ਤਲਵਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਟੈਗ: 2017 source edit
ਟੈਗ: 2017 source edit
ਲਾਈਨ 23: ਲਾਈਨ 23:
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥{{ref|a}}<ref>[http://searchgurbani.com/dasam_granth/page/1471 ਸਰਚਗੁਰਬਾਣੀ.ਕਾਮ ਉੱਤੇ ਜ਼ਫ਼ਰਨਾਮਾ]</ref>
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥{{ref|a}}<ref>[http://searchgurbani.com/dasam_granth/page/1471 ਸਰਚਗੁਰਬਾਣੀ.ਕਾਮ ਉੱਤੇ ਜ਼ਫ਼ਰਨਾਮਾ]</ref>
</poem>
</poem>

[[File:Sword parts-pa.svg|thumb|Sword parts-pa]]


==ਨੋਟ==
==ਨੋਟ==

14:46, 11 ਸਤੰਬਰ 2018 ਦਾ ਦੁਹਰਾਅ

ਸਵਿਸ ਤਲਵਾਰ, 15ਵੀਂ-16ਵੀਂ ਸਦੀ

ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ।

ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।[1]

ਇਤਿਹਾਸ

ਪੁਰਾਤਨ ਕਾਲ

ਤਾਂਬਾ ਯੁੱਗ

ਤਲਵਾਰ ਖ਼ੰਜਰ ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ ਮੱਧ ਪੂਰਬ ਵਿੱਚ ਸਾਹਮਣੇ ਆਉਂਦਾ ਹੈ।

ਲੋਹਾ ਯੁੱਗ

13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ।

ਪੰਜਾਬੀ ਸੱਭਿਆਚਾਰ ਵਿੱਚ

  • ਵਾਰਿਸ ਸ਼ਾਹ ਦੀ ਹੀਰ ਵਿੱਚ ਤਲਵਾਰ ਸੰਬੰਧੀ ਹੇਠਲੀ ਸਤਰ ਕਾਫ਼ੀ ਮਸ਼ਹੂਰ ਹੈ:

ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ[2]

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥[1][3]

ਨੋਟ

1.^ ਸ਼ੇਖ਼ ਸਾਦੀ ਨੇ "ਗੁਜ਼ਸ਼ਤ" ਦੀ ਜਗ੍ਹਾ "ਗੁਸਸਤ" ਵਰਤਿਆ ਹੈ ਜਿਸਦਾ ਅਰਥ ਹੈ "ਮੁੱਕ ਜਾਣਾ" ਜਾਂ "ਹੱਥੋਂ ਨਿੱਕਲ ਜਾਣਾ" ਅਤੇ ਗੁਜ਼ਸ਼ਤ ਦਾ ਅਰਥ ਹੈ "ਮਰ ਜਾਣਾ" ਜਾਂ "ਚਲੇ ਜਾਣਾ"।

ਹਵਾਲੇ

  1. ਭਾਈ ਕਾਹਨ ਸਿੰਘ ਨਾਭਾ (2011). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 1317. ISBN 978-81-302-0115-3.
  2. ਵਿਚਾਰ.ਕਾਮ ਉੱਤੇ ਹੀਰ ਵਾਰਿਸ ਸ਼ਾਹ
  3. ਸਰਚਗੁਰਬਾਣੀ.ਕਾਮ ਉੱਤੇ ਜ਼ਫ਼ਰਨਾਮਾ