ਅਲ-ਫ਼ਾਤਿਹਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
'''ਸੂਰਾ ਅਲ-ਫ਼ਾਤਿਹਾ''' ([[ਅਰਬੀ]]: سورة الفاتحة‎) ਇਸਲਾਮ ਦੀ ਪਵਿਤਰ ਕਿਤਾਬ [[ਕੁਰਆਨ]] ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ '''ਫ਼ਾਤਿਹਾਤੁਲਕਿਤਾਬ''' ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।<ref name="ReferenceA">ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-11</ref> ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਨ੍ਹਾਂ ਵਿੱਚੋਂ ਦੋ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ। ਇੱਕ ਹੈ 'ਉੱਮੁਲਕੁਰਆਨ' ਅਰਥਾਤ ਕੁਰਆਨ ਦਾ ਉਹ ਭਾਗ ਜਿਸ ਵਿੱਚ ਕੁਰਆਨ ਦਾ ਸਾਰੰਸ਼ ਹੈ। ਦੂਜਾ ਹੈ 'ਅਸਾਂਸੁਲਕੁਰਆਨ' ਅਰਥਾਤ ਕੁਰਆਨ ਦੀ ਉਹ ਸੂਰਤ ਜਿਸ ਵਿੱਚ ਕੁਰਆਨ ਦੀ ਬੁਨਿਆਦ ਹੈ।<ref name="ReferenceA"/> ਇਸ ਵਿੱਚ 7 ਆਇਤਾਂ ਹਨ। ਇਸ ਵਿੱਚ ਰੱਬ ਦੇ ਨਿਰਦੇਸ਼ ਅਤੇ ਤਰਸ ਹੇਤੁ ਅਰਦਾਸ ਕੀਤੀ ਗਈ ਹੈ। ਇਸ ਅਧਿਆਏ ਦਾ ਖਾਸ ਮਹੱਤਵ ਹੈ, ਦੈਨਿਕ ਅਰਦਾਸ ਅਤੇ ਹਰ ਇੱਕ ਅਧਿਆਏ ਦੇ ਸ਼ੁਰੂ ਵਿੱਚ ਬੋਲੀ ਜਾਣ ਵਾਲੀ ਸੂਰਤ ਹੈ।
'''ਸੂਰਾ ਅਲ-ਫ਼ਾਤਿਹਾ''' ([[ਅਰਬੀ]]: سورة الفاتحة‎) ਇਸਲਾਮ ਦੀ ਪਵਿਤਰ ਕਿਤਾਬ [[ਕੁਰਆਨ]] ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ '''ਫ਼ਾਤਿਹਾਤੁਲਕਿਤਾਬ''' ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।<ref name="ReferenceA">ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-11</ref> ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਹਨਾਂ ਵਿੱਚੋਂ ਦੋ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਇੱਕ ਹੈ 'ਉੱਮੁਲਕੁਰਆਨ' ਅਰਥਾਤ ਕੁਰਆਨ ਦਾ ਉਹ ਭਾਗ ਜਿਸ ਵਿੱਚ ਕੁਰਆਨ ਦਾ ਸਾਰੰਸ਼ ਹੈ। ਦੂਜਾ ਹੈ 'ਅਸਾਂਸੁਲਕੁਰਆਨ' ਅਰਥਾਤ ਕੁਰਆਨ ਦੀ ਉਹ ਸੂਰਤ ਜਿਸ ਵਿੱਚ ਕੁਰਆਨ ਦੀ ਬੁਨਿਆਦ ਹੈ।<ref name="ReferenceA"/> ਇਸ ਵਿੱਚ 7 ਆਇਤਾਂ ਹਨ। ਇਸ ਵਿੱਚ ਰੱਬ ਦੇ ਨਿਰਦੇਸ਼ ਅਤੇ ਤਰਸ ਹੇਤੁ ਅਰਦਾਸ ਕੀਤੀ ਗਈ ਹੈ। ਇਸ ਅਧਿਆਏ ਦਾ ਖਾਸ ਮਹੱਤਵ ਹੈ, ਦੈਨਿਕ ਅਰਦਾਸ ਅਤੇ ਹਰ ਇੱਕ ਅਧਿਆਏ ਦੇ ਸ਼ੁਰੂ ਵਿੱਚ ਬੋਲੀ ਜਾਣ ਵਾਲੀ ਸੂਰਤ ਹੈ।


==ਹਵਾਲੇ==
==ਹਵਾਲੇ==

05:03, 4 ਮਈ 2019 ਦਾ ਦੁਹਰਾਅ

ਸੂਰਾ ਅਲ-ਫ਼ਾਤਿਹਾ (ਅਰਬੀ: سورة الفاتحة‎) ਇਸਲਾਮ ਦੀ ਪਵਿਤਰ ਕਿਤਾਬ ਕੁਰਆਨ ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ ਫ਼ਾਤਿਹਾਤੁਲਕਿਤਾਬ ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।[1] ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਹਨਾਂ ਵਿੱਚੋਂ ਦੋ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਇੱਕ ਹੈ 'ਉੱਮੁਲਕੁਰਆਨ' ਅਰਥਾਤ ਕੁਰਆਨ ਦਾ ਉਹ ਭਾਗ ਜਿਸ ਵਿੱਚ ਕੁਰਆਨ ਦਾ ਸਾਰੰਸ਼ ਹੈ। ਦੂਜਾ ਹੈ 'ਅਸਾਂਸੁਲਕੁਰਆਨ' ਅਰਥਾਤ ਕੁਰਆਨ ਦੀ ਉਹ ਸੂਰਤ ਜਿਸ ਵਿੱਚ ਕੁਰਆਨ ਦੀ ਬੁਨਿਆਦ ਹੈ।[1] ਇਸ ਵਿੱਚ 7 ਆਇਤਾਂ ਹਨ। ਇਸ ਵਿੱਚ ਰੱਬ ਦੇ ਨਿਰਦੇਸ਼ ਅਤੇ ਤਰਸ ਹੇਤੁ ਅਰਦਾਸ ਕੀਤੀ ਗਈ ਹੈ। ਇਸ ਅਧਿਆਏ ਦਾ ਖਾਸ ਮਹੱਤਵ ਹੈ, ਦੈਨਿਕ ਅਰਦਾਸ ਅਤੇ ਹਰ ਇੱਕ ਅਧਿਆਏ ਦੇ ਸ਼ੁਰੂ ਵਿੱਚ ਬੋਲੀ ਜਾਣ ਵਾਲੀ ਸੂਰਤ ਹੈ।

ਹਵਾਲੇ

  1. 1.0 1.1 ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-11