ਆਨੰਦਪੁਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox settlement
{{Infobox settlement
| name = ਅਨੰਦਪੁਰ ਸਾਹਿਬ
| name = ਅਨੰਦਪੁਰ ਸਾਹਿਬ
| native_name =
| native_name =
| native_name_lang = pa
| native_name_lang = pa
| other_name =
| other_name =
| nickname =
| settlement_type = ਕਸਬਾ
| nickname =
| image_skyline = Tsks.JPG
| settlement_type = ਕਸਬਾ
| image_skyline = Tsks.JPG
| image_alt =
| image_caption = ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
| image_alt =
| pushpin_map = India Punjab
| image_caption = ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
| pushpin_label_position =
| pushpin_map = India Punjab
| pushpin_label_position =
| pushpin_map_alt =
| pushpin_map_caption = ਪੰਜਾਬ, ਭਾਰਤ ਵਿੱਚ ਸਥਿੱਤ
| pushpin_map_alt =
| latd = 31.23
| pushpin_map_caption = ਪੰਜਾਬ, ਭਾਰਤ ਵਿੱਚ ਸਥਿੱਤ
| latd = 31.23
| latm =
| latm =
| lats =
| lats =
| latNS = N
| latNS = N
| longd = 76.50
| longd = 76.50
| longm =
| longm =
| longs =
| longs =
| longEW = E
| coordinates_display = inline,title
| longEW = E
| subdivision_type = ਦੇਸ਼
| coordinates_display = inline,title
| subdivision_name = {{ਝੰਡਾ|ਭਾਰਤ}}
| subdivision_type = ਦੇਸ਼
| subdivision_type1 = [[ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
| subdivision_name = {{ਝੰਡਾ|ਭਾਰਤ}}
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type1 = [[ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type2 = [[ਪੰਜਾਬ ਦੇ ਜ਼ਿਲ੍ਹੇ|ਜਿੱਲ੍ਹਾ]]
| subdivision_name2 = [[ਰੂਪਨਗਰ ਜਿਲਾ|ਰੂਪਨਗਰ]]
| subdivision_type2 = [[ਪੰਜਾਬ ਦੇ ਜ਼ਿਲ੍ਹੇ|ਜਿੱਲ੍ਹਾ]]
| established_title = <!-- ਸਥਾਪਤ -->
| subdivision_name2 = [[ਰੂਪਨਗਰ ਜਿਲਾ|ਰੂਪਨਗਰ]]
| established_date =
| established_title = <!-- ਸਥਾਪਤ -->
| established_date =
| founder =
| founder =
| named_for =
| named_for =
| government_type =
| government_type =
| governing_body =
| leader_title1 = ਵਿਧਾਇਕ
| governing_body =
| leader_name1 = ਮਦਨ ਮੋਹਣ ਮਿੱਤਲ
| leader_title1 = ਵਿਧਾਇਕ
| leader_title2 = ਸਾਂਸਦ
| leader_name1 = ਮਦਨ ਮੋਹਣ ਮਿੱਤਲ
| leader_name2 = ਰਵਨੀਤ ਸਿੰਘ
| leader_title2 = ਸਾਂਸਦ
| unit_pref = Metric
| leader_name2 = ਰਵਨੀਤ ਸਿੰਘ
| unit_pref = Metric
| area_footnotes =
| area_footnotes =
| area_rank =
| area_rank =
| area_total_km2 =
| area_total_km2 =
| elevation_footnotes =
| elevation_footnotes =
| elevation_m =
| elevation_m =
| population_total =
| population_as_of = 2011
| population_total =
| population_as_of = 2011
| population_rank =
| population_density_km2 = auto
| population_rank =
| population_demonym =
| population_density_km2 = auto
| population_footnotes =
| population_demonym =
| demographics_type1 = ਭਾਸ਼ਾ
| population_footnotes =
| demographics1_title1 = ਅਧਿਕਾਰਕ
| demographics_type1 = ਭਾਸ਼ਾ
| demographics1_info1 = [[ਪੰਜਾਬੀ ਭਾਸ਼ਾ|ਪੰਜਾਬੀ]]
| demographics1_title1 = ਅਧਿਕਾਰਕ
| timezone1 = [[ਭਾਰਤੀ ਮਿਆਰੀ ਸਮਾਂ]]
| demographics1_info1 = [[ਪੰਜਾਬੀ ਭਾਸ਼ਾ|ਪੰਜਾਬੀ]]
| utc_offset1 = +5:30
| timezone1 = [[ਭਾਰਤੀ ਮਿਆਰੀ ਸਮਾਂ]]
| postal_code_type = [[ਡਾਕ ਸੂਚਕ ਸੰਖਿਆ|ਪਿੰਨ]]
| utc_offset1 = +:੩੦
| postal_code = 140118
| postal_code_type = [[ਡਾਕ ਸੂਚਕ ਸੰਖਿਆ|ਪਿੰਨ]]
| area_code_type = ਦੂਰਭਾਸ਼ ਕੋਡ
| postal_code = 140118
| area_code = 91-1887
| area_code_type = ਦੂਰਭਾਸ਼ ਕੋਡ
| registration_plate = PB 16 (ਪੀਬੀ 16)
| area_code = 91-1887
| website = {{URL|www.CityAnandpursahib.com}}
| registration_plate = PB 16 (ਪੀਬੀ ੧੬)
| footnotes =
| website = {{URL|www.CityAnandpursahib.com}}
| footnotes =
}}
}}
'''ਅਨੰਦਪੁਰ ਸਾਹਿਬ''' ਭਾਰਤ ਦੇ ਉੱਤਰ-ਪੱਛਮੀ ਰਾਜ [[ਪੰਜਾਬ, ਭਾਰਤ]] ਦੇ [[ਰੂਪਨਗਰ ਜਿਲਾ|ਰੂਪਨਗਰ ਜਿਲੇ]] ਦਾ ਇੱਕ ਨਗਰ ਹੈ।
'''ਅਨੰਦਪੁਰ ਸਾਹਿਬ''' ਭਾਰਤ ਦੇ ਉੱਤਰ-ਪੱਛਮੀ ਰਾਜ [[ਪੰਜਾਬ, ਭਾਰਤ]] ਦੇ [[ਰੂਪਨਗਰ ਜਿਲਾ|ਰੂਪਨਗਰ ਜਿਲੇ]] ਦਾ ਇੱਕ ਨਗਰ ਹੈ।
== ਇਤਿਹਾਸ ==
== ਇਤਿਹਾਸ ==
ਆਨੰਦਪੁਰ ਸਾਹਿਬ ਦੀ ਸਥਾਪਨਾ [[ਸਿੱਖ ਗੁਰੂ]] [[ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ ਬਹਾਦਰ ਜੀ]] ਨੇ ੧੬੬੫ ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ [[ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ ਬਹਾਦਰ ਸਾਹਿਬ]] ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ [[ਕੀਰਤਪੁਰ ਸਾਹਿਬ]] ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਅਾਨੰਦਪੁਰ ਬਣਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।
ਆਨੰਦਪੁਰ ਸਾਹਿਬ ਦੀ ਸਥਾਪਨਾ [[ਸਿੱਖ ਗੁਰੂ]] [[ਗੁਰੂ ਤੇਗ ਬਹਾਦਰ ਜੀ]] ਨੇ 1665 ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ [[ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ ਬਹਾਦਰ ਸਾਹਿਬ]] ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ [[ਕੀਰਤਪੁਰ ਸਾਹਿਬ]] ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਆਨੰਦਪੁਰ ਬਣਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।


==ਕਿਲ੍ਹੇ==
==ਕਿਲ੍ਹੇ==

04:44, 4 ਮਈ 2019 ਦਾ ਦੁਹਰਾਅ

ਅਨੰਦਪੁਰ ਸਾਹਿਬ
ਕਸਬਾ
ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
ਦੇਸ਼ ਭਾਰਤ
ਰਾਜਪੰਜਾਬ
ਜਿੱਲ੍ਹਾਰੂਪਨਗਰ
ਸਰਕਾਰ
 • ਵਿਧਾਇਕਮਦਨ ਮੋਹਣ ਮਿੱਤਲ
 • ਸਾਂਸਦਰਵਨੀਤ ਸਿੰਘ
ਭਾਸ਼ਾ
 • ਅਧਿਕਾਰਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
140118
ਦੂਰਭਾਸ਼ ਕੋਡ91-1887
ਵਾਹਨ ਰਜਿਸਟ੍ਰੇਸ਼ਨPB 16 (ਪੀਬੀ 16)
ਵੈੱਬਸਾਈਟwww.cityanandpursahib.com

ਅਨੰਦਪੁਰ ਸਾਹਿਬ ਭਾਰਤ ਦੇ ਉੱਤਰ-ਪੱਛਮੀ ਰਾਜ ਪੰਜਾਬ, ਭਾਰਤ ਦੇ ਰੂਪਨਗਰ ਜਿਲੇ ਦਾ ਇੱਕ ਨਗਰ ਹੈ।

ਇਤਿਹਾਸ

ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਆਨੰਦਪੁਰ ਬਣਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।

ਕਿਲ੍ਹੇ

ਆਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਲਈ ਪੰਜ ਕਿਲ੍ਹਿਆਂ ਆਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫ਼ਤਹਿਗੜ੍ਹ ਦੀ ਉਸਾਰੀ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲੇ ਉਸਾਰੇ। ਕੇਸਗੜ੍ਹ ਦੇ ਅਸਥਾਨ ‘ਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

  • ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਪਹਿਲਾ ਕਿਲ੍ਹਾ ਆਨੰਦਗੜ੍ਹ ਸਾਹਿਬ ਹੀ ਉਸਾਰਿਆ ਸੀ। ਇਹ ਅਪਰੈਲ 1689 ਵਿੱਚ ਬਣਨਾ ਸ਼ੁਰੂ ਹੋਇਆ ਸੀ। ਇਹ ਕਿਲਾ ਸਭ ਤੋਂ ਮਜ਼ਬੂਤ ਅਤੇ ਉੱਚਾ ਮੰਨਿਆ ਜਾਂਦਾ ਸੀ।
  • ਕਿਲ੍ਹਾ ਲੋਹਗੜ੍ਹ ਖ਼ਾਸ ਅਹਿਮੀਅਤ ਰੱਖਦਾ ਸੀ। ਇਹ ਕਿਲ੍ਹਾ ਸਤਲੁਜ ਦਰਿਆ ਦੇ ਕੰਢੇ ‘ਤੇ ਸੀ।
  • ਤੀਜੇ ਕਿਲ੍ਹੇ ਹੋਲਗੜ੍ਹ ਦਾ ਫ਼ਲਸਫ਼ਾ ਸਦਾ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਾ ਹੈ।
  • ਚੌਥਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ ਹੈ।
  • ਪੰਜਵਾਂ ਕਿਲ੍ਹਾ ਆਨੰਦਪੁਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਦੂਰ ਕਿਲ੍ਹਾ ਤਾਰਾਗੜ੍ਹ ਵੀ ਸਿੱਖ ਨੂੰ ਭਗਤੀ-ਸ਼ਕਤੀ ਦੇ ਸੁਮੇਲ ਦੀ ਜਾਚ ਸਿੱਖਣ ਦਾ ਫ਼ਲਸਫ਼ਾ ਦਿੰਦਾ ਹੈ।

ਭੂਗੋਲਿਕ ਸਥਿੱਤੀ, ਆਵਾਗਮਨ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਉੱਤੇ ਸਥਿੱਤ।

ਹੋਲਾ ਮਹੱਲਾ

ਹੋਲਾ ਮਹੱਲਾ

ਬਾਹਰੀ ਕੜੀਆਂ