ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਪਾਰਟੀ ਦਾ ਨਾਮ ਗਲਤ ਲਿਖਿਆ ਗਿਆ ਹੈ। ਅਮਲ ਨਾਮ ਹੈ - ਭਾਰਤ ਦੀ ਕਮਿਊਨਿਸਟ ਪਾਰਟੀ (ਕਮਿਊਨਿਸਟ ਪਾਰਟੀ ਆਫ ਇੰਡਿਆ) ਨਾ ਕਿ ਇੰਡੀਅਨ ਕਮਿਊਨਿਸਟ ਪਾਰਟੀ। ਪਾਰਟੀ ਦਾ ਜਦ ਨਾਮ ਰੱਖਿਆ ਗਿਆ ਉਦੋਂ ਇਸ ਬਾਰੇ ਬਹਿਸ ਵੀ ਹੋਈ ਸੀ ਕਿ ''ਭਾਰਤ ਦੀ'' ਕਿਹਾ ਜਾਵੇ ਜਾਂ ''ਭਾਰਤੀ''?
ਲਾਈਨ 34: ਲਾਈਨ 34:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}
{{ਅਧਾਰ}}ਪਾਰਟੀ ਦਾ ਨਾਮ ਗਲਤ ਲਿਖਿਆ ਗਿਆ ਹੈ। ਅਮਲ ਨਾਮ ਹੈ - ਭਾਰਤ ਦੀ ਕਮਿਊਨਿਸਟ ਪਾਰਟੀ (ਕਮਿਊਨਿਸਟ ਪਾਰਟੀ ਆਫ ਇੰਡਿਆ) ਨਾ ਕਿ ਇੰਡੀਅਨ ਕਮਿਊਨਿਸਟ ਪਾਰਟੀ।
{{ਅਧਾਰ}}

{{ਭਾਰਤ ਦੀਆਂ ਰਾਜਨੀਤਿਕ ਪਾਰਟੀਆਂ}}
ਪਾਰਟੀ ਦਾ ਜਦ ਨਾਮ ਰੱਖਿਆ ਗਿਆ ਉਦੋਂ ਇਸ ਬਾਰੇ ਬਹਿਸ ਵੀ ਹੋਈ ਸੀ ਕਿ <nowiki>''ਭਾਰਤ ਦੀ'' ਕਿਹਾ ਜਾਵੇ ਜਾਂ ''ਭਾਰਤੀ''</nowiki>?{{ਭਾਰਤ ਦੀਆਂ ਰਾਜਨੀਤਿਕ ਪਾਰਟੀਆਂ}}

[[ਸ਼੍ਰੇਣੀ:ਭਾਰਤ ਦੇ ਸਿਆਸੀ ਦਲ]]
[[ਸ਼੍ਰੇਣੀ:ਭਾਰਤ ਦੇ ਸਿਆਸੀ ਦਲ]]

16:30, 7 ਦਸੰਬਰ 2018 ਦਾ ਦੁਹਰਾਅ

ਭਾਰਤੀ ਕਮਿਊਨਿਸਟ ਪਾਰਟੀ

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[2]

ਨਿਊ ਏਜ ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ ਆਲ ਇੰਡੀਆ ਯੂਥ ਫ਼ੈਡਰੇਸ਼ਨ ਹੈ।

ਹਵਾਲੇ