ਕਰਕ ਰੇਖਾ: ਰੀਵਿਜ਼ਨਾਂ ਵਿਚ ਫ਼ਰਕ

ਗੁਣਕ: 23°26′22″N 0°0′0″W / 23.43944°N -0.00000°E / 23.43944; -0.00000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
[[ਤਸਵੀਰ:World_map_with_tropic_of_cancer.svg|thumb|350x350px| ਵਿਸ਼ਵ ਦੇ ਨਕਸ਼ੇ ਉੱਪਰ ਕਰਕ ਰੇ]]
[[ਤਸਵੀਰ:World_map_with_tropic_of_cancer.svg|thumb|350x350px| ਵਿਸ਼ਵ ਦੇ ਨਕਸ਼ੇ ਉੱਪਰ ਕਰਕ ਰੇ]]
'''ਕਰਕ ਰੇਖਾ''' [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] ਵਿੱਚ [[ਭੂ-ਮੱਧ ਰੇਖਾ|ਭੂ-ਮੱਧ ਰੇਖਾ‎]] ਦੇ ਸਮਾਂਨਾਂਤਰ {{ਫਰਮਾ:ਗੁਣਕ|23|26|22|N|0|0|0|W|display=inline,title}} ਤੇ, ਗਲੋਬ ਤੇ ਖਿਚੀ ਗਈ ਕਲਪਿਤ ਰੇਖਾ ਹੈ। ਇਹ ਰੇਖਾ ਉਹਨਾਂ ਪੰਜ ਰੇਖਾਵਾਂ ਵਿੱਚੋ ਹੈਜੋ ਧਰਤੀ ਦੇ [[ਨਕਸ਼ਾ|ਨਕਸ਼ੇ]] ਉੱਪਰ ਦਿਖਾਈ ਦਿੰਦੀਆਂ ਹਨ।ਕਰਕ ਰੇਖਾ [[ਧਰਤੀ]] ਦੇ ਉੱਤਰ ਵਿੱਚ ਉਹ ਰੇਖਾ ਹੈ ਜਿਸ ਤੇ , [[ਸੂਰਜ]] ਦੁਪਿਹਰ ਦੇ ਸਮੇਂ ਸਿੱਧਾ ਚਮਕਦਾ ਹੈ। ਇਹ ਘਟਨਾ ਜੂਨ ਕ੍ਰਾਂਤੀ ਸਮੇਂ ਹੁੰਦੀ ਹੈ ਜਦੋਂ  [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] [[ਸੂਰਜ]] ਦੇ ਸਨਮੁੱਖ ਕਾਫੀ ਹੱਦ ਤੱਕ ਝੁੱਕ ਜਾਦਾਂ ਹੈ।ਇਸ ਰੇਖਾ ਦੀ ਸਥਿਤੀ ਸਥਾਈ ਨਹੀ ਹੈ ਅਰਥਾਤ ਇਸ ਵਿੱਚ ਸਮੇਂ ਸਮੇਂ ਤੇ ਹੇਰਫੇਰ ਹੋ ਜਾਦਾਂ ਹੈ। [[21 ਜੂਨ]] ਨੂੰ ਜਦੋਂ ਸੂਰਜ ਇਸ ਦੇ ਬਿੱਲਕੁੱਲ ਉੱਪਰ ਚਮਕ ਰਿਹਾ ਹੁੰਦਾ ਹੈ ਤਾਂ ਉਸ ਦਿਨ ਉੱਤਰੀ ਗੋਲਾਅਰਧ ਵਿੱਚ ਦਿਨ ਵੱਡਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।ਇੱਥੇ ਇਸ ਦਿਨ ਇੱਥੇ ਸਭ ਤੋਂ  ਵੱਧ ਗਰਮੀ ਹੁੰਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਦਿਨ ਬੰਬ ਰੂਪ ਵਿੱਚ ਪੈਂਦੀਆਂ ਹਨ। ਕਰਕ ਰੇਖਾ ਦੇ ਇਲਾਵਾ  [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] ਹੋਰ ਵੀ ਕਈ ਭਾਗਾਂ ਵਿੱਚ ਕਿਰਨਾਂ ਸਿੱਧੀਆਂ ਪੈਦੀਂਆਂ ਹਨ। ਇਸ ਸਮੇਂ ਪਰਛਾਵਾਂ ਬਿੱਲਕੁੱਲ ਛੋਟਾ ਹੋ ਜਾਦਾਂ ਹੈ ਜਾਂ ਕਹਿ ਸਕਦੇ ਹਾਂ ਕਿ ਪਰਛਾਵਾਂ ਬਣਦਾ ਹੀ ਨਹੀਂ। ਇਸ ਕਾਰਨ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨੋ ਸ਼ੈਡੋ ਜੋਨ ਵੀ ਕਿਹਾ ਜਾਦਾਂ ਹੈ।
'''ਕਰਕ ਰੇਖਾ''' [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] ਵਿੱਚ [[ਭੂ-ਮੱਧ ਰੇਖਾ|ਭੂ-ਮੱਧ ਰੇਖਾ‎]] ਦੇ ਸਮਾਂਨਾਂਤਰ {{ਗੁਣਕ|23|26|22|N|0|0|0|W|display=inline,title}} ਤੇ, ਗਲੋਬ ਤੇ ਖਿਚੀ ਗਈ ਕਲਪਿਤ ਰੇਖਾ ਹੈ। ਇਹ ਰੇਖਾ ਉਹਨਾਂ ਪੰਜ ਰੇਖਾਵਾਂ ਵਿੱਚੋ ਹੈਜੋ ਧਰਤੀ ਦੇ [[ਨਕਸ਼ਾ|ਨਕਸ਼ੇ]] ਉੱਪਰ ਦਿਖਾਈ ਦਿੰਦੀਆਂ ਹਨ।ਕਰਕ ਰੇਖਾ [[ਧਰਤੀ]] ਦੇ ਉੱਤਰ ਵਿੱਚ ਉਹ ਰੇਖਾ ਹੈ ਜਿਸ ਤੇ, [[ਸੂਰਜ]] ਦੁਪਿਹਰ ਦੇ ਸਮੇਂ ਸਿੱਧਾ ਚਮਕਦਾ ਹੈ। ਇਹ ਘਟਨਾ ਜੂਨ ਕ੍ਰਾਂਤੀ ਸਮੇਂ ਹੁੰਦੀ ਹੈ ਜਦੋਂ  [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] [[ਸੂਰਜ]] ਦੇ ਸਨਮੁੱਖ ਕਾਫੀ ਹੱਦ ਤੱਕ ਝੁੱਕ ਜਾਦਾਂ ਹੈ।ਇਸ ਰੇਖਾ ਦੀ ਸਥਿਤੀ ਸਥਾਈ ਨਹੀਂ ਹੈ ਅਰਥਾਤ ਇਸ ਵਿੱਚ ਸਮੇਂ ਸਮੇਂ ਤੇ ਹੇਰਫੇਰ ਹੋ ਜਾਦਾਂ ਹੈ। [[21 ਜੂਨ]] ਨੂੰ ਜਦੋਂ ਸੂਰਜ ਇਸ ਦੇ ਬਿੱਲਕੁੱਲ ਉੱਪਰ ਚਮਕ ਰਿਹਾ ਹੁੰਦਾ ਹੈ ਤਾਂ ਉਸ ਦਿਨ ਉੱਤਰੀ ਗੋਲਾਅਰਧ ਵਿੱਚ ਦਿਨ ਵੱਡਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।ਇੱਥੇ ਇਸ ਦਿਨ ਇੱਥੇ ਸਭ ਤੋਂ  ਵੱਧ ਗਰਮੀ ਹੁੰਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਦਿਨ ਬੰਬ ਰੂਪ ਵਿੱਚ ਪੈਂਦੀਆਂ ਹਨ। ਕਰਕ ਰੇਖਾ ਦੇ ਇਲਾਵਾ  [[ਉੱਤਰੀ ਅਰਧਗੋਲ਼ਾ|ਉੱਤਰੀ ਗੋਲਾਅਰਧ]] ਹੋਰ ਵੀ ਕਈ ਭਾਗਾਂ ਵਿੱਚ ਕਿਰਨਾਂ ਸਿੱਧੀਆਂ ਪੈਦੀਂਆਂ ਹਨ। ਇਸ ਸਮੇਂ ਪਰਛਾਵਾਂ ਬਿੱਲਕੁੱਲ ਛੋਟਾ ਹੋ ਜਾਦਾਂ ਹੈ ਜਾਂ ਕਹਿ ਸਕਦੇ ਹਾਂ ਕਿ ਪਰਛਾਵਾਂ ਬਣਦਾ ਹੀ ਨਹੀਂ। ਇਸ ਕਾਰਨ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨੋ ਸ਼ੈਡੋ ਜੋਨ ਵੀ ਕਿਹਾ ਜਾਦਾਂ ਹੈ।


ਇਸ ਦੇ ਸਮਾਂਨਾਂਤਰ [[ਦੱਖਣੀ ਅਰਧਗੋਲ਼ਾ|ਦੱਖਣੀ ਗੋਲਾਅਰਧ]] ਵਿਚ ਵੀ ਇੱਕ ਰੇਖਾ ਹੁੰਦੀ ਹੈ। ਜਿਸ ਨੂੰ ਮਕਰ ਰੇਖਾ ਕਹਿੰਦੇ ਹਨ। [[ਭੂ-ਮੱਧ ਰੇਖਾ|ਭੁ-ਮੱਧ ਰੇਖਾ]] ਇਹਨਾਂ ਦੋਵਾਂ ਰੇਖਾਵਾਂ ਦੇ ਬਿੱਲਕੁਲ ਵਿਚਕਾਰ ਸਥਿਤ ਹੈ। ਇਸ ਰੇਖਾ ਨੂੰ ਕਰਕ ਰੇਖਾ ਇਸ ਕਰਕੇ ਕਿਹਾ ਜਾਦਾਂ ਹੈ ਕਿਉਕਿ ਜੂਨ ਕ੍ਰਾਂਤੀ ਦੇ ਸਮੇਂ ਸੂਰਜ ਦੀ ਸਥਿਤੀ [[ਕਰਕ|ਕਰਕ ਰਾਸ਼ੀ]] ਵਿੱਚ ਹੁੰਦੀ ਹੈ।
ਇਸ ਦੇ ਸਮਾਂਨਾਂਤਰ [[ਦੱਖਣੀ ਅਰਧਗੋਲ਼ਾ|ਦੱਖਣੀ ਗੋਲਾਅਰਧ]] ਵਿਚ ਵੀ ਇੱਕ ਰੇਖਾ ਹੁੰਦੀ ਹੈ। ਜਿਸ ਨੂੰ ਮਕਰ ਰੇਖਾ ਕਹਿੰਦੇ ਹਨ। [[ਭੂ-ਮੱਧ ਰੇਖਾ|ਭੁ-ਮੱਧ ਰੇਖਾ]] ਇਹਨਾਂ ਦੋਵਾਂ ਰੇਖਾਵਾਂ ਦੇ ਬਿੱਲਕੁਲ ਵਿਚਕਾਰ ਸਥਿਤ ਹੈ। ਇਸ ਰੇਖਾ ਨੂੰ ਕਰਕ ਰੇਖਾ ਇਸ ਕਰਕੇ ਕਿਹਾ ਜਾਦਾਂ ਹੈ ਕਿਉਕਿ ਜੂਨ ਕ੍ਰਾਂਤੀ ਦੇ ਸਮੇਂ ਸੂਰਜ ਦੀ ਸਥਿਤੀ [[ਕਰਕ|ਕਰਕ ਰਾਸ਼ੀ]] ਵਿੱਚ ਹੁੰਦੀ ਹੈ।


== ਭੂਗੋਲ==
== ਭੂਗੋਲ==

09:50, 4 ਮਈ 2019 ਦਾ ਦੁਹਰਾਅ

 ਵਿਸ਼ਵ ਦੇ ਨਕਸ਼ੇ ਉੱਪਰ ਕਰਕ ਰੇ

ਕਰਕ ਰੇਖਾ ਉੱਤਰੀ ਗੋਲਾਅਰਧ ਵਿੱਚ ਭੂ-ਮੱਧ ਰੇਖਾ‎ ਦੇ ਸਮਾਂਨਾਂਤਰ 23°26′22″N 0°0′0″W / 23.43944°N -0.00000°E / 23.43944; -0.00000 ਤੇ, ਗਲੋਬ ਤੇ ਖਿਚੀ ਗਈ ਕਲਪਿਤ ਰੇਖਾ ਹੈ। ਇਹ ਰੇਖਾ ਉਹਨਾਂ ਪੰਜ ਰੇਖਾਵਾਂ ਵਿੱਚੋ ਹੈਜੋ ਧਰਤੀ ਦੇ ਨਕਸ਼ੇ ਉੱਪਰ ਦਿਖਾਈ ਦਿੰਦੀਆਂ ਹਨ।ਕਰਕ ਰੇਖਾ ਧਰਤੀ ਦੇ ਉੱਤਰ ਵਿੱਚ ਉਹ ਰੇਖਾ ਹੈ ਜਿਸ ਤੇ, ਸੂਰਜ ਦੁਪਿਹਰ ਦੇ ਸਮੇਂ ਸਿੱਧਾ ਚਮਕਦਾ ਹੈ। ਇਹ ਘਟਨਾ ਜੂਨ ਕ੍ਰਾਂਤੀ ਸਮੇਂ ਹੁੰਦੀ ਹੈ ਜਦੋਂ  ਉੱਤਰੀ ਗੋਲਾਅਰਧ ਸੂਰਜ ਦੇ ਸਨਮੁੱਖ ਕਾਫੀ ਹੱਦ ਤੱਕ ਝੁੱਕ ਜਾਦਾਂ ਹੈ।ਇਸ ਰੇਖਾ ਦੀ ਸਥਿਤੀ ਸਥਾਈ ਨਹੀਂ ਹੈ ਅਰਥਾਤ ਇਸ ਵਿੱਚ ਸਮੇਂ ਸਮੇਂ ਤੇ ਹੇਰਫੇਰ ਹੋ ਜਾਦਾਂ ਹੈ। 21 ਜੂਨ ਨੂੰ ਜਦੋਂ ਸੂਰਜ ਇਸ ਦੇ ਬਿੱਲਕੁੱਲ ਉੱਪਰ ਚਮਕ ਰਿਹਾ ਹੁੰਦਾ ਹੈ ਤਾਂ ਉਸ ਦਿਨ ਉੱਤਰੀ ਗੋਲਾਅਰਧ ਵਿੱਚ ਦਿਨ ਵੱਡਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।ਇੱਥੇ ਇਸ ਦਿਨ ਇੱਥੇ ਸਭ ਤੋਂ  ਵੱਧ ਗਰਮੀ ਹੁੰਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਦਿਨ ਬੰਬ ਰੂਪ ਵਿੱਚ ਪੈਂਦੀਆਂ ਹਨ। ਕਰਕ ਰੇਖਾ ਦੇ ਇਲਾਵਾ  ਉੱਤਰੀ ਗੋਲਾਅਰਧ ਹੋਰ ਵੀ ਕਈ ਭਾਗਾਂ ਵਿੱਚ ਕਿਰਨਾਂ ਸਿੱਧੀਆਂ ਪੈਦੀਂਆਂ ਹਨ। ਇਸ ਸਮੇਂ ਪਰਛਾਵਾਂ ਬਿੱਲਕੁੱਲ ਛੋਟਾ ਹੋ ਜਾਦਾਂ ਹੈ ਜਾਂ ਕਹਿ ਸਕਦੇ ਹਾਂ ਕਿ ਪਰਛਾਵਾਂ ਬਣਦਾ ਹੀ ਨਹੀਂ। ਇਸ ਕਾਰਨ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨੋ ਸ਼ੈਡੋ ਜੋਨ ਵੀ ਕਿਹਾ ਜਾਦਾਂ ਹੈ।

ਇਸ ਦੇ ਸਮਾਂਨਾਂਤਰ ਦੱਖਣੀ ਗੋਲਾਅਰਧ ਵਿਚ ਵੀ ਇੱਕ ਰੇਖਾ ਹੁੰਦੀ ਹੈ। ਜਿਸ ਨੂੰ ਮਕਰ ਰੇਖਾ ਕਹਿੰਦੇ ਹਨ। ਭੁ-ਮੱਧ ਰੇਖਾ ਇਹਨਾਂ ਦੋਵਾਂ ਰੇਖਾਵਾਂ ਦੇ ਬਿੱਲਕੁਲ ਵਿਚਕਾਰ ਸਥਿਤ ਹੈ। ਇਸ ਰੇਖਾ ਨੂੰ ਕਰਕ ਰੇਖਾ ਇਸ ਕਰਕੇ ਕਿਹਾ ਜਾਦਾਂ ਹੈ ਕਿਉਕਿ ਜੂਨ ਕ੍ਰਾਂਤੀ ਦੇ ਸਮੇਂ ਸੂਰਜ ਦੀ ਸਥਿਤੀ ਕਰਕ ਰਾਸ਼ੀ ਵਿੱਚ ਹੁੰਦੀ ਹੈ।

ਭੂਗੋਲ

ਕਰਕ ਰੇਖਾ ਨੂੰ ਪਰਦ੍ਰਸ਼ਿਤ ਕਰਨ ਵਾਲਾ ਚਿੰਨ੍ਹ,ਮਾਤੇਹੁਆਲਾ,ਸੈਨ ਲੁਇਸ ਪੋਟੇਸੀ ਮੈਕਸੀਕੋ