ਜੀ ਵੀ ਪਲੈਖ਼ਾਨੋਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲੇਖਕ ਦੀਅਾਂ 'ਰਚਨਾਵਾਂ' ਸੰਬੰਧੀ ਵੇਰਵਾ ਦਿੱਤਾ।
ਲੇਖਕ ਦੇ ਵਿਅਾਹ-ਪਰਿਵਾਰ ਤੇ ਮੌਤ ਸੰਬੰਧੀ ਵੇਰਵਾ ਦਿੱਤਾ
ਲਾਈਨ 5: ਲਾਈਨ 5:
| ਤਸਵੀਰ_ਸਿਰਲੇਖ =
| ਤਸਵੀਰ_ਸਿਰਲੇਖ =
| ਉਪਨਾਮ =
| ਉਪਨਾਮ =
| ਜਨਮ_ਤਾਰੀਖ = [[ਨਵੰਬਰ|29 ਨਵੰਬਰ]] 1856
| ਜਨਮ_ਤਾਰੀਖ = [[29 ਨਵੰਬਰ]] 1856
| ਜਨਮ_ਥਾਂ = [[ਰੂਸ|ਇੰਪੀਰੀਅਲ ਰੂਸ]]
| ਜਨਮ_ਥਾਂ = [[ਰੂਸ|ਸਾਮਰਾਜੀ ਰੂਸ]]
| ਮੌਤ_ਤਾਰੀਖ = [[ਮਈ|30 ਮਈ]] [[1918]] (ਉਮਰ 61 ਸਾਲ)
| ਮੌਤ_ਤਾਰੀਖ = [[ਮਈ|30 ਮਈ]] [[1918]] (ਉਮਰ 61 ਸਾਲ)
| ਮੌਤ_ਥਾਂ = [[ਫ਼ਿਨਲੈਂਡ]]
| ਮੌਤ_ਥਾਂ = [[ਫ਼ਿਨਲੈਂਡ]]
ਲਾਈਨ 25: ਲਾਈਨ 25:
| ਟੀਕਾ-ਟਿੱਪਣੀ =
| ਟੀਕਾ-ਟਿੱਪਣੀ =
}}
}}
'''ਜੀ ਵੀ ਪਲੈਖ਼ਾਨੋਵ''' ਦਾ ਪੂਰਾ ਨਾਂ ''''ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ'''([[ਰੂਸੀ ਭਾਸ਼ਾ|ਰੂਸੀ]] 'ਚ : '''Георгий Валентинович Плеханов,'''<ref>http://www.britannica.com/EBchecked/topic/464622/Georgy-Valentinovich-Plekhanov</ref> ਸੀ। ਇੱਕ [[ਰੂਸੀ ਇਨਕਲਾਬ (1905)|ਰੂਸੀ ਕ੍ਰਾਂਤੀਕਾਰੀ]] ਅਤੇ [[ਰੂਸ]] ਦੇ ਸਭ ਤੋਂ ਪਹਿਲੇ [[ਮਾਰਕਸਵਾਦ|ਮਾਰਕਸਵਾਦੀ]] [[ਚਿੰਤਕ]] ਸਨ। ਉਹ ਰੂਸ ਵਿੱਚ [[ਸੋਸ਼ਲ ਡੈਮੋਕਰੇਸੀ|ਸੋਸ਼ਲ ਡੈਮੋਕ੍ਰੈਟਿਕ]] ਅੰਦੋਲਨ ਦੇ ਇੱਕ ਸੰਸਥਾਪਕ ਸੀ। [[1880]] ਅਤੇ [[1890]] ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ [[ਮਾਰਕਸਵਾਦ|ਮਾਰਕਸਵਾਦੀ]] [[ਸਿਧਾਂਤ]] ਅਤੇ ਉਸਦੇ [[ਇਤਿਹਾਸ]] ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ [[ਮਜ਼ਦੂਰ ਜਮਾਤ]] ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ [[ਕਾਰਲ ਮਾਰਕਸ]] ਅਤੇ [[ਫਰੈਡਰਿਕ ਏਂਗਲਜ਼]] ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ [[ਜਰਮਨੀ]] ਦੇ ਅਜਿਹੇ ਬੁੱਧੀਜੀਵੀ ਸਨ, ਜਿਨ੍ਹਾਂ ਨੇ [[ਰਾਜਨੀਤਕ ਦਰਸ਼ਨ|ਰਾਜਨੀਤੀ ਸ਼ਾਸਤਰ]], [[ਅਰਥ ਸ਼ਾਸਤਰ]] ਅਤੇ [[ਦਰਸ਼ਨ ਸ਼ਾਸਤਰ]] ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ [[ਸੰਸਾਰ]] ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅੈਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ [[ਮਾਰਕਸਵਾਦ]], [[ਵਿਗਿਆਨਕ ਸਮਾਜਵਾਦ]], [[ਸਾਮਵਾਦ]] (ਕਮਿਊਨਿਜਮ) ਆਦਿ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
'''ਜੀ ਵੀ ਪਲੈਖ਼ਾਨੋਵ''' ਦਾ ਪੂਰਾ ਨਾਂ ''''ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ'''([[ਰੂਸੀ ਭਾਸ਼ਾ|ਰੂਸੀ]] 'ਚ : '''Георгий Валентинович Плеханов,''')<ref>http://www.britannica.com/EBchecked/topic/464622/Georgy-Valentinovich-Plekhanov</ref> ਸੀ। ਇੱਕ [[ਰੂਸੀ ਇਨਕਲਾਬ (1905)|ਰੂਸੀ ਕ੍ਰਾਂਤੀਕਾਰੀ]] ਅਤੇ [[ਰੂਸ]] ਦੇ ਸਭ ਤੋਂ ਪਹਿਲੇ [[ਮਾਰਕਸਵਾਦ|ਮਾਰਕਸਵਾਦੀ]] [[ਚਿੰਤਕ]] ਸਨ। ਉਹ ਰੂਸ ਵਿੱਚ [[ਸੋਸ਼ਲ ਡੈਮੋਕਰੇਸੀ|ਸੋਸ਼ਲ ਡੈਮੋਕ੍ਰੈਟਿਕ]] ਅੰਦੋਲਨ ਦੇ ਇੱਕ ਸੰਸਥਾਪਕ ਸੀ। [[1880]] ਅਤੇ [[1890]] ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ [[ਮਾਰਕਸਵਾਦ|ਮਾਰਕਸਵਾਦੀ]] [[ਸਿਧਾਂਤ]] ਅਤੇ ਉਸਦੇ [[ਇਤਿਹਾਸ]] ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ [[ਮਜ਼ਦੂਰ ਜਮਾਤ]] ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ [[ਕਾਰਲ ਮਾਰਕਸ]] ਅਤੇ [[ਫਰੈਡਰਿਕ ਏਂਗਲਜ਼]] ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ [[ਜਰਮਨੀ]] ਦੇ ਅਜਿਹੇ ਬੁੱਧੀਜੀਵੀ ਸਨ, ਜਿਨ੍ਹਾਂ ਨੇ [[ਰਾਜਨੀਤਕ ਦਰਸ਼ਨ|ਰਾਜਨੀਤੀ ਸ਼ਾਸਤਰ]], [[ਅਰਥ ਸ਼ਾਸਤਰ]] ਅਤੇ [[ਦਰਸ਼ਨ ਸ਼ਾਸਤਰ]] ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ [[ਸੰਸਾਰ]] ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅੈਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ [[ਮਾਰਕਸਵਾਦ]], [[ਵਿਗਿਆਨਕ ਸਮਾਜਵਾਦ]], [[ਸਾਮਵਾਦ]] '''(ਕਮਿਊਨਿਜ਼ਮ)''' ਆਦਿ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।


==ਜਨਮ==
==ਇਤਿਹਾਸਕ ਭੌਤਿਕਵਾਦ ਦੀ ਵਿਆਖਿਆ==
ਜੀ.ਵੀ. ਪਲੈਖ਼ਨੋਵ ਦਾ ਜਨਮ [[29 ਨਵੰਬਰ]] 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਅਾ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ [[ਭਾਸ਼ਾ]] ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਅਾ ਤੇ ਲੇਖਕ ਵੱਜੋਂ [[ਇਤਿਹਾਸ]] ਦੀ [[ਅਦਵੈਤਵਾਦ|ਅਦਵੈਤਵਾਦੀ]] ਵਿਅਾਖਿਅਾ ਕੀਤੀ।
==ਵਿਅਾਹ==
1879 ਵਿੱਚ ਪਲੈਖ਼ਾਨੋਵ ਦਾ ਵਿਅਾਹ 'ਰੋਜ਼ਾਲਿਅਾ ਬੋਗਰਾਡ' ਨਾਲ਼ ਹੋਇਅਾ, ਜੋ 1880 'ਚ [[ਸਵਿਟਜ਼ਰਲੈਂਡ]] 'ਚ ਗ਼ੁਲਾਮੀ ਦੇ ਵਕ਼ਤ ੳੁਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਅਾਂ ਸਨ, ਜਿਨ੍ਹਾਂ ਵਿੱਚੋਂ ਦੋ [[ਬਚਪਨ]] 'ਚ ਹੀ ਮਰ ਗਈਅਾਂ। ਰੋਜ਼ਾਲਿਅਾ 1856 'ਚ 'ਖੇਰਸਨ ਓਬਲਾਸਟ' (ਮੌਜੂਦਾ [[ਯੂਕਰੇਨ]] ਪਰ ੳੁਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ੳੁਸਨੇ [[ਸੇਂਟ ਪੀਟਰਸਬਰਗ|'ਸੇਂਟ ਪੀਟਰਸਬਰਗ']], ਜਿਸ ਵਿੱਚ ਅੌਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।<ref>{{Cite book|title=Russia in the Age of Reaction and Reform|last=Saunders|first=David|publisher=Longman|year=1992|isbn=0582489784|location=|pages=317-319}}</ref>

==ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ==
ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ [[ਵਿਗਿਆਨ]] ਨੂੰ ਪੇਸ਼ ਕਰਨ ਵਾਲ਼ਾ [[ਮਾਰਕਸਵਾਦੀ ਫ਼ਲਸਫ਼ਾ|ਮਾਰਕਸਵਾਦੀ ਸਿਧਾਂਤ]] ਹੀ ''''ਇਤਿਹਾਸਿਕ ਭੌਤਿਕਵਾਦ'''' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ ([[ਰਾਜਨੀਤੀ]], [[ਕਾਨੂੰਨ]], [[ਸਾਹਿਤ]], [[ਵਿਚਾਰਧਾਰਾ|ਵਿਚਾਰਧਾਰਾਵਾਂ]], [[ਸਦਾਚਾਰ|ਨੈਤਿਕਤਾ]], ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ।
ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ [[ਵਿਗਿਆਨ]] ਨੂੰ ਪੇਸ਼ ਕਰਨ ਵਾਲ਼ਾ [[ਮਾਰਕਸਵਾਦੀ ਫ਼ਲਸਫ਼ਾ|ਮਾਰਕਸਵਾਦੀ ਸਿਧਾਂਤ]] ਹੀ ''''ਇਤਿਹਾਸਿਕ ਭੌਤਿਕਵਾਦ'''' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ ([[ਰਾਜਨੀਤੀ]], [[ਕਾਨੂੰਨ]], [[ਸਾਹਿਤ]], [[ਵਿਚਾਰਧਾਰਾ|ਵਿਚਾਰਧਾਰਾਵਾਂ]], [[ਸਦਾਚਾਰ|ਨੈਤਿਕਤਾ]], ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ।
ਦਰਸ਼ਨ ਸ਼ਾਸਤਰ, [[ਸੁਹਜ ਸ਼ਾਸਤਰ]], ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ [[ਰੂਸ]] ਵਿੱਚ [[ਭੌਤਿਕਵਾਦ]] ਅਤੇ [[ਦਰਸ਼ਨ|ਦਰਸ਼ਨ ਸ਼ਾਸਤਰ]] ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।
ਦਰਸ਼ਨ ਸ਼ਾਸਤਰ, [[ਸੁਹਜ ਸ਼ਾਸਤਰ]], ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ [[ਰੂਸ]] ਵਿੱਚ [[ਭੌਤਿਕਵਾਦ]] ਅਤੇ [[ਦਰਸ਼ਨ|ਦਰਸ਼ਨ ਸ਼ਾਸਤਰ]] ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।


==ਮੌਤ==
ਜੀ.ਵੀ ਪਲੈਖ਼ਾਨੋਵ ਦੀ [[ਮਈ|30 ਮਈ-]][[1918]] ਨੂੰ [[ਫ਼ਿਨਲੈਂਡ]] 'ਚ ਮੌਤ ਹੋਈ।ੳੁਹ ਤੇ ੳੁਸਦੀ ਪਤਨੀ '''ਰੋਜ਼ਾਲੀਅਾ ਬੋਗਰਾਡ''' ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ [[ਜਨੇਵਾ]], [[ਪੈਰਿਸ]] ਅਤੇ ਇਟਾਲਵੀ ਰਿਵੀਰਾ 'ਚ ਰਹੇ। ਰੋਜ਼ਾਲੀਅਾ ੳੁਹ ਵਾਪਸ ਅਾਪਣੇ ਪਤੀ(ਪਲੈਖ਼ਾਨੋਵ) ਨਾਲ਼ [[ਫਰਵਰੀ ਇਨਕਲਾਬ|'ਫ਼ਰਵਰੀ ਇਨਕ਼ਲਾਬ']] ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਅਾ ਗਈ ਸੀ ਤੇ ਪਲੈਖ਼ਾਨੋਵ ਦੀ [[ਮੌਤ]] ਵੇਲ਼ੇ ੳੁਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ੳੁਹ [[ਪੈਰਿਸ]] ਨੂੰ ਮੁੜ ਗਈ, ਜਿੱਥੇ [[1949|1949 ਈ:]] 'ਚ 'ਰੋਜ਼ਾਲੀਅਾ ਬੋਗਰਾਡ' ਦੀ ਵੀ ਮੌਤ ਹੋ ਗਈ।<ref>{{Cite web|url=http://www.proza.ru/2016/06/10/583|title=Bograd, Rozaliia Markovna Bograd-Plekhanova|last=Gil'|first=Liubov'|date=2016}}</ref>
==ਰਚਨਾਵਾਂ==
==ਰਚਨਾਵਾਂ==
#ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
#ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
ਲਾਈਨ 64: ਲਾਈਨ 73:
#ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
#ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
#ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
#ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
#[[ਚਿੱਠੀਅਾਂ ਬਿਨ ਸਿਰਨਾਵਿਓਂ|ਚਿੱਠੀਅਾਂ ਬਿਨ ਸਿਰਨਾਵਿਓਂ-]] [[1911]][[1912|-1912-]][[1913]]
#ਕਲਾ ਤੇ ਸਮਾਜੀ ਜੀਵਨ(Art and Social Life)1912–1913
#ਕਲਾ ਤੇ ਸਮਾਜੀ ਜੀਵਨ(Art and Social Life)1912–1913
#ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921
#ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921

03:13, 2 ਜੂਨ 2018 ਦਾ ਦੁਹਰਾਅ

ਜੀ ਵੀ ਪਲੈਖ਼ਾਨੋਵ

ਜੀ ਵੀ ਪਲੈਖ਼ਾਨੋਵ ਦਾ ਪੂਰਾ ਨਾਂ 'ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ(ਰੂਸੀ 'ਚ : Георгий Валентинович Плеханов,)[1] ਸੀ। ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ ਚਿੰਤਕ ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਮਾਰਕਸਵਾਦੀ ਸਿਧਾਂਤ ਅਤੇ ਉਸਦੇ ਇਤਿਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਮਜ਼ਦੂਰ ਜਮਾਤ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ ਜਰਮਨੀ ਦੇ ਅਜਿਹੇ ਬੁੱਧੀਜੀਵੀ ਸਨ, ਜਿਨ੍ਹਾਂ ਨੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅੈਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ ਮਾਰਕਸਵਾਦ, ਵਿਗਿਆਨਕ ਸਮਾਜਵਾਦ, ਸਾਮਵਾਦ (ਕਮਿਊਨਿਜ਼ਮ) ਆਦਿ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।

ਜਨਮ

ਜੀ.ਵੀ. ਪਲੈਖ਼ਨੋਵ ਦਾ ਜਨਮ 29 ਨਵੰਬਰ 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਅਾ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ ਭਾਸ਼ਾ ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਅਾ ਤੇ ਲੇਖਕ ਵੱਜੋਂ ਇਤਿਹਾਸ ਦੀ ਅਦਵੈਤਵਾਦੀ ਵਿਅਾਖਿਅਾ ਕੀਤੀ।

ਵਿਅਾਹ

1879 ਵਿੱਚ ਪਲੈਖ਼ਾਨੋਵ ਦਾ ਵਿਅਾਹ 'ਰੋਜ਼ਾਲਿਅਾ ਬੋਗਰਾਡ' ਨਾਲ਼ ਹੋਇਅਾ, ਜੋ 1880 'ਚ ਸਵਿਟਜ਼ਰਲੈਂਡ 'ਚ ਗ਼ੁਲਾਮੀ ਦੇ ਵਕ਼ਤ ੳੁਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਅਾਂ ਸਨ, ਜਿਨ੍ਹਾਂ ਵਿੱਚੋਂ ਦੋ ਬਚਪਨ 'ਚ ਹੀ ਮਰ ਗਈਅਾਂ। ਰੋਜ਼ਾਲਿਅਾ 1856 'ਚ 'ਖੇਰਸਨ ਓਬਲਾਸਟ' (ਮੌਜੂਦਾ ਯੂਕਰੇਨ ਪਰ ੳੁਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ੳੁਸਨੇ 'ਸੇਂਟ ਪੀਟਰਸਬਰਗ', ਜਿਸ ਵਿੱਚ ਅੌਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।[2]

ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ

ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ ਵਿਗਿਆਨ ਨੂੰ ਪੇਸ਼ ਕਰਨ ਵਾਲ਼ਾ ਮਾਰਕਸਵਾਦੀ ਸਿਧਾਂਤ ਹੀ 'ਇਤਿਹਾਸਿਕ ਭੌਤਿਕਵਾਦ' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ (ਰਾਜਨੀਤੀ, ਕਾਨੂੰਨ, ਸਾਹਿਤ, ਵਿਚਾਰਧਾਰਾਵਾਂ, ਨੈਤਿਕਤਾ, ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ। ਦਰਸ਼ਨ ਸ਼ਾਸਤਰ, ਸੁਹਜ ਸ਼ਾਸਤਰ, ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ ਰੂਸ ਵਿੱਚ ਭੌਤਿਕਵਾਦ ਅਤੇ ਦਰਸ਼ਨ ਸ਼ਾਸਤਰ ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।

ਮੌਤ

ਜੀ.ਵੀ ਪਲੈਖ਼ਾਨੋਵ ਦੀ 30 ਮਈ-1918 ਨੂੰ ਫ਼ਿਨਲੈਂਡ 'ਚ ਮੌਤ ਹੋਈ।ੳੁਹ ਤੇ ੳੁਸਦੀ ਪਤਨੀ ਰੋਜ਼ਾਲੀਅਾ ਬੋਗਰਾਡ ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ ਜਨੇਵਾ, ਪੈਰਿਸ ਅਤੇ ਇਟਾਲਵੀ ਰਿਵੀਰਾ 'ਚ ਰਹੇ। ਰੋਜ਼ਾਲੀਅਾ ੳੁਹ ਵਾਪਸ ਅਾਪਣੇ ਪਤੀ(ਪਲੈਖ਼ਾਨੋਵ) ਨਾਲ਼ 'ਫ਼ਰਵਰੀ ਇਨਕ਼ਲਾਬ' ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਅਾ ਗਈ ਸੀ ਤੇ ਪਲੈਖ਼ਾਨੋਵ ਦੀ ਮੌਤ ਵੇਲ਼ੇ ੳੁਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ੳੁਹ ਪੈਰਿਸ ਨੂੰ ਮੁੜ ਗਈ, ਜਿੱਥੇ 1949 ਈ: 'ਚ 'ਰੋਜ਼ਾਲੀਅਾ ਬੋਗਰਾਡ' ਦੀ ਵੀ ਮੌਤ ਹੋ ਗਈ।[3]

ਰਚਨਾਵਾਂ

  1. ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
  2. ਸਾਡੇ ਵੱਖਰੇਵੇਂ(Our differences)-1885[2]
  3. ਜੀ. ਅਾਈ. ਯੂਪੈਨਸਕੀ(G. I. Uspensky)-1888
  4. ਅਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
  5. ਅੈੱਸ. ਕਰੋਨਿਨ(S. Karonin)-1890
  6. ਬੁਰਜੂਅਾ ਕ੍ਰਾਂਤੀ(The Bourgeois Revolution)- 1890-1891
  7. ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
  8. ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
  9. ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
  10. ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
  11. ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
  12. ਅੈਨ. ਅਾਈ. ਨੳੁਮੋਵ(N. I. Naumov)-1897
  13. ਏ. ਅੈੱਲ. ਵੋਲਿਨਸਕੀ:ਰੂਸੀ ਅਾਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
  14. ਅੈੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿੳੂਰੀ[ਮਤ](N. G. Chernyshevsky's Aesthetic Theory)-1897
  15. ਬਲਿੰਸਕੀ ਅਤੇ ਵਿਗਿਅਾਨਕ ਵਾਸਤਵਿਕਤਾ(Belinski and Rational Reality)-1897
  16. ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the Individual's Role in History)-1898
  17. ਅੈਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
  18. ਵਿਗਿਅਾਨਕ ਸਮਾਜਵਾਦ ਤੇ ਧਰਮ(Scientific Socialism and Religion)-1904
  19. ਦੋ ਮੋਰਚਿਅਾਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
  20. ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
  21. ਪ੍ਰੋਲੇਤਾਰੀ ਲਹਿਰ ਤੇ ਬੁਰਜੂਅਾ ਕਲਾ(The Proletarian Movement and Bourgeois Art)1905
  22. ਹੈਨਰਿਕ ਇਬਸਨ(Henrik Ibsen)-1906
  23. ਅਸੀਂ ਤੇ ੳੁਹ-ਰੂਸੀ ਵਿੱਚ(Us and Them-in Russian)-1907
  24. ਮਨੋਵਿਗਿਅਾਨ ੳੁੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
  25. ਮਾਰਕਸਵਾਦਵਾਦ ਦੀਅਾਂ ਮੌਲਕਿ ਸਮੱਸਿਅਾ(Fundamental Problems of Marxism)-1908
  26. ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The Ideology of Our Present-Day Philistine)-1908
  27. ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
  28. ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
  29. ਅੈਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
  30. ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
  31. ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
  32. ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
  33. ਚਿੱਠੀਅਾਂ ਬਿਨ ਸਿਰਨਾਵਿਓਂ- 1911-1912-1913
  34. ਕਲਾ ਤੇ ਸਮਾਜੀ ਜੀਵਨ(Art and Social Life)1912–1913
  35. ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921


ਹਵਾਲੇ

  1. http://www.britannica.com/EBchecked/topic/464622/Georgy-Valentinovich-Plekhanov
  2. Saunders, David (1992). Russia in the Age of Reaction and Reform. Longman. pp. 317–319. ISBN 0582489784.
  3. Gil', Liubov' (2016). "Bograd, Rozaliia Markovna Bograd-Plekhanova".