ਕਨਫ਼ਿਊਸ਼ੀਅਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox philosopher
{{Infobox philosopher
| name = ਕਨਫ਼ਿਊਸ਼ੀਅਸ<br>{{linktext|孔|子}}
| name = ਕਨਫ਼ਿਊਸ਼ੀਅਸ<br>{{linktext|孔|子}}
| region = [[ਚੀਨੀ ਫਲਸਫ਼ਾ]]
| region = [[ਚੀਨੀ ਫਲਸਫ਼ਾ]]
| era = [[ਪੁਰਾਤਨ ਫਲਸਫ਼ਾ]]
| era = [[ਪੁਰਾਤਨ ਫਲਸਫ਼ਾ]]
| image = Confucius Tang Dynasty.jpg
| image = Confucius Tang Dynasty.jpg
| caption = ਕਨਫ਼ਿਊਸ਼ੀਅਸ ਦਾ ਚਿੱਤਰ, ਚਿੱਤਰਕਾਰ: [[ਵੂ ਦਾਓਜ਼ੀ]] (680–740)
| caption = ਕਨਫ਼ਿਊਸ਼ੀਅਸ ਦਾ ਚਿੱਤਰ, ਚਿੱਤਰਕਾਰ: [[ਵੂ ਦਾਓਜ਼ੀ]] (680–740)
| birth_date = 551 ਈ ਪੂ
| birth_date = 551 ਈ ਪੂ
| birth_place = ਜ਼ਾਉ, [[ਲੂ (ਰਾਜ)|ਲੂ ਰਾਜ]]
| birth_place = ਜ਼ਾਉ, [[ਲੂ (ਰਾਜ)|ਲੂ ਰਾਜ]]
| death_date = 479 ਈਃ ਪੂਃ (ਉਮਰ 71-72)
| death_date = 479 ਈਃ ਪੂਃ (ਉਮਰ 71-72)
| death_place = ਲੂ ਰਾਜ| nationality = [[ਚੀਨੀ]]
| death_place = ਲੂ ਰਾਜ| nationality = [[ਚੀਨੀ]]
| school_tradition = [[ਕਨਫੂਸ਼ੀਅਸਵਾਦ|ਕਨਫ਼ਿਊਸ਼ੀਅਸਵਾਦ]] ਦਾ ਬਾਨੀ
| school_tradition = [[ਕਨਫੂਸ਼ੀਅਸਵਾਦ|ਕਨਫ਼ਿਊਸ਼ੀਅਸਵਾਦ]] ਦਾ ਬਾਨੀ
| main_interests = [[ਨੈਤਿਕ ਦਰਸ਼ਨ]], [[ਸਮਾਜਿਕ ਦਰਸ਼ਨ]], [[ਨੀਤੀ ਸ਼ਾਸਤਰ]]
| main_interests = [[ਨੈਤਿਕ ਦਰਸ਼ਨ]], [[ਸਮਾਜਿਕ ਦਰਸ਼ਨ]], [[ਨੀਤੀ ਸ਼ਾਸਤਰ]]
| influences = [[I Ching]], [[Book of Rites]]
| influences = [[I Ching]], [[Book of Rites]]
| influenced = Many [[Chinese philosophy|Chinese philosophers]], particularly [[Mencius]], [[Xun Zi]], the [[Neotaoism|Neotaoist]]s and the [[Neoconfucianism|Neoconfucian]]s; [[François Quesnay]]; [[Christian Wolff (philosopher)|Christian Wolff]]; [[Robert Cummings Neville]]; [[Ezra Pound]]

| notable_ideas = [[ਕਨਫੂਸ਼ੀਅਸਵਾਦ|ਕਨਫ਼ਿਊਸ਼ੀਅਸਵਾਦ]]
| notable_ideas = [[ਕਨਫੂਸ਼ੀਅਸਵਾਦ|ਕਨਫ਼ਿਊਸ਼ੀਅਸਵਾਦ]]
}}
}}

08:54, 4 ਮਈ 2019 ਦਾ ਦੁਹਰਾਅ

ਕਨਫ਼ਿਊਸ਼ੀਅਸ
ਕਨਫ਼ਿਊਸ਼ੀਅਸ ਦਾ ਚਿੱਤਰ, ਚਿੱਤਰਕਾਰ: ਵੂ ਦਾਓਜ਼ੀ (680–740)
ਜਨਮ551 ਈ ਪੂ
ਜ਼ਾਉ, ਲੂ ਰਾਜ
ਮੌਤ479 ਈਃ ਪੂਃ (ਉਮਰ 71-72)
ਲੂ ਰਾਜ
ਰਾਸ਼ਟਰੀਅਤਾਚੀਨੀ
ਕਾਲਪੁਰਾਤਨ ਫਲਸਫ਼ਾ
ਖੇਤਰਚੀਨੀ ਫਲਸਫ਼ਾ
ਸਕੂਲਕਨਫ਼ਿਊਸ਼ੀਅਸਵਾਦ ਦਾ ਬਾਨੀ
ਮੁੱਖ ਰੁਚੀਆਂ
ਨੈਤਿਕ ਦਰਸ਼ਨ, ਸਮਾਜਿਕ ਦਰਸ਼ਨ, ਨੀਤੀ ਸ਼ਾਸਤਰ
ਮੁੱਖ ਵਿਚਾਰ
ਕਨਫ਼ਿਊਸ਼ੀਅਸਵਾਦ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਕਨਫ਼ਿਊਸ਼ੀਅਸ

ਕਨਫ਼ਿਊਸ਼ੀਅਸ ਜਾਂ ਕੰਗਫ਼ਿਊਸ਼ੀਅਸ(ਚੀਨੀ: 孔子; ਪਿਨ-ਯਿਨ: Kǒng Zǐ) (551-479 ਈਃ ਪੂਃ)[1] ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ਿਊਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹਿੱਤ ਮਹਾਤਮਾ ਕਨਫ਼ਿਊਸ਼ੀਅਸ ਦਾ ਪ੍ਰਕਾਸ਼ ਹੋਇਆ।

ਹਵਾਲੇ