ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Modifying: az:Afrika
ਛੋ robot Adding: si:අප්‍රිකාව
ਲਾਈਨ 194: ਲਾਈਨ 194:
[[sg:Afrîka]]
[[sg:Afrîka]]
[[sh:Afrika]]
[[sh:Afrika]]
[[si:අප්‍රිකාව]]
[[simple:Africa]]
[[simple:Africa]]
[[sk:Afrika]]
[[sk:Afrika]]

01:00, 22 ਜਨਵਰੀ 2011 ਦਾ ਦੁਹਰਾਅ

ਅਫ਼ਰੀਕਾ
ਖੇਤਰਫਲ30,330,000 ਕਿਮੀ.² [1]
ਅਬਾਦੀ986,000,000[2]
ਅਬਾਦੀ ਦਾ ਸੰਘਣਾਪਣ33.4[2]
ਦੇਸ਼53
ਭਾਸ਼ਾ(ਵਾਂ)ਅਫਰੀਕਾ ਦੀ ਦਫਤਰੀ ਭਾਸ਼ਾਵਾਂ [3] [4]
ਅਰਬੀ
ਅਮਹਾਰੀ
ਅੰਗਰੇਜ਼ੀ
ਆਫਰੀਕਾਨਸ
ਕੀਨਯਾਰਵਾਨਦਾ
ਖੋਸਾ
ਸੇਪੇਦੀ
ਸੇਸੋਥੋ
ਸਵਾਤੀ
ਸਵਾਹਿਲੀ
ਨਦੇਬੇਲੇ
ਤਸਵਾਨਗਾ
ਤਸੋਨਗਾ
ਪੁਰਤਗਾਲੀ
ਫਰਾਂਸਿਸੀ
ਮਾਲਾਗਾਸੀ ਭਾਸ਼ਾ
ਵੇਨਦਾ
ਜ਼ੂਲੂ
ਸਮਾਂ ਖੇਤਰUTC-1 ਤੋਂ UTC+4

ਅਫਰੀਕਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮਹਾਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਨਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[5] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[1] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਦਾਂ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲਿਅਨ ਹੈ। [5]

ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[6]

ਹਵਾਲੇ

  1. 1.0 1.1 "ਅਫਰੀਕਾ ਗਾਇਡ -ਤੱਥ ਅਤੇ ਆਂਕੜੇ". Africa Guide. Retrieved 2010-11-28.
  2. 2.0 2.1 "ਵੂਲਫਰਾਮ ਅਲਫਾ ਤੇ ਅਫਰੀਕਾ ਦੀ ਆਬਾਦੀ ਬਾਰੇ". Wolfram Alpha. Retrieved 2010-11-28.
  3. "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. Retrieved 2010-11-28.
  4. "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. Retrieved 2010-11-28.
  5. 5.0 5.1 "ਅਫਰੀਕਾ ਬਾਰੇ ਕੁਝ ਤੱਥ". About.com. Retrieved 2010-11-28.
  6. "How We Are Evolving". Living Media India Ltd. October, 2010. {{cite news}}: Check date values in: |date= (help) Scientific American India. pp 21.

ak:Afrika