਵਿਆਪਕ ਪੈਮਾਣੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।


==ਹਵਾਲੇ==
==ਹਵਾਲੇ==

18:14, 25 ਅਪਰੈਲ 2018 ਦਾ ਦੁਹਰਾਅ

ਦਹਿਸ਼ਤਵਾਦ, ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ ਨੀਤੀ ਨੂੰ ਕਿਹਾ ਜਾਂਦਾ ਹੈ।[1] ਇਸ ਕੋਈ ਅਜਿਹੀ ਪਰਿਭਾਸ਼ਾ ਕਰਨਾ ਜਿਹੜੇ ਹਰ ਰੂਪ ਨਾਲ ਸੰਪੂਰਨ ਅਤੇ ਹਰ ਮੌਕੇ ਤੇ ਇੱਕਜੁੱਟ ਰਾਏ ਨਾਲ ਲਾਗੂ ਕੀਤੀ ਜਾ ਸਕੇ, ਜੇ ਅਸੰਭਵ ਨਹੀਂ ਤਾਂ ਬਹੁਤ ਔਖੀ ਹੈ। ਜੇ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਸ਼ਬਦ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਡਰ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਹੇਤ ਅਜਿਹੇ ਢੰਗ-ਤਰੀਕੇ ਜਾਂ ਸਾਧਨ ਉਪਯੋਗ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਤੋਂ ਬਗ਼ੈਰ, (ਆਮ ਨਾਗਰਿਕਾਂ ਸਮੇਤ) ਹਰ ਸੰਭਵ ਹਰਬਾ ਵਰਤਦੇ ਹੋਏ, ਵਿਆਪਕ ਪੈਮਾਣੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।

ਹਵਾਲੇ

  1. Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»