ਖੇਡ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 2: ਲਾਈਨ 2:


==ਖੇਡ ਗੀਤ==
==ਖੇਡ ਗੀਤ==
“ਪੰਜਾਬੀ ਜਨ ਜੀਵਨ ਵਿੱਚ ਲੋਕ ਖੇਡਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਦੋਵਾਂ ਦਾ ਅੰਤਿਮ ਲਕਸ਼ ਮਨੋਰੰਜਨ ਦੇਣਾ ਹੈ । ਲੋਕ ਖੇਡਾਂ, ਘਰ ਦੇ ਅੰਦਰ ਤਾਸ਼, ਸ਼ਤਰੰਜ, ਬਾਰਾਂ ਟੀਹਣੀ, ਪੀਚੂ ਬੱਕਰੀ ਆਦਿ ਖੇਡੇ ਜਾ ਸਕਦੇ ਹਨ । ਪਰੰਤੂ ਬਹੁਤੀਆਂ ਖੇਡਾਂ ਪੁਰਸ਼ਾਂ ਜਾਂ ਬੱਚਿਆਂ ਦੁਆਰਾ ਖੇਡੀਆਂ ਜਾਂਦੀਆਂ ਹਨ ਜਿਹੜੀਆਂ ਲੋਕਧਾਰਾਈ ਰੰਗਾਂ ਨਾਲ਼ ਲੈਸ ਹੁੰਦੀਆਂ ਹਨ ।
“ਪੰਜਾਬੀ ਜਨ ਜੀਵਨ ਵਿੱਚ ਲੋਕ ਖੇਡਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਦੋਵਾਂ ਦਾ ਅੰਤਿਮ ਲਕਸ਼ ਮਨੋਰੰਜਨ ਦੇਣਾ ਹੈ। ਲੋਕ ਖੇਡਾਂ, ਘਰ ਦੇ ਅੰਦਰ ਤਾਸ਼, ਸ਼ਤਰੰਜ, ਬਾਰਾਂ ਟੀਹਣੀ, ਪੀਚੂ ਬੱਕਰੀ ਆਦਿ ਖੇਡੇ ਜਾ ਸਕਦੇ ਹਨ। ਪਰੰਤੂ ਬਹੁਤੀਆਂ ਖੇਡਾਂ ਪੁਰਸ਼ਾਂ ਜਾਂ ਬੱਚਿਆਂ ਦੁਆਰਾ ਖੇਡੀਆਂ ਜਾਂਦੀਆਂ ਹਨ ਜਿਹੜੀਆਂ ਲੋਕਧਾਰਾਈ ਰੰਗਾਂ ਨਾਲ਼ ਲੈਸ ਹੁੰਦੀਆਂ ਹਨ।
ਵਧੇਰੇ ਲੋਕ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਸਗੋਂ ਸਮੇਂ ਮੁਤਾਬਿਕ ਜਿੰਨੇ ਖਿਡਾਰੀ ਵਧ ਜਾਣ ਉਤਨੀ ਜਗ੍ਹਾ ਖੁੱਲ੍ਹੀ ਯਾ ਘੇਰਾ ਹੋਰ ਵੱਡਾ ਕਰ ਲਿਆ ਜਾਂਦਾ ਹੈ । ਲੋਕ ਖੇਡਾਂ ਵਿੱਚ ਕੋਈ ਰਸਮੀ ਸਿਖਲਾਈ ਪ੍ਰਾਪਤ ਨਹੀਂ ਕੀਤੀ ਜਾਂਦੀ ਸਗੋਂ ਵੱਖ ਵੱਖ ਖੇਡਾਂ ਦੇ ਕਾਰਜ ਅਤੇ ਖੇਡ ਜੁਗਤ ਜਾਂ ਖੇਡ ਵਿਧੀ ਦਾ ਪਰਿਚੈ ਜਾਤੀ ਦੇ ਲੋਕਾਂ ਨੂੰ ਅਚੇਤ ਰੂਪ ਵਿੱਚ ਖੇਡ ਵਿਰਸੇ ਦੁਆਰਾ ਪ੍ਰਾਪਤ ਹੁੰਦਾ ਹੈ ।
ਵਧੇਰੇ ਲੋਕ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਸਗੋਂ ਸਮੇਂ ਮੁਤਾਬਿਕ ਜਿੰਨੇ ਖਿਡਾਰੀ ਵਧ ਜਾਣ ਉਤਨੀ ਜਗ੍ਹਾ ਖੁੱਲ੍ਹੀ ਯਾ ਘੇਰਾ ਹੋਰ ਵੱਡਾ ਕਰ ਲਿਆ ਜਾਂਦਾ ਹੈ। ਲੋਕ ਖੇਡਾਂ ਵਿੱਚ ਕੋਈ ਰਸਮੀ ਸਿਖਲਾਈ ਪ੍ਰਾਪਤ ਨਹੀਂ ਕੀਤੀ ਜਾਂਦੀ ਸਗੋਂ ਵੱਖ ਵੱਖ ਖੇਡਾਂ ਦੇ ਕਾਰਜ ਅਤੇ ਖੇਡ ਜੁਗਤ ਜਾਂ ਖੇਡ ਵਿਧੀ ਦਾ ਪਰਿਚੈ ਜਾਤੀ ਦੇ ਲੋਕਾਂ ਨੂੰ ਅਚੇਤ ਰੂਪ ਵਿੱਚ ਖੇਡ ਵਿਰਸੇ ਦੁਆਰਾ ਪ੍ਰਾਪਤ ਹੁੰਦਾ ਹੈ।
ਲੋਕ ਖੇਡਾਂ ਦੀ ਰੂਪ ਰਚਨਾ ਵਿੱਚ ਭਿੰਨਤਾ, ਖਿਡਾਰੀਆਂ ਨੂੰ ਇਕੱਤਰ ਕਰਨ, ਪੁੱਗਣ, ਹਾਣੀ ਸਿੱਖਣ ਦੀਆਂ ਕੁੱਝ ਸਾਧਾਰਨ ਵਿਧੀਆਂ ਅਤੇ ਕੁੱਝ ਖੇਡਾਂ ਦੀ ਕਾਵਿਮਈ ਪ੍ਰਗਟਾਵੇ ਦੀ ਪ੍ਰਕਿਰਤੀ ਦੀ ਸਥਿਤੀ ਵਿੱਚ ਪ੍ਰਗਟ ਹੁੰਦੀ ਹੈ । ਬੱਚਿਆਂ ਦੀਆਂ ਵਧੇਰੇ ਖੇਡਾਂ ਗੀਤ ਖੇਡਾਂ ਹੁੰਦੀਆਂ ਹਨ ਜਿਵੇਂ: ‘ਥਾਲ਼’, ‘ਹਰਾ ਸਮੁੰਦਰ’, ‘ਫੂਲੋਂ ਸੇ ਹਮ ਆਤੇ ਹੈਂ’, ‘ਅੰਗਲਾ ਪਤੰਗਲਾ’ ਆਦਿ ।”
ਲੋਕ ਖੇਡਾਂ ਦੀ ਰੂਪ ਰਚਨਾ ਵਿੱਚ ਭਿੰਨਤਾ, ਖਿਡਾਰੀਆਂ ਨੂੰ ਇਕੱਤਰ ਕਰਨ, ਪੁੱਗਣ, ਹਾਣੀ ਸਿੱਖਣ ਦੀਆਂ ਕੁੱਝ ਸਾਧਾਰਨ ਵਿਧੀਆਂ ਅਤੇ ਕੁੱਝ ਖੇਡਾਂ ਦੀ ਕਾਵਿਮਈ ਪ੍ਰਗਟਾਵੇ ਦੀ ਪ੍ਰਕਿਰਤੀ ਦੀ ਸਥਿਤੀ ਵਿੱਚ ਪ੍ਰਗਟ ਹੁੰਦੀ ਹੈ। ਬੱਚਿਆਂ ਦੀਆਂ ਵਧੇਰੇ ਖੇਡਾਂ ਗੀਤ ਖੇਡਾਂ ਹੁੰਦੀਆਂ ਹਨ ਜਿਵੇਂ: ‘ਥਾਲ਼’, ‘ਹਰਾ ਸਮੁੰਦਰ’, ‘ਫੂਲੋਂ ਸੇ ਹਮ ਆਤੇ ਹੈਂ’, ‘ਅੰਗਲਾ ਪਤੰਗਲਾ’ ਆਦਿ।”
==ਪੁੱਗਣ ਗੀਤ==
==ਪੁੱਗਣ ਗੀਤ==
“ਪੰਜਾਬੀ ਲੋਕ ਖੇਡਾਂ ਵਿੱਚ ਖੇਡ ਦੇ ਆਰੰਭ ਸਮੇਂ ਇੱਕ ਧਿਰ ਦੀ ਵਾਰੀ ਨਿਸ਼ਚਿਤ ਕਰਨ ਦੇ ਵੱਖ ਵੱਖ ਢੰਗ ਪ੍ਰਚੱਲਿਤ ਹਨ । ਬਹੁਤੇ ਢੰਗਾਂ ਵਿੱਚ ਬੱਚੇ ਅਕਸਰ ਚੱਕਰ ਪ੍ਰਬੰਧਾਂ ਵਿੱਚ ਖੜੇ ਹੁੰਦੇ ਹਨ ਅਤੇ ਘੇਰੇ ਵਿੱਚ ਖੜ੍ਹਾ ਇੱਕ ਮੁਖੀ ਬੱਚਾ ਟੱਪਾ ਰੂਪ ਪੁੱਗਣ ਗੀਤ ਦੇ ਹਰ ਇੱਕ ਸ਼ਬਦ ਦੇ ਉੱਚਾਰਨ ਨਾਲ਼ ਘੇਰੇ ਵਿਚਲੇ ਬੱਚਿਆਂ ਨੂੰ ਵਾਰੀ ਵਾਰੀ ਸੰਕੇਤ ਕਰੀ ਜਾਂਦਾ ਹੈ । ਪੁੱਗਣ ਲਈ ਪ੍ਰਚੱਲਿਤ ਟੱਪੇ ਮੁੱਖ ਰੂਪ ਵਿੱਚ ਕਈ ਹਨ ਪਰੰਤੂ ਲੋਕ-ਗੀਤਾਂ ਦੇ ਵਿਭਿੰਨ ਰੂਪਾਂ ਵਾਂਗ ਲੋਕ ਮਨ, ਪੁੱਗਣ ਗੀਤਾਂ ਵਿੱਚੋਂ ਪੁਨਰ ਸਿਰਜਣਾ ਕਰਦਾ ਰਹਿੰਦਾ ਹੈ । ਕੁੱਝ ਟੱਪੇ ਉਦਾਹਰਨ ਲਈ ਪੇਸ਼ ਹਨ:
“ਪੰਜਾਬੀ ਲੋਕ ਖੇਡਾਂ ਵਿੱਚ ਖੇਡ ਦੇ ਆਰੰਭ ਸਮੇਂ ਇੱਕ ਧਿਰ ਦੀ ਵਾਰੀ ਨਿਸ਼ਚਿਤ ਕਰਨ ਦੇ ਵੱਖ ਵੱਖ ਢੰਗ ਪ੍ਰਚੱਲਿਤ ਹਨ। ਬਹੁਤੇ ਢੰਗਾਂ ਵਿੱਚ ਬੱਚੇ ਅਕਸਰ ਚੱਕਰ ਪ੍ਰਬੰਧਾਂ ਵਿੱਚ ਖੜੇ ਹੁੰਦੇ ਹਨ ਅਤੇ ਘੇਰੇ ਵਿੱਚ ਖੜ੍ਹਾ ਇੱਕ ਮੁਖੀ ਬੱਚਾ ਟੱਪਾ ਰੂਪ ਪੁੱਗਣ ਗੀਤ ਦੇ ਹਰ ਇੱਕ ਸ਼ਬਦ ਦੇ ਉੱਚਾਰਨ ਨਾਲ਼ ਘੇਰੇ ਵਿਚਲੇ ਬੱਚਿਆਂ ਨੂੰ ਵਾਰੀ ਵਾਰੀ ਸੰਕੇਤ ਕਰੀ ਜਾਂਦਾ ਹੈ। ਪੁੱਗਣ ਲਈ ਪ੍ਰਚੱਲਿਤ ਟੱਪੇ ਮੁੱਖ ਰੂਪ ਵਿੱਚ ਕਈ ਹਨ ਪਰੰਤੂ ਲੋਕ-ਗੀਤਾਂ ਦੇ ਵਿਭਿੰਨ ਰੂਪਾਂ ਵਾਂਗ ਲੋਕ ਮਨ, ਪੁੱਗਣ ਗੀਤਾਂ ਵਿੱਚੋਂ ਪੁਨਰ ਸਿਰਜਣਾ ਕਰਦਾ ਰਹਿੰਦਾ ਹੈ। ਕੁੱਝ ਟੱਪੇ ਉਦਾਹਰਨ ਲਈ ਪੇਸ਼ ਹਨ:
1. ਉੱਕੜ ਦੁੱਕੜ ਭੰਬਾ ਭੌ, ਅੱਸੀ ਨੱਬੇ ਪੂਰਾ ਸੌ,
1. ਉੱਕੜ ਦੁੱਕੜ ਭੰਬਾ ਭੌ, ਅੱਸੀ ਨੱਬੇ ਪੂਰਾ ਸੌ,
ਸੌ ਖਨੌਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ,
ਸੌ ਖਨੌਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ,
ਖੋਟੇ ਦੀ ਖਟਿਆਈ ਬੇਬੇ, ਦੌੜੀ ਦੌੜੀ ਆਈ ।
ਖੋਟੇ ਦੀ ਖਟਿਆਈ ਬੇਬੇ, ਦੌੜੀ ਦੌੜੀ ਆਈ।
2. ਈਂਗਣ ਮੀਂਗਣ, ਤਲੀ ਤਲੀਂਗਣ, ਸਾਵਾ ਪੀਲਾ ਬੱਕਰਾ,
2. ਈਂਗਣ ਮੀਂਗਣ, ਤਲੀ ਤਲੀਂਗਣ, ਸਾਵਾ ਪੀਲਾ ਬੱਕਰਾ,
ਗੁੜ ਖਾਵਾਂ ਵੇਲ ਵਧਾਵਾਂ, ਮੂਲ਼ੀ ਪੱਤਰਾ,
ਗੁੜ ਖਾਵਾਂ ਵੇਲ ਵਧਾਵਾਂ, ਮੂਲ਼ੀ ਪੱਤਰਾ,
ਪੱਤਰਿਆਂ ਵਾਲ਼ੇ ਘੋੜੇ ਆਏ, ਹੱਥ ਕਤਾੜੀ ਪੈਰ ਕਤਾੜੀ,
ਪੱਤਰਿਆਂ ਵਾਲ਼ੇ ਘੋੜੇ ਆਏ, ਹੱਥ ਕਤਾੜੀ ਪੈਰ ਕਤਾੜੀ,
ਨਿਕਲ ਬੀਰਿਆ ਤੇਰੀ ਬਾਰੀ ।
ਨਿਕਲ ਬੀਰਿਆ ਤੇਰੀ ਬਾਰੀ।
3. ਇੱਕ ਮਲਾਈ ਦੋ ਮਲਾਈ, ਤੀਜਾ ਬੋਲੇ ਲੈਫ਼ਟ ਰਾਈਟ ।
3. ਇੱਕ ਮਲਾਈ ਦੋ ਮਲਾਈ, ਤੀਜਾ ਬੋਲੇ ਲੈਫ਼ਟ ਰਾਈਟ।
4. ਆਂਟੇ ਮਾਂਟੇ ਟਈਓ ਟਿੱਚ, ਘੱਗੀ ਬਟੇਰਾ ਆਲ੍ਹਣੇ ਵਿੱਚ ।
4. ਆਂਟੇ ਮਾਂਟੇ ਟਈਓ ਟਿੱਚ, ਘੱਗੀ ਬਟੇਰਾ ਆਲ੍ਹਣੇ ਵਿੱਚ।
ਦੋ ਵਿਰੋਧੀ ਟੋਲੀਆਂ ਮਿਤਣ ਦੀ ਹਾਲਤ ਵਿੱਚ ਪਹਿਲਾਂ ਦੋ ਵੱਡੇ ਬੱਚੇ ਆਗੂ ਜਾਂ ਲੀਡਰ ਮੰਨ ਲਏ ਜਾਂਦੇ ਹਨ ਅਤੇ ਬਾਕੀ ਦੇ ਬੱਚੇ ਜੋਟੀਆਂ ਦੇ ਰੂਪ ਵਿੱਚ ਆਪਣੇ ਵੱਖਰੇ ਵੱਖਰੇ ਕਲਪਿਤ ਨਾਮ ਰੱਖ ਲੈਂਦੇ ਹਨ ਜੋ ਅਕਸਰ ਪ੍ਰਸਿੱਧ ਇਤਿਹਾਸਕ, ਮਿਥਿਹਾਸਿਕ ਪਾਤਰਾਂ, ਪ੍ਰਕਿਰਤਿਕ ਤੱਤਾਂ ਜਾਂ ਰੰਗਾਂ ਦੇ ਨਾਮ ਤੇ ਹੁੰਦੇ ਹਨ । ਇਸ ਸਮੇਂ ਵੀ ਪੁੱਗਣ ਗੀਤ ਗਾਇਆ ਜਾਂਦਾ ਹੈ ਜਿਵੇਂ:
ਦੋ ਵਿਰੋਧੀ ਟੋਲੀਆਂ ਮਿਤਣ ਦੀ ਹਾਲਤ ਵਿੱਚ ਪਹਿਲਾਂ ਦੋ ਵੱਡੇ ਬੱਚੇ ਆਗੂ ਜਾਂ ਲੀਡਰ ਮੰਨ ਲਏ ਜਾਂਦੇ ਹਨ ਅਤੇ ਬਾਕੀ ਦੇ ਬੱਚੇ ਜੋਟੀਆਂ ਦੇ ਰੂਪ ਵਿੱਚ ਆਪਣੇ ਵੱਖਰੇ ਵੱਖਰੇ ਕਲਪਿਤ ਨਾਮ ਰੱਖ ਲੈਂਦੇ ਹਨ ਜੋ ਅਕਸਰ ਪ੍ਰਸਿੱਧ ਇਤਿਹਾਸਕ, ਮਿਥਿਹਾਸਿਕ ਪਾਤਰਾਂ, ਪ੍ਰਕਿਰਤਿਕ ਤੱਤਾਂ ਜਾਂ ਰੰਗਾਂ ਦੇ ਨਾਮ ਤੇ ਹੁੰਦੇ ਹਨ। ਇਸ ਸਮੇਂ ਵੀ ਪੁੱਗਣ ਗੀਤ ਗਾਇਆ ਜਾਂਦਾ ਹੈ ਜਿਵੇਂ:
1. ਖੂਹ ਵਿੱਚ ਪਪੀਤਾ, ਕੋਈ ਮੰਗੇ ਰਾਮ ਕੋਈ ਸੀਤਾ ।
1. ਖੂਹ ਵਿੱਚ ਪਪੀਤਾ, ਕੋਈ ਮੰਗੇ ਰਾਮ ਕੋਈ ਸੀਤਾ।
2. ਡਿਕਮ ਡਿਕਮ ਡਈਆ ਡੋ, ਜੀਵੇ ਤੁਹਾਡਾ ਮਾਂ ਪਿਉ,
2. ਡਿਕਮ ਡਿਕਮ ਡਈਆ ਡੋ, ਜੀਵੇ ਤੁਹਾਡਾ ਮਾਂ ਪਿਉ,
ਖੂਹ ਵਿੱਚ ਮਾਰੀ ਪਾਥੀ, ਕੋਈ ਲਓ ਸ਼ੇਰ ਤੇ ਕੋਈ ਲਓ ਹਾਥੀ ।
ਖੂਹ ਵਿੱਚ ਮਾਰੀ ਪਾਥੀ, ਕੋਈ ਲਓ ਸ਼ੇਰ ਤੇ ਕੋਈ ਲਓ ਹਾਥੀ।
3. ਵੱਡੇ ਵੱਡੇ ਹਾਣੀਓ – ਹਾਂ ਜੀ !
3. ਵੱਡੇ ਵੱਡੇ ਹਾਣੀਓ – ਹਾਂ ਜੀ !
ਤੁਹਾਡੇ ਲਈ ਇੱਕ ਚੀਜ਼ ਲਿਆਏ – ਹਾਂ ਜੀ !
ਤੁਹਾਡੇ ਲਈ ਇੱਕ ਚੀਜ਼ ਲਿਆਏ – ਹਾਂ ਜੀ !
ਕੋਈ ਗੁਲਾਬ ਦਾ ਫੁੱਲ, ਕੋਈ ਲਓ ਚੰਬੇਲੀ ਦਾ ਫੁੱਲ ।
ਕੋਈ ਗੁਲਾਬ ਦਾ ਫੁੱਲ, ਕੋਈ ਲਓ ਚੰਬੇਲੀ ਦਾ ਫੁੱਲ।
4. ਪਿੰਡ ਦੀ ਸੱਥ ਵਿੱਚ ਗੁੱਦੜ ਖੁੱਲ੍ਹਿਆ,
4. ਪਿੰਡ ਦੀ ਸੱਥ ਵਿੱਚ ਗੁੱਦੜ ਖੁੱਲ੍ਹਿਆ,
ਗੁੱਦੜ ਵਿੱਚ ਪਪੀਤਾ,
ਗੁੱਦੜ ਵਿੱਚ ਪਪੀਤਾ,
ਕੋਈ ਲਓ ਰਾਮ, ਕੋਈ ਲਓ ਸੀਤਾ ।
ਕੋਈ ਲਓ ਰਾਮ, ਕੋਈ ਲਓ ਸੀਤਾ।
5. ਉੱਚੇ ਮਹਿਲੀਂ ਫਾਹੀਆਂ ਲੱਗੀਆਂ,
5. ਉੱਚੇ ਮਹਿਲੀਂ ਫਾਹੀਆਂ ਲੱਗੀਆਂ,
ਘੁੱਗੀ ਲਾਉਂਦੀ ਜ਼ੋਰ
ਘੁੱਗੀ ਲਾਉਂਦੀ ਜ਼ੋਰ
ਕੋਈ ਲਓ ਤਿੱਤਰ, ਕੋਈ ਲਓ ਮੋਰ ।
ਕੋਈ ਲਓ ਤਿੱਤਰ, ਕੋਈ ਲਓ ਮੋਰ।
6. ਲਾੜਾ ਵਹੁਟੀ ਸੌਣ ਲੱਗੇ
6. ਲਾੜਾ ਵਹੁਟੀ ਸੌਣ ਲੱਗੇ
ਕੰਧ ਵਿੱਚ ਵੱਜ ਗਿਆ ਰੋੜ
ਕੰਧ ਵਿੱਚ ਵੱਜ ਗਿਆ ਰੋੜ
ਕੋਈ ਲਓ ਰਾਜਾ, ਕੋਈ ਲਓ ਚੋਰ ।
ਕੋਈ ਲਓ ਰਾਜਾ, ਕੋਈ ਲਓ ਚੋਰ।
7. ਕਾਲ਼ੇ ਬਾਗ਼ੋਂ ਨ੍ਹੇਰੀ ਆਈ
7. ਕਾਲ਼ੇ ਬਾਗ਼ੋਂ ਨ੍ਹੇਰੀ ਆਈ
ਨਾਲ਼ ਲਿਆਈ ਘੱਟਾ
ਨਾਲ਼ ਲਿਆਈ ਘੱਟਾ
ਕੋਈ ਲਓ ਵੱਛਾ, ਕੋਈ ਲਓ ਕੱਟਾ ।
ਕੋਈ ਲਓ ਵੱਛਾ, ਕੋਈ ਲਓ ਕੱਟਾ।
==ਵੱਖ ਵੱਖ ਖੇਡਾਂ ਦੇ ਗੀਤ==
==ਵੱਖ ਵੱਖ ਖੇਡਾਂ ਦੇ ਗੀਤ==
===ਥਾਲ਼===
===ਥਾਲ਼===
“ਪੰਜਾਬੀ ਜੀਵਨ ਜਾਚ ਵਿੱਚ ਬਾਲ ਅਵਸਥਾ ਵਿੱਚ ਬਹੁਤ ਸਾਰੀਆਂ ਖੇਡਾਂ ਅਤੇ ਉਨ੍ਹਾਂ ਨਾਲ ਪ੍ਰਚੱਲਿਤ ਲੋਕਗੀਤ ਕੁੜੀਆਂ ਮੁੰਡਿਆਂ ਦੇ ਇੱਕੋ ਜਿਹੇ ਹੀ ਹੁੰਦੇ ਹਨ । ਪਰ ਕੁੱਝ ਖੇਡਾਂ ਦੋ ਗੀਤ ਵਿਭਿੰਨ ਹਨ ਜਿਵੇਂ ਕੁੜੀਆਂ ਦਾ ਤਾਲ ਪਾਉਣਾ ਇੱਕ ਵਿਕੋਲਿਤਰੀ ਖੇਡ ਹੈ । ਜਿਹਨਾਂ ਵਿੱਚ ਬੜੇ ਚਾਅ ਭਾਵ ਪਰੁੱਚੇ ਲੋਕ ਕਾਵਿ ਬੋਲਾਂ ਦਾ ਉੱਚਾਰਨ ਬੜੀ ਲੈਅ ਮਈ ਰਸ ਭਰਪੂਰ ਬੋਲੀ ਵਿੱਚ ਕੀਤਾ ਜਾਂਦਾ ਹੈ ।” “ਥਾਲ਼ ਛੋਟੀਆਂ ਕੁੜੀਆਂ ਦੇ ਉਹ ਖੇਡ ਗੀਤ ਹਨ ਜੋ ਗੇਂਦ, ਖਿੱਦੋ ਜਾਂ ਪੰਜ ਗੀਟੜਾ ਖੇਡਦੀਆਂ ਹੋਈਆਂ ਉੱਚਾਰਦੀਆਂ ਹਨ ।” ਇਹਨਾਂ ਗੀਤਾਂ ਵਿੱਚ ਆਖ਼ਰੀ ਲਾਈਨ ਤੋਂ ਨਵੀਂ ਲਾਈਨ ਸ਼ੁਰੂ ਹੁੰਦੀ ਹੈ । “ ਇਸ ਵਿੱਚ ਵੀਰ ਭਾਬੋ ਪ੍ਰਤੀ ਚਾਅ, ਉਮੰਗਾਂ ਦਾ ਇਜ਼ਹਾਰ ਪ੍ਰਸਤੁਤ ਹੁੰਦਾ ਹੈ ਜਿਵੇਂ:
“ਪੰਜਾਬੀ ਜੀਵਨ ਜਾਚ ਵਿੱਚ ਬਾਲ ਅਵਸਥਾ ਵਿੱਚ ਬਹੁਤ ਸਾਰੀਆਂ ਖੇਡਾਂ ਅਤੇ ਉਹਨਾਂ ਨਾਲ ਪ੍ਰਚੱਲਿਤ ਲੋਕਗੀਤ ਕੁੜੀਆਂ ਮੁੰਡਿਆਂ ਦੇ ਇੱਕੋ ਜਿਹੇ ਹੀ ਹੁੰਦੇ ਹਨ। ਪਰ ਕੁੱਝ ਖੇਡਾਂ ਦੋ ਗੀਤ ਵਿਭਿੰਨ ਹਨ ਜਿਵੇਂ ਕੁੜੀਆਂ ਦਾ ਤਾਲ ਪਾਉਣਾ ਇੱਕ ਵਿਕੋਲਿਤਰੀ ਖੇਡ ਹੈ। ਜਿਹਨਾਂ ਵਿੱਚ ਬੜੇ ਚਾਅ ਭਾਵ ਪਰੁੱਚੇ ਲੋਕ ਕਾਵਿ ਬੋਲਾਂ ਦਾ ਉੱਚਾਰਨ ਬੜੀ ਲੈਅ ਮਈ ਰਸ ਭਰਪੂਰ ਬੋਲੀ ਵਿੱਚ ਕੀਤਾ ਜਾਂਦਾ ਹੈ।” “ਥਾਲ਼ ਛੋਟੀਆਂ ਕੁੜੀਆਂ ਦੇ ਉਹ ਖੇਡ ਗੀਤ ਹਨ ਜੋ ਗੇਂਦ, ਖਿੱਦੋ ਜਾਂ ਪੰਜ ਗੀਟੜਾ ਖੇਡਦੀਆਂ ਹੋਈਆਂ ਉੱਚਾਰਦੀਆਂ ਹਨ।” ਇਹਨਾਂ ਗੀਤਾਂ ਵਿੱਚ ਆਖ਼ਰੀ ਲਾਈਨ ਤੋਂ ਨਵੀਂ ਲਾਈਨ ਸ਼ੁਰੂ ਹੁੰਦੀ ਹੈ। “ ਇਸ ਵਿੱਚ ਵੀਰ ਭਾਬੋ ਪ੍ਰਤੀ ਚਾਅ, ਉਮੰਗਾਂ ਦਾ ਇਜ਼ਹਾਰ ਪ੍ਰਸਤੁਤ ਹੁੰਦਾ ਹੈ ਜਿਵੇਂ:
ਕੋਠੇ ਉੱਤੇ ਗੰਨਾ, ਮੇਰਾ ਵੀਰ ਲੰਮਾ
ਕੋਠੇ ਉੱਤੇ ਗੰਨਾ, ਮੇਰਾ ਵੀਰ ਲੰਮਾ
ਭਾਬੋ ਮੇਰੀ ਪਤਲੀ, ਨੱਕ ਜਿਹਦੇ ਮਛਲੀ
ਭਾਬੋ ਮੇਰੀ ਪਤਲੀ, ਨੱਕ ਜਿਹਦੇ ਮਛਲੀ
ਲਾਈਨ 45: ਲਾਈਨ 45:
ਜੇਠ ਦੀ ਮੈਂ ਰੋਟੀ ਪਕਾਈ ਨਾਲ਼ ਰਿੱਧੀਆਂ ਤੋਰੀਆਂ
ਜੇਠ ਦੀ ਮੈਂ ਰੋਟੀ ਪਕਾਈ ਨਾਲ਼ ਰਿੱਧੀਆਂ ਤੋਰੀਆਂ
ਜਿਊਣ ਭਰਾਵਾਂ ਦੀਆਂ ਜੋੜੀਆਂ
ਜਿਊਣ ਭਰਾਵਾਂ ਦੀਆਂ ਜੋੜੀਆਂ
ਆਲ ਮਾਲ ਪੂਰਾ ਹੋਇਆ ਥਾਲ਼ ।
ਆਲ ਮਾਲ ਪੂਰਾ ਹੋਇਆ ਥਾਲ਼।
===ਅੰਗਲਾ ਪਤੰਗਲਾ===
===ਅੰਗਲਾ ਪਤੰਗਲਾ===
ਇਹ ਛੋਟੇ ਬੱਚਿਆਂ ਦੀ ਬੜੀ ਮਨੋਰੰਜਕ ਖੇਡ ਹੈ । ਇਸ ਵਿੱਚ ਸੱਤ ਅੱਠ ਤੋਂ ਵੀਹ ਪੰਝੀ ਤਕ ਬੱਚੇ ਹਿੱਸਾ ਲੈ ਸਕਦੇ ਹਨ । ਕਿਸੇ ਕਿਸਮ ਦੀ ਖੇਡ ਸਮਾਨ ਦੀ ਲੋੜ ਨਹੀਂ ਹੁੰਦੀ । ਗਰ ਦੇ ਵਿਹਰੇ ਜਾਂ ਖੁੱਲ੍ਹੀ ਜਗ੍ਹਾ ਤੇ ਇਸ ਨੂੰ ਖੇਡਿਆ ਜਾ ਸਕਦਾ ਹੈ । ਸਾਰੇ ਬੱਚੇ ਇਕੱਠੇ ਹੋ ਕੇ ਇੱਕ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਅਤੇ ਸਾਰੇ ਬੱਚੇ ਰਲ ਕੇ ਬੋਲਦੇ ਹਨ:
ਇਹ ਛੋਟੇ ਬੱਚਿਆਂ ਦੀ ਬੜੀ ਮਨੋਰੰਜਕ ਖੇਡ ਹੈ। ਇਸ ਵਿੱਚ ਸੱਤ ਅੱਠ ਤੋਂ ਵੀਹ ਪੰਝੀ ਤਕ ਬੱਚੇ ਹਿੱਸਾ ਲੈ ਸਕਦੇ ਹਨ। ਕਿਸੇ ਕਿਸਮ ਦੀ ਖੇਡ ਸਮਾਨ ਦੀ ਲੋੜ ਨਹੀਂ ਹੁੰਦੀ। ਗਰ ਦੇ ਵਿਹਰੇ ਜਾਂ ਖੁੱਲ੍ਹੀ ਜਗ੍ਹਾ ਤੇ ਇਸ ਨੂੰ ਖੇਡਿਆ ਜਾ ਸਕਦਾ ਹੈ। ਸਾਰੇ ਬੱਚੇ ਇਕੱਠੇ ਹੋ ਕੇ ਇੱਕ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਅਤੇ ਸਾਰੇ ਬੱਚੇ ਰਲ ਕੇ ਬੋਲਦੇ ਹਨ:
ਅੰਗਲਾ ਪਤੰਗਲਾ ਭਾਈ ਮੇਰਾ ਜੰਗਲਾ
ਅੰਗਲਾ ਪਤੰਗਲਾ ਭਾਈ ਮੇਰਾ ਜੰਗਲਾ
ਚਿੜੀਆਂ ਨੇ ਚੂੰ ਚੂੰ ਲਾਇਆ ਈ
ਚਿੜੀਆਂ ਨੇ ਚੂੰ ਚੂੰ ਲਾਇਆ ਈ
ਉੱਠ ਨੀ ਚੇਤਨ ਤੇਰਾ ਵੀਰ ਵਿਆਹਿਆ ਈ
ਉੱਠ ਨੀ ਚੇਤਨ ਤੇਰਾ ਵੀਰ ਵਿਆਹਿਆ ਈ
ਅੰਗਲਾ ਪਤੰਗਲਾ ------------।
ਅੰਗਲਾ ਪਤੰਗਲਾ ------------।
ਇਸ ਉੱਪਰੰਤ ਸਾਰੇ ਬੱਚੇ ਇੱਕ ਦੂਜੇ ਦੀਆਂ ਬਾਂਹਾਂ ਫੜ ਕੇ ਗੋਲ਼ ਘੇਰਾ ਬਣਾ ਕੇ ਘੁੰਮਦੇ ਹਨ । ਨਾਲ ਨਾਲ ਬੋਲਦੇ ਹਨ:
ਇਸ ਉੱਪਰੰਤ ਸਾਰੇ ਬੱਚੇ ਇੱਕ ਦੂਜੇ ਦੀਆਂ ਬਾਂਹਾਂ ਫੜ ਕੇ ਗੋਲ਼ ਘੇਰਾ ਬਣਾ ਕੇ ਘੁੰਮਦੇ ਹਨ। ਨਾਲ ਨਾਲ ਬੋਲਦੇ ਹਨ:
ਗੱਡਾ ਭਰਿਆ ਮਿਰਚਾਂ ਦਾ, ਮਿਰਚਾਂ ਦਾ
ਗੱਡਾ ਭਰਿਆ ਮਿਰਚਾਂ ਦਾ, ਮਿਰਚਾਂ ਦਾ
ਮੈਂ ਤੇ ਭਾਬੋ ਕੁੱਟਣ ਲੱਗੀਆਂ ਮੈਨੂੰ ਆਈ ਨਿੱਛ
ਮੈਂ ਤੇ ਭਾਬੋ ਕੁੱਟਣ ਲੱਗੀਆਂ ਮੈਨੂੰ ਆਈ ਨਿੱਛ
ਨਿੱਛ ਬਾਬਾ ਨਿੱਛ, ਨਿੱਛ ਬਾਬਾ ਨਿੱਛ ।
ਨਿੱਛ ਬਾਬਾ ਨਿੱਛ, ਨਿੱਛ ਬਾਬਾ ਨਿੱਛ।
ਸਾਰੇ ਬੱਚੇ ਝੂਠੀ ਮੂਠੀ ਦੀਆਂ ਨਿੱਛਾਂ ਮਾਰਦੇ ਹਨ ਅਤੇ ਨਾਲ਼ ਨਾਲ਼ ਹੱਸ ਹੱਸ ਕੇ ਲੋਟ ਪੋਟ ਹੁੰਦੇ ਹਨ ।
ਸਾਰੇ ਬੱਚੇ ਝੂਠੀ ਮੂਠੀ ਦੀਆਂ ਨਿੱਛਾਂ ਮਾਰਦੇ ਹਨ ਅਤੇ ਨਾਲ਼ ਨਾਲ਼ ਹੱਸ ਹੱਸ ਕੇ ਲੋਟ ਪੋਟ ਹੁੰਦੇ ਹਨ।
===ਫੂਲੋਂ ਸੇ ਹਮ ਆਤੇ ਹੈਂ===
===ਫੂਲੋਂ ਸੇ ਹਮ ਆਤੇ ਹੈਂ===
ਇਹ ਬੱਚਿਆੰ ਦੀਆਂ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ । ਜੋ ਆਹਮਣੋ ਸਾਹਮਣੇ ਖੜੀਆਂ ਹੁੰਦੀਆਂ ਹਨ । ਦੋਹਾਂ ਟੋਲੀਆਂ ਦੇ ਮੱਧ ਵਿੱਚ ਇੱਕ ਲਕੀਰ ਲਗਾਈ ਜਾਂਦੀ ਹੈ । ਇੱਕ ਧਿਰ ਇਸ ਟੱਪੇ ‘ਫੂਲੋਂ ਸੇ ਹਮ ਆਤੇ ਹੈਂ’ ਗੀਤ ਨੂੰ ਲੈਅ ਮਈ ਬੋਲਦੇ ਹਨ:
ਇਹ ਬੱਚਿਆੰ ਦੀਆਂ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਜੋ ਆਹਮਣੋ ਸਾਹਮਣੇ ਖੜੀਆਂ ਹੁੰਦੀਆਂ ਹਨ। ਦੋਹਾਂ ਟੋਲੀਆਂ ਦੇ ਮੱਧ ਵਿੱਚ ਇੱਕ ਲਕੀਰ ਲਗਾਈ ਜਾਂਦੀ ਹੈ। ਇੱਕ ਧਿਰ ਇਸ ਟੱਪੇ ‘ਫੂਲੋਂ ਸੇ ਹਮ ਆਤੇ ਹੈਂ’ ਗੀਤ ਨੂੰ ਲੈਅ ਮਈ ਬੋਲਦੇ ਹਨ:
ਫੂਲੋਂ ਸੇ ਹਮ ਆਤੇ ਹੈਂ ਠੰਢੇ ਮੌਸਮ ਕੇ ਲੀਏ
ਫੂਲੋਂ ਸੇ ਹਮ ਆਤੇ ਹੈਂ ਠੰਢੇ ਮੌਸਮ ਕੇ ਲੀਏ
ਤੁਮ ਕਿਸਕੋ ਲੇਨਾ ਚਾਹਤੇ ਹੋ, ਚਾਹਤੇ ਹੋ ਠੰਢੇ ਮੌਸਮ ਕੇ ਲੀਏ
ਤੁਮ ਕਿਸਕੋ ਲੇਨਾ ਚਾਹਤੇ ਹੋ, ਚਾਹਤੇ ਹੋ ਠੰਢੇ ਮੌਸਮ ਕੇ ਲੀਏ
ਹਮ ਸੁਖੇ ਕੋ ਲੇਨਾ ਚਾਹਤੇ ਹੈਂ, ਚਾਹਤੇ ਹੈਂ, ਟੰਢੇ ਮੌਸਮ ਕੇ ਲੀਏ
ਹਮ ਸੁਖੇ ਕੋ ਲੇਨਾ ਚਾਹਤੇ ਹੈਂ, ਚਾਹਤੇ ਹੈਂ, ਟੰਢੇ ਮੌਸਮ ਕੇ ਲੀਏ
ਤੁਮ ਕਿਸਕੋ ਨੌਕਰ ਭੇਜੋਗੇ, ਭੇਜੋਗੇ, ਠੰਢੇ ਮੌਸਮ ਕੇ ਲੀਏ
ਤੁਮ ਕਿਸਕੋ ਨੌਕਰ ਭੇਜੋਗੇ, ਭੇਜੋਗੇ, ਠੰਢੇ ਮੌਸਮ ਕੇ ਲੀਏ
ਹਮ ਭੋਲੂ ਕੋ ਨੌਕਰ ਭੇਜੇਂਗੇ, ਭੇਜੇਂਗੇ, ਠੰਢੇ ਮੌਸਮ ਕੇ ਲੀਏ ।
ਹਮ ਭੋਲੂ ਕੋ ਨੌਕਰ ਭੇਜੇਂਗੇ, ਭੇਜੇਂਗੇ, ਠੰਢੇ ਮੌਸਮ ਕੇ ਲੀਏ।
===ਹਰਾ ਸਮੁੰਦਰ/ਸਮੁੰਦਰ ਮੱਛੀ===
===ਹਰਾ ਸਮੁੰਦਰ/ਸਮੁੰਦਰ ਮੱਛੀ===
ਇਹ ਖੇਡ ਅੱਠ ਦਸ ਸਾਲ ਦੀਆਂ ਲੜਕੀਆਂ ਦੀ ਬੜੀ ਪਿਆਰੀ ਖੇਡ ਹੈ । ਇਸ ਖੇਡ ਵਿੱਚ ਲੜਕੀਆਂ ਗੋਲ਼ ਚੱਕਰ ਬਣਾ ਕੇ ਖਲੋ ਜਾਂਦੀਆਂ ਹਨ । ਜਿਸ ਲੜਕੀ ਸਿਰ ਵਾਰੀ ਹੋਵੇ ਉਹ ਉਨ੍ਹਾਂ ਦੇ ਵਿਚਕਾਰ ਖੜੀ ਹੁੰਦੀ ਹੈ । ਖੇਡ ਸ਼ੁਰੂ ਹੋਮ ਤੇ ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦਿਆਂ ਹੋਇਆਂ ਇੱਕ ਆਵਾਜ਼ ਵਿੱਚ ਪੁੱਛਦੀਆਂ ਹਨ:
ਇਹ ਖੇਡ ਅੱਠ ਦਸ ਸਾਲ ਦੀਆਂ ਲੜਕੀਆਂ ਦੀ ਬੜੀ ਪਿਆਰੀ ਖੇਡ ਹੈ। ਇਸ ਖੇਡ ਵਿੱਚ ਲੜਕੀਆਂ ਗੋਲ਼ ਚੱਕਰ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਲੜਕੀ ਸਿਰ ਵਾਰੀ ਹੋਵੇ ਉਹ ਉਹਨਾਂ ਦੇ ਵਿਚਕਾਰ ਖੜੀ ਹੁੰਦੀ ਹੈ। ਖੇਡ ਸ਼ੁਰੂ ਹੋਮ ਤੇ ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦਿਆਂ ਹੋਇਆਂ ਇੱਕ ਆਵਾਜ਼ ਵਿੱਚ ਪੁੱਛਦੀਆਂ ਹਨ:
<poem>
<poem>
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਲਾਈਨ 78: ਲਾਈਨ 78:
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ?
ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ?
ਵਾਰੀ ਵਾਲ਼ੀ: ਸਿਰ ਸਿਰ ਪਾਣੀ ।
ਵਾਰੀ ਵਾਲ਼ੀ: ਸਿਰ ਸਿਰ ਪਾਣੀ।
ਸਾਰੇ: ਡੁੱਬ ਗਏ ! ਡੁੱਬ ਗਏ ।
ਸਾਰੇ: ਡੁੱਬ ਗਏ ! ਡੁੱਬ ਗਏ।
<poem/>
<poem/>
ਇਸ ਤੋਂ ਬਾਅਦ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੂੰਡੀਆਂ ਵੱਢਦੇ ਹਨ । ਫਿਰ ਕੋਈ ਬੱਚਾ ਮੱਛੀ ਬਣਦਾ ਹੈ ਅਤੇ ਖੇਡ ਮੁੜ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ ।
ਇਸ ਤੋਂ ਬਾਅਦ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੂੰਡੀਆਂ ਵੱਢਦੇ ਹਨ। ਫਿਰ ਕੋਈ ਬੱਚਾ ਮੱਛੀ ਬਣਦਾ ਹੈ ਅਤੇ ਖੇਡ ਮੁੜ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ।


===ਕਿੱਕਲੀ===
===ਕਿੱਕਲੀ===
ਇਹ ਪੰਜਾਬ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਸ ਖੇਡ ਲਈ ਕੋਈ ਸਮਾਨ ਜਾਂ ਖੁੱਲ੍ਹੇ ਗਰਾਉਂਡ ਦੀ ਲੋੜ ਨਹੀਂ ਪੈਂਦੀ । ਇਸ ਖੇਡ ਦਾ ਸਮਾਂ ਵੀ ਕੋਈ ਨਿਸ਼ਚਿਤ ਨਹੀਂ ਜਦੋਂ ਮਰਜ਼ੀ ਚਾਹੁਣ ਕੁੜੀਆਂ ਇਸ ਖੇਡ ਦਾ ਅਨੰਦ ਮਾਣ ਸਕਦੀਆਂ ਹਨ । ਇਸ ਨੂੰ ਲੋਕ-ਗੀਤਾਂ ਵਿੱਚ ਵੀ ਗਿਣਿਆ ਜਾਂਦਾ ਹੈ ਜਿਵੇਂ:
ਇਹ ਪੰਜਾਬ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਖੇਡ ਲਈ ਕੋਈ ਸਮਾਨ ਜਾਂ ਖੁੱਲ੍ਹੇ ਗਰਾਉਂਡ ਦੀ ਲੋੜ ਨਹੀਂ ਪੈਂਦੀ। ਇਸ ਖੇਡ ਦਾ ਸਮਾਂ ਵੀ ਕੋਈ ਨਿਸ਼ਚਿਤ ਨਹੀਂ ਜਦੋਂ ਮਰਜ਼ੀ ਚਾਹੁਣ ਕੁੜੀਆਂ ਇਸ ਖੇਡ ਦਾ ਅਨੰਦ ਮਾਣ ਸਕਦੀਆਂ ਹਨ। ਇਸ ਨੂੰ ਲੋਕ-ਗੀਤਾਂ ਵਿੱਚ ਵੀ ਗਿਣਿਆ ਜਾਂਦਾ ਹੈ ਜਿਵੇਂ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ
ਲਾਈਨ 90: ਲਾਈਨ 90:
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਇਸ ਕਿੱਲੀ ਟੰਗਾਂ, ਨੀ ਮੈਂ ਉਸ ਕਿੱਲੀ ਟੰਗਾਂ
ਨੀ ਮੈਂ ਇਸ ਕਿੱਲੀ ਟੰਗਾਂ, ਨੀ ਮੈਂ ਉਸ ਕਿੱਲੀ ਟੰਗਾਂ
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ।
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ।
===ਰੱਸੀ ਟੱਪਣਾ===
===ਰੱਸੀ ਟੱਪਣਾ===
ਇਹ ਤੰਦਰੁਸਤੀ ਲਈ ਟੱਪੀ ਜਾਂਦੀ ਹੈ । ਇਸ ਲਈ ਸਮਾਂ ਨਿਸ਼ਚਿਤ ਨਹੀਂ ਹੁੰਦਾ । ਇਸ ਖੇਡ ਵਿੱਚ ਦੋ ਲੜਕੀਆਂ ਇਕੱਠੀਆਂ ਵੀ ਟੱਪ ਸਕਦੀਆਂ ਹਨ । ਜਦੋਂ ਕੁੜੀਆਂ ਟੱਪਦੀਆਂ ਹਨ ਤਾਂ ਉਨ੍ਹਾਂ ਨੂੰ ਹਲਾਸ਼ੇਰੀ ਦੇਣ ਲਈ ਬਾਕੀ ਕੁੜੀਆਂ ਉੱਚੀ ਉੱਚੀ ਗੀਤ ਬੋਲਦੀਆਂ ਹਨ ਤੇ ਜਿਸ ਤਰ੍ਹਾਂ ਕੁੜੀ ਦਾ ਟੱਪਣਾ ਤੇਜ਼ੀ ਫੜਦਾ ਹੈ, ਕੁੜੀਆਂ ਦਾ ਬੋਲ ਵੀ ਉੱਨੇ ਹੀ ਤੇਜ਼ ਹੋ ਜਾਂਦੇ ਹਨ । ਉਹ ਗਾਉਂਦੀਆਂ ਹਨ:
ਇਹ ਤੰਦਰੁਸਤੀ ਲਈ ਟੱਪੀ ਜਾਂਦੀ ਹੈ। ਇਸ ਲਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਇਸ ਖੇਡ ਵਿੱਚ ਦੋ ਲੜਕੀਆਂ ਇਕੱਠੀਆਂ ਵੀ ਟੱਪ ਸਕਦੀਆਂ ਹਨ। ਜਦੋਂ ਕੁੜੀਆਂ ਟੱਪਦੀਆਂ ਹਨ ਤਾਂ ਉਹਨਾਂ ਨੂੰ ਹਲਾਸ਼ੇਰੀ ਦੇਣ ਲਈ ਬਾਕੀ ਕੁੜੀਆਂ ਉੱਚੀ ਉੱਚੀ ਗੀਤ ਬੋਲਦੀਆਂ ਹਨ ਤੇ ਜਿਸ ਤਰ੍ਹਾਂ ਕੁੜੀ ਦਾ ਟੱਪਣਾ ਤੇਜ਼ੀ ਫੜਦਾ ਹੈ, ਕੁੜੀਆਂ ਦਾ ਬੋਲ ਵੀ ਉੱਨੇ ਹੀ ਤੇਜ਼ ਹੋ ਜਾਂਦੇ ਹਨ। ਉਹ ਗਾਉਂਦੀਆਂ ਹਨ:
ਕੁਰਸੀ ਤੇ ਕਿਤਾਬ ਕੋਈ ਮੇਮ ਕੋਈ ਸਾਹਬ
ਕੁਰਸੀ ਤੇ ਕਿਤਾਬ ਕੋਈ ਮੇਮ ਕੋਈ ਸਾਹਬ
ਮੇਮ ਜਾ ਵੜੀ ਕਲਕੱਤੇ ਉੱਥੇ ਮੇਰਾ ਸਾਹਬ ਨੱਚੇ
ਮੇਮ ਜਾ ਵੜੀ ਕਲਕੱਤੇ ਉੱਥੇ ਮੇਰਾ ਸਾਹਬ ਨੱਚੇ
ਲਾਈਨ 98: ਲਾਈਨ 98:
ਮੱਛੀ ਮੋਰ ਕੰਡਾ, ਮੱਛੀ ਮੋਰ ਕੰਡਾ
ਮੱਛੀ ਮੋਰ ਕੰਡਾ, ਮੱਛੀ ਮੋਰ ਕੰਡਾ
ਟੱਪੀ ਜਾ ਟਪਾਈ ਜਾ ਕੰਡਾ ਤੋਂ ਕਢਾਈ ਜਾ
ਟੱਪੀ ਜਾ ਟਪਾਈ ਜਾ ਕੰਡਾ ਤੋਂ ਕਢਾਈ ਜਾ
ਆਪਣੇ ਟੱਪੇ ਵਧਾਈ ਜਾ ।
ਆਪਣੇ ਟੱਪੇ ਵਧਾਈ ਜਾ।
===ਤੇਰਾ ਮੇਰਾ ਮੇਲ ਨਹੀਂ===
===ਤੇਰਾ ਮੇਰਾ ਮੇਲ ਨਹੀਂ===
ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ । ਕੁੜੀਆਂ ਇਸ ਨੂੰ ਬੜੇ ਸ਼ੌਕ ਨਾਲ਼ ਖੇਡਦੀਆਂ ਹਨ । ਇਸ ਵਿੱਚ ਕੁੜੀਆਂ ਇੱਕ ਪਾਸੇ ਹੋ ਕੇ ਖੜ ਜਾਂਦੀਆਂ ਹਨ ਅਤੇ ਦਾਈ ਵਾਲ਼ੀ ਇੱਕ ਪਾਸੇ । ਸਾਰੀਆਂ ਲੜਕੀਆਂ ਇਕੱਠੀਆਂ ਬੋਲਦੀਆਂ ਹਨ ।
ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਕੁੜੀਆਂ ਇਸ ਨੂੰ ਬੜੇ ਸ਼ੌਕ ਨਾਲ਼ ਖੇਡਦੀਆਂ ਹਨ। ਇਸ ਵਿੱਚ ਕੁੜੀਆਂ ਇੱਕ ਪਾਸੇ ਹੋ ਕੇ ਖੜ ਜਾਂਦੀਆਂ ਹਨ ਅਤੇ ਦਾਈ ਵਾਲ਼ੀ ਇੱਕ ਪਾਸੇ। ਸਾਰੀਆਂ ਲੜਕੀਆਂ ਇਕੱਠੀਆਂ ਬੋਲਦੀਆਂ ਹਨ।
ਐਸ ਗਲੀ ਆ ਜਾ
ਐਸ ਗਲੀ ਆ ਜਾ
ਦਾਈ ਵਾਲ਼ੀ ਕੁੜੀ: ਏਸ ਗਲ਼ੀ ਹਨੇਰਾ
ਦਾਈ ਵਾਲ਼ੀ ਕੁੜੀ: ਏਸ ਗਲ਼ੀ ਹਨੇਰਾ
ਲਾਈਨ 107: ਲਾਈਨ 107:
ਲੜਕੀਆਂ: ਦੀਵਾ ਲੈ ਕੇ ਆ ਜਾ
ਲੜਕੀਆਂ: ਦੀਵਾ ਲੈ ਕੇ ਆ ਜਾ
ਦਾਈ ਵਾਲ਼ੀ: ਦੀਵੇ ਵਿੱਚ ਤੇਲ ਨੀ
ਦਾਈ ਵਾਲ਼ੀ: ਦੀਵੇ ਵਿੱਚ ਤੇਲ ਨੀ
ਸਾਰੀਆਂ ਕੁੜੀਆਂ ਇੱਕੋ ਆਵਾਜ਼ ਵਿੱਚ ਬੋਲਦੀਆਂ ਹਨ । ਤੇਰਾ ਮੇਰਾ ਮੇਲ ਨੀ ।
ਸਾਰੀਆਂ ਕੁੜੀਆਂ ਇੱਕੋ ਆਵਾਜ਼ ਵਿੱਚ ਬੋਲਦੀਆਂ ਹਨ। ਤੇਰਾ ਮੇਰਾ ਮੇਲ ਨੀ।
===ਟੋਚਨ ਪਾ ਵਈ ਟੋਚਨ ਪਾ===
===ਟੋਚਨ ਪਾ ਵਈ ਟੋਚਨ ਪਾ===
ਇਸ ਖੇਡ ਵਿੱਚ ਬੱਚਿਆਂ ਦੀ ਗਿਣਤੀ ਨਿਸਚਿਤ ਨਹੀਂ, ਪਹਿਲਾਂ ਪੁੱਗ ਲਿਆ ਜਾਂਦਾ ਹੈ ਫਿਰ ਜੋ ਅਖੀਰਲੇ ਦੋ ਰਹਿ ਜਾਂਦੇ ਹਨ ਉਹ ਆਪ ਆਪਣਾ ਨਾ ਰੱਖ ਲੈਂਦੀਆਂ ਹਨ ਜਿਵੇਂ ਮੂਲ਼ੀ, ਸ਼ਲਗਮ, ਕੇਲਾ ਕੋਈ ਵੀ ਚੀਜ਼ ਰੱਖ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਬੋਲਣਾ ਸ਼ੁਰੂ ਕਰ ਦਿੰਦੇ ਹਨ । ਇਸਨੂੰ ਪੋਸ਼ਮਪਾ ਵਈ ਪੋਸ਼ਮਪਾ ਵੀ ਰਿਹਾ ਜਾਂਦਾ ਹੈ ।
ਇਸ ਖੇਡ ਵਿੱਚ ਬੱਚਿਆਂ ਦੀ ਗਿਣਤੀ ਨਿਸਚਿਤ ਨਹੀਂ, ਪਹਿਲਾਂ ਪੁੱਗ ਲਿਆ ਜਾਂਦਾ ਹੈ ਫਿਰ ਜੋ ਅਖੀਰਲੇ ਦੋ ਰਹਿ ਜਾਂਦੇ ਹਨ ਉਹ ਆਪ ਆਪਣਾ ਨਾ ਰੱਖ ਲੈਂਦੀਆਂ ਹਨ ਜਿਵੇਂ ਮੂਲ਼ੀ, ਸ਼ਲਗਮ, ਕੇਲਾ ਕੋਈ ਵੀ ਚੀਜ਼ ਰੱਖ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਸਨੂੰ ਪੋਸ਼ਮਪਾ ਵਈ ਪੋਸ਼ਮਪਾ ਵੀ ਰਿਹਾ ਜਾਂਦਾ ਹੈ।


ਟੋਚਨ ਪਾ ਵਈ ਟੋਚਨ ਪਾ
ਟੋਚਨ ਪਾ ਵਈ ਟੋਚਨ ਪਾ
ਲਾਈਨ 116: ਲਾਈਨ 116:
ਹੁਣ ਤਾਂ ਜੇਲ੍ਹ ਵਿੱਚ ਜਾਣਾ ਪਵੇਗਾ
ਹੁਣ ਤਾਂ ਜੇਲ੍ਹ ਵਿੱਚ ਜਾਣਾ ਪਵੇਗਾ
ਜੇਲ੍ਹ ਦੀ ਰੋਟੀ ਖਾਣੀ ਪਵੇਗੀ
ਜੇਲ੍ਹ ਦੀ ਰੋਟੀ ਖਾਣੀ ਪਵੇਗੀ
ਜੇਲ੍ਹ ਦਾ ਪਾਣੀ ਪੀਣਾ ਪਵੇਗਾ ।
ਜੇਲ੍ਹ ਦਾ ਪਾਣੀ ਪੀਣਾ ਪਵੇਗਾ।
===ਮਾਈ ਪਤੰਗੜਾ, ਮਾਈ ਪਤੰਗੜਾ===
===ਮਾਈ ਪਤੰਗੜਾ, ਮਾਈ ਪਤੰਗੜਾ===
ਇਹ ਖੇਡ ਕੁੜੀਆਂ ਦੀ ਖੇਡ ਹੈ । ਇਸ ਵਿੱਚ ਪੰਜ ਤੋਂ ਵੀਹ ਤਕ ਕੁੜੀਆਂ ਹੋ ਸਕਦੀਆਂ ਹਨ । ਇਸ ਵਿੱਚ ਗੋਲ ਦਾਇਰਾ ਬਣਾ ਲਿਆ ਜਾਂਦਾ ਹੈ ਅਤੇ ਗਾਉਂਦੀਆਂ ਹਨ:
ਇਹ ਖੇਡ ਕੁੜੀਆਂ ਦੀ ਖੇਡ ਹੈ। ਇਸ ਵਿੱਚ ਪੰਜ ਤੋਂ ਵੀਹ ਤਕ ਕੁੜੀਆਂ ਹੋ ਸਕਦੀਆਂ ਹਨ। ਇਸ ਵਿੱਚ ਗੋਲ ਦਾਇਰਾ ਬਣਾ ਲਿਆ ਜਾਂਦਾ ਹੈ ਅਤੇ ਗਾਉਂਦੀਆਂ ਹਨ:
ਮਾਈ ਪਤੰਗੜਾ, ਮਾਈ ਪਤੰਗੜਾ
ਮਾਈ ਪਤੰਗੜਾ, ਮਾਈ ਪਤੰਗੜਾ
ਕੈਸਾ ਰੰਗ ਚੜ੍ਹਾਇਆ
ਕੈਸਾ ਰੰਗ ਚੜ੍ਹਾਇਆ
ਉੱਠ ਨੀ ਬੀਬੋ ਮੇਰਾ ਵੀਰ ਵਿਆਹਿਆ ।
ਉੱਠ ਨੀ ਬੀਬੋ ਮੇਰਾ ਵੀਰ ਵਿਆਹਿਆ।
===ਦਾਈਆ ਦੁਹਕੜੇ===
===ਦਾਈਆ ਦੁਹਕੜੇ===
ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਘਰ ਦੇ ਅੰਦਰ ਹੀ ਖੇਡੀ ਜਾਂਦੀ ਹੈ । ਫਿਰ ਪੁੱਗਿਆ ਜਾਂਦਾ ਹੈ ਅਤੇ ਫਿਰ ਦਾਈ ਵਾਲ਼ਾ ਬੱਚਾ ਉੱਚੀ ਆਵਾਜ਼ ਵਿੱਚ ਗਾਉਂਦਾ ਹੈ:
ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਇਹ ਘਰ ਦੇ ਅੰਦਰ ਹੀ ਖੇਡੀ ਜਾਂਦੀ ਹੈ। ਫਿਰ ਪੁੱਗਿਆ ਜਾਂਦਾ ਹੈ ਅਤੇ ਫਿਰ ਦਾਈ ਵਾਲ਼ਾ ਬੱਚਾ ਉੱਚੀ ਆਵਾਜ਼ ਵਿੱਚ ਗਾਉਂਦਾ ਹੈ:
ਲੁੱਕ ਛਿਪ ਜਾਣਾ ਮਕਈ ਦਾ ਦਾਣਾ
ਲੁੱਕ ਛਿਪ ਜਾਣਾ ਮਕਈ ਦਾ ਦਾਣਾ
ਰਾਜੇ ਕੀ ਬੇਟੀ ਆਈ ਜੇ ।
ਰਾਜੇ ਕੀ ਬੇਟੀ ਆਈ ਜੇ।
ਕਈ ਵਾਰ ਬੱਚੇ ਗਾਲ਼ ਕੱਢਣ ਵਰਗੀ ਵਿਧਾ ਵਜੋਂ ਵਿਅੰਗ ਅਤੇ ਤ੍ਰਿਸਕਾਰ ਦੇ ਟੱਪਿਆਂ ਨੂੰ ਵਰਤਦੇ ਹਨ । ਪਰ ਕਮਾਲ ਦੀ ਗੱਲ ਇਹ ਹੈ ਕਿ ਬਾਲ ਮਨਹਾਸ ਅਤੇ ਮਨੋਰੰਜਨ ਨੂੰ ਫਿਰ ਵੀ ਅੱਖੋਂ ਓਹਲੇ ਨਹੀਂ ਕਰਦਾ । ਅਜਿਹੇ ਕੀ ਗੀਤਕ ਟੱਪੇ ਮੀਟ੍ਹੀ ਨਾ ਦੇਣ ਵਾਲ਼ਿਆਂ ਲਈ ਬੱਚੇ ਮੌਕੇ ਦੀ ਮੌਕੇ ਵੀ ਸਿਰਜ ਲੈਂਦੇ ਹਨ:
ਕਈ ਵਾਰ ਬੱਚੇ ਗਾਲ਼ ਕੱਢਣ ਵਰਗੀ ਵਿਧਾ ਵਜੋਂ ਵਿਅੰਗ ਅਤੇ ਤ੍ਰਿਸਕਾਰ ਦੇ ਟੱਪਿਆਂ ਨੂੰ ਵਰਤਦੇ ਹਨ। ਪਰ ਕਮਾਲ ਦੀ ਗੱਲ ਇਹ ਹੈ ਕਿ ਬਾਲ ਮਨਹਾਸ ਅਤੇ ਮਨੋਰੰਜਨ ਨੂੰ ਫਿਰ ਵੀ ਅੱਖੋਂ ਓਹਲੇ ਨਹੀਂ ਕਰਦਾ। ਅਜਿਹੇ ਕੀ ਗੀਤਕ ਟੱਪੇ ਮੀਟ੍ਹੀ ਨਾ ਦੇਣ ਵਾਲ਼ਿਆਂ ਲਈ ਬੱਚੇ ਮੌਕੇ ਦੀ ਮੌਕੇ ਵੀ ਸਿਰਜ ਲੈਂਦੇ ਹਨ:
1.ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ
1.ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ
ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ
ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ ।
ਸਿਪਾਹੀ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ।
2. ਭੱਜੀ ਆਈ ਕਾਲ਼ੀ ਗਾਂ
2. ਭੱਜੀ ਆਈ ਕਾਲ਼ੀ ਗਾਂ
ਗਾਂ ਨੇ ਦਿੱਤਾ ਵੱਛਾ
ਗਾਂ ਨੇ ਦਿੱਤਾ ਵੱਛਾ
ਲਾਈਨ 135: ਲਾਈਨ 135:
ਚੂਹਾ ਵੜਿਆ ਖੁੱਡ
ਚੂਹਾ ਵੜਿਆ ਖੁੱਡ
ਸਾਡੀ ਮੀਟੀ ਦੱਬਣਾ
ਸਾਡੀ ਮੀਟੀ ਦੱਬਣਾ
ਖੇਡ ਵਿੱਚੋਂ ਕੱਢਣਾ ।
ਖੇਡ ਵਿੱਚੋਂ ਕੱਢਣਾ।
ਇਵੇਂ ਹੀ ਬਾਂਦਰ ਕਿੱਲਾ ਖੇਡ ਵਿੱਚ ਹਾਰਿਆ ਮੁੰਡਾ ਜੁੱਤੀਆਂ ਖਾਣ ਤੋਂ ਪਹਿਲਾਂ ਉੱਚੀ ਬੋਲਦਾ ਹੈ:
ਇਵੇਂ ਹੀ ਬਾਂਦਰ ਕਿੱਲਾ ਖੇਡ ਵਿੱਚ ਹਾਰਿਆ ਮੁੰਡਾ ਜੁੱਤੀਆਂ ਖਾਣ ਤੋਂ ਪਹਿਲਾਂ ਉੱਚੀ ਬੋਲਦਾ ਹੈ:
ਚੰਮ ਦੀਆਂ ਰੋਟੀਆਂ
ਚੰਮ ਦੀਆਂ ਰੋਟੀਆਂ
ਚਿੱਚੜਾਂ ਦੀ ਦਾਲ
ਚਿੱਚੜਾਂ ਦੀ ਦਾਲ
ਆਓ ਬਾਈ ਖਾ ਲਓ
ਆਓ ਬਾਈ ਖਾ ਲਓ
ਸੁਆਦਾਂ ਦੇ ਨਾਲ ।
ਸੁਆਦਾਂ ਦੇ ਨਾਲ।
<ref>1. ਪ੍ਰੋ. ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ – 143002 2. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 108 । 3. ਲੋਕ ਖੇਡਾਂ ਤੇ ਪੰਜਾਬੀ ਸਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 471 । 4. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156 । 5. ਅਮਰਜੀਤ ਸਿੰਘ ਢਿੱਲੋੰ, ਪੰਜਾਬੀ ਲੋਕ ਸਾਹਿਤ ਇੱਕ ਅਧਿਐਨ, ਪੰਨਾ 40 । 6. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156 । 7. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 123 । 8. ਉਹੀ, ਪੰਨਾ 121 । 9. ਉਹੀ, 119-120 । 10. ਜਸਵਿੰਦਰ ਕੌਰ, ਮੁੰਡਿਆੰ ਅਤੇ ਕੁੜੀਆਂ ਦੀਆਂ ਲੋਕ ਖੇਡਾਂ, ਗ੍ਰੇਸੀਅਸ ਬੁਕਸ, 2009, ਪੰਨਾ 52 । 11. ਉਹੀ, ਪੰਨਾ 48 । 12. ਉਹੀ, ਪੰਨਾ 38 । 13. ਉਹੀ, ਪੰਨਾ 23 । 14. ਉਹੀ, ਪੰਨਾ 33 । 15. ਉਹੀ, ਪੰਨਾ 24 । 16. ਲੋਕ ਖੇਡਾਂ ਤੇ ਪੰਜਾਬੀ ਸਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 49 ।</ref>
<ref>1. ਪ੍ਰੋ. ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ – 143002 2. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 108। 3. ਲੋਕ ਖੇਡਾਂ ਤੇ ਪੰਜਾਬੀ ਸੱਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 471। 4. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸੱਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156। 5. ਅਮਰਜੀਤ ਸਿੰਘ ਢਿੱਲੋੰ, ਪੰਜਾਬੀ ਲੋਕ ਸਾਹਿਤ ਇੱਕ ਅਧਿਐਨ, ਪੰਨਾ 40। 6. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸੱਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156। 7. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 123। 8. ਉਹੀ, ਪੰਨਾ 121। 9. ਉਹੀ, 119-120। 10. ਜਸਵਿੰਦਰ ਕੌਰ, ਮੁੰਡਿਆੰ ਅਤੇ ਕੁੜੀਆਂ ਦੀਆਂ ਲੋਕ ਖੇਡਾਂ, ਗ੍ਰੇਸੀਅਸ ਬੁਕਸ, 2009, ਪੰਨਾ 52। 11. ਉਹੀ, ਪੰਨਾ 48। 12. ਉਹੀ, ਪੰਨਾ 38। 13. ਉਹੀ, ਪੰਨਾ 23। 14. ਉਹੀ, ਪੰਨਾ 33। 15. ਉਹੀ, ਪੰਨਾ 24। 16. ਲੋਕ ਖੇਡਾਂ ਤੇ ਪੰਜਾਬੀ ਸੱਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 49।</ref>


[[ਸ਼੍ਰੇਣੀ:ਪੰਜਾਬ ਦੀਆਂ ਖੇਡਾਂ]]
[[ਸ਼੍ਰੇਣੀ:ਪੰਜਾਬ ਦੀਆਂ ਖੇਡਾਂ]]

14:38, 4 ਮਈ 2019 ਦਾ ਦੁਹਰਾਅ

ਖੇਡ ਗੀਤ

“ਪੰਜਾਬੀ ਜਨ ਜੀਵਨ ਵਿੱਚ ਲੋਕ ਖੇਡਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਦੋਵਾਂ ਦਾ ਅੰਤਿਮ ਲਕਸ਼ ਮਨੋਰੰਜਨ ਦੇਣਾ ਹੈ। ਲੋਕ ਖੇਡਾਂ, ਘਰ ਦੇ ਅੰਦਰ ਤਾਸ਼, ਸ਼ਤਰੰਜ, ਬਾਰਾਂ ਟੀਹਣੀ, ਪੀਚੂ ਬੱਕਰੀ ਆਦਿ ਖੇਡੇ ਜਾ ਸਕਦੇ ਹਨ। ਪਰੰਤੂ ਬਹੁਤੀਆਂ ਖੇਡਾਂ ਪੁਰਸ਼ਾਂ ਜਾਂ ਬੱਚਿਆਂ ਦੁਆਰਾ ਖੇਡੀਆਂ ਜਾਂਦੀਆਂ ਹਨ ਜਿਹੜੀਆਂ ਲੋਕਧਾਰਾਈ ਰੰਗਾਂ ਨਾਲ਼ ਲੈਸ ਹੁੰਦੀਆਂ ਹਨ। ਵਧੇਰੇ ਲੋਕ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਸਗੋਂ ਸਮੇਂ ਮੁਤਾਬਿਕ ਜਿੰਨੇ ਖਿਡਾਰੀ ਵਧ ਜਾਣ ਉਤਨੀ ਜਗ੍ਹਾ ਖੁੱਲ੍ਹੀ ਯਾ ਘੇਰਾ ਹੋਰ ਵੱਡਾ ਕਰ ਲਿਆ ਜਾਂਦਾ ਹੈ। ਲੋਕ ਖੇਡਾਂ ਵਿੱਚ ਕੋਈ ਰਸਮੀ ਸਿਖਲਾਈ ਪ੍ਰਾਪਤ ਨਹੀਂ ਕੀਤੀ ਜਾਂਦੀ ਸਗੋਂ ਵੱਖ ਵੱਖ ਖੇਡਾਂ ਦੇ ਕਾਰਜ ਅਤੇ ਖੇਡ ਜੁਗਤ ਜਾਂ ਖੇਡ ਵਿਧੀ ਦਾ ਪਰਿਚੈ ਜਾਤੀ ਦੇ ਲੋਕਾਂ ਨੂੰ ਅਚੇਤ ਰੂਪ ਵਿੱਚ ਖੇਡ ਵਿਰਸੇ ਦੁਆਰਾ ਪ੍ਰਾਪਤ ਹੁੰਦਾ ਹੈ। ਲੋਕ ਖੇਡਾਂ ਦੀ ਰੂਪ ਰਚਨਾ ਵਿੱਚ ਭਿੰਨਤਾ, ਖਿਡਾਰੀਆਂ ਨੂੰ ਇਕੱਤਰ ਕਰਨ, ਪੁੱਗਣ, ਹਾਣੀ ਸਿੱਖਣ ਦੀਆਂ ਕੁੱਝ ਸਾਧਾਰਨ ਵਿਧੀਆਂ ਅਤੇ ਕੁੱਝ ਖੇਡਾਂ ਦੀ ਕਾਵਿਮਈ ਪ੍ਰਗਟਾਵੇ ਦੀ ਪ੍ਰਕਿਰਤੀ ਦੀ ਸਥਿਤੀ ਵਿੱਚ ਪ੍ਰਗਟ ਹੁੰਦੀ ਹੈ। ਬੱਚਿਆਂ ਦੀਆਂ ਵਧੇਰੇ ਖੇਡਾਂ ਗੀਤ ਖੇਡਾਂ ਹੁੰਦੀਆਂ ਹਨ ਜਿਵੇਂ: ‘ਥਾਲ਼’, ‘ਹਰਾ ਸਮੁੰਦਰ’, ‘ਫੂਲੋਂ ਸੇ ਹਮ ਆਤੇ ਹੈਂ’, ‘ਅੰਗਲਾ ਪਤੰਗਲਾ’ ਆਦਿ।”

ਪੁੱਗਣ ਗੀਤ

“ਪੰਜਾਬੀ ਲੋਕ ਖੇਡਾਂ ਵਿੱਚ ਖੇਡ ਦੇ ਆਰੰਭ ਸਮੇਂ ਇੱਕ ਧਿਰ ਦੀ ਵਾਰੀ ਨਿਸ਼ਚਿਤ ਕਰਨ ਦੇ ਵੱਖ ਵੱਖ ਢੰਗ ਪ੍ਰਚੱਲਿਤ ਹਨ। ਬਹੁਤੇ ਢੰਗਾਂ ਵਿੱਚ ਬੱਚੇ ਅਕਸਰ ਚੱਕਰ ਪ੍ਰਬੰਧਾਂ ਵਿੱਚ ਖੜੇ ਹੁੰਦੇ ਹਨ ਅਤੇ ਘੇਰੇ ਵਿੱਚ ਖੜ੍ਹਾ ਇੱਕ ਮੁਖੀ ਬੱਚਾ ਟੱਪਾ ਰੂਪ ਪੁੱਗਣ ਗੀਤ ਦੇ ਹਰ ਇੱਕ ਸ਼ਬਦ ਦੇ ਉੱਚਾਰਨ ਨਾਲ਼ ਘੇਰੇ ਵਿਚਲੇ ਬੱਚਿਆਂ ਨੂੰ ਵਾਰੀ ਵਾਰੀ ਸੰਕੇਤ ਕਰੀ ਜਾਂਦਾ ਹੈ। ਪੁੱਗਣ ਲਈ ਪ੍ਰਚੱਲਿਤ ਟੱਪੇ ਮੁੱਖ ਰੂਪ ਵਿੱਚ ਕਈ ਹਨ ਪਰੰਤੂ ਲੋਕ-ਗੀਤਾਂ ਦੇ ਵਿਭਿੰਨ ਰੂਪਾਂ ਵਾਂਗ ਲੋਕ ਮਨ, ਪੁੱਗਣ ਗੀਤਾਂ ਵਿੱਚੋਂ ਪੁਨਰ ਸਿਰਜਣਾ ਕਰਦਾ ਰਹਿੰਦਾ ਹੈ। ਕੁੱਝ ਟੱਪੇ ਉਦਾਹਰਨ ਲਈ ਪੇਸ਼ ਹਨ: 1. ਉੱਕੜ ਦੁੱਕੜ ਭੰਬਾ ਭੌ, ਅੱਸੀ ਨੱਬੇ ਪੂਰਾ ਸੌ, ਸੌ ਖਨੌਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ, ਖੋਟੇ ਦੀ ਖਟਿਆਈ ਬੇਬੇ, ਦੌੜੀ ਦੌੜੀ ਆਈ। 2. ਈਂਗਣ ਮੀਂਗਣ, ਤਲੀ ਤਲੀਂਗਣ, ਸਾਵਾ ਪੀਲਾ ਬੱਕਰਾ, ਗੁੜ ਖਾਵਾਂ ਵੇਲ ਵਧਾਵਾਂ, ਮੂਲ਼ੀ ਪੱਤਰਾ, ਪੱਤਰਿਆਂ ਵਾਲ਼ੇ ਘੋੜੇ ਆਏ, ਹੱਥ ਕਤਾੜੀ ਪੈਰ ਕਤਾੜੀ, ਨਿਕਲ ਬੀਰਿਆ ਤੇਰੀ ਬਾਰੀ। 3. ਇੱਕ ਮਲਾਈ ਦੋ ਮਲਾਈ, ਤੀਜਾ ਬੋਲੇ ਲੈਫ਼ਟ ਰਾਈਟ। 4. ਆਂਟੇ ਮਾਂਟੇ ਟਈਓ ਟਿੱਚ, ਘੱਗੀ ਬਟੇਰਾ ਆਲ੍ਹਣੇ ਵਿੱਚ। ਦੋ ਵਿਰੋਧੀ ਟੋਲੀਆਂ ਮਿਤਣ ਦੀ ਹਾਲਤ ਵਿੱਚ ਪਹਿਲਾਂ ਦੋ ਵੱਡੇ ਬੱਚੇ ਆਗੂ ਜਾਂ ਲੀਡਰ ਮੰਨ ਲਏ ਜਾਂਦੇ ਹਨ ਅਤੇ ਬਾਕੀ ਦੇ ਬੱਚੇ ਜੋਟੀਆਂ ਦੇ ਰੂਪ ਵਿੱਚ ਆਪਣੇ ਵੱਖਰੇ ਵੱਖਰੇ ਕਲਪਿਤ ਨਾਮ ਰੱਖ ਲੈਂਦੇ ਹਨ ਜੋ ਅਕਸਰ ਪ੍ਰਸਿੱਧ ਇਤਿਹਾਸਕ, ਮਿਥਿਹਾਸਿਕ ਪਾਤਰਾਂ, ਪ੍ਰਕਿਰਤਿਕ ਤੱਤਾਂ ਜਾਂ ਰੰਗਾਂ ਦੇ ਨਾਮ ਤੇ ਹੁੰਦੇ ਹਨ। ਇਸ ਸਮੇਂ ਵੀ ਪੁੱਗਣ ਗੀਤ ਗਾਇਆ ਜਾਂਦਾ ਹੈ ਜਿਵੇਂ: 1. ਖੂਹ ਵਿੱਚ ਪਪੀਤਾ, ਕੋਈ ਮੰਗੇ ਰਾਮ ਕੋਈ ਸੀਤਾ। 2. ਡਿਕਮ ਡਿਕਮ ਡਈਆ ਡੋ, ਜੀਵੇ ਤੁਹਾਡਾ ਮਾਂ ਪਿਉ, ਖੂਹ ਵਿੱਚ ਮਾਰੀ ਪਾਥੀ, ਕੋਈ ਲਓ ਸ਼ੇਰ ਤੇ ਕੋਈ ਲਓ ਹਾਥੀ। 3. ਵੱਡੇ ਵੱਡੇ ਹਾਣੀਓ – ਹਾਂ ਜੀ ! ਤੁਹਾਡੇ ਲਈ ਇੱਕ ਚੀਜ਼ ਲਿਆਏ – ਹਾਂ ਜੀ ! ਕੋਈ ਗੁਲਾਬ ਦਾ ਫੁੱਲ, ਕੋਈ ਲਓ ਚੰਬੇਲੀ ਦਾ ਫੁੱਲ। 4. ਪਿੰਡ ਦੀ ਸੱਥ ਵਿੱਚ ਗੁੱਦੜ ਖੁੱਲ੍ਹਿਆ, ਗੁੱਦੜ ਵਿੱਚ ਪਪੀਤਾ, ਕੋਈ ਲਓ ਰਾਮ, ਕੋਈ ਲਓ ਸੀਤਾ। 5. ਉੱਚੇ ਮਹਿਲੀਂ ਫਾਹੀਆਂ ਲੱਗੀਆਂ, ਘੁੱਗੀ ਲਾਉਂਦੀ ਜ਼ੋਰ ਕੋਈ ਲਓ ਤਿੱਤਰ, ਕੋਈ ਲਓ ਮੋਰ। 6. ਲਾੜਾ ਵਹੁਟੀ ਸੌਣ ਲੱਗੇ ਕੰਧ ਵਿੱਚ ਵੱਜ ਗਿਆ ਰੋੜ ਕੋਈ ਲਓ ਰਾਜਾ, ਕੋਈ ਲਓ ਚੋਰ। 7. ਕਾਲ਼ੇ ਬਾਗ਼ੋਂ ਨ੍ਹੇਰੀ ਆਈ ਨਾਲ਼ ਲਿਆਈ ਘੱਟਾ ਕੋਈ ਲਓ ਵੱਛਾ, ਕੋਈ ਲਓ ਕੱਟਾ।

ਵੱਖ ਵੱਖ ਖੇਡਾਂ ਦੇ ਗੀਤ

ਥਾਲ਼

“ਪੰਜਾਬੀ ਜੀਵਨ ਜਾਚ ਵਿੱਚ ਬਾਲ ਅਵਸਥਾ ਵਿੱਚ ਬਹੁਤ ਸਾਰੀਆਂ ਖੇਡਾਂ ਅਤੇ ਉਹਨਾਂ ਨਾਲ ਪ੍ਰਚੱਲਿਤ ਲੋਕਗੀਤ ਕੁੜੀਆਂ ਮੁੰਡਿਆਂ ਦੇ ਇੱਕੋ ਜਿਹੇ ਹੀ ਹੁੰਦੇ ਹਨ। ਪਰ ਕੁੱਝ ਖੇਡਾਂ ਦੋ ਗੀਤ ਵਿਭਿੰਨ ਹਨ ਜਿਵੇਂ ਕੁੜੀਆਂ ਦਾ ਤਾਲ ਪਾਉਣਾ ਇੱਕ ਵਿਕੋਲਿਤਰੀ ਖੇਡ ਹੈ। ਜਿਹਨਾਂ ਵਿੱਚ ਬੜੇ ਚਾਅ ਭਾਵ ਪਰੁੱਚੇ ਲੋਕ ਕਾਵਿ ਬੋਲਾਂ ਦਾ ਉੱਚਾਰਨ ਬੜੀ ਲੈਅ ਮਈ ਰਸ ਭਰਪੂਰ ਬੋਲੀ ਵਿੱਚ ਕੀਤਾ ਜਾਂਦਾ ਹੈ।” “ਥਾਲ਼ ਛੋਟੀਆਂ ਕੁੜੀਆਂ ਦੇ ਉਹ ਖੇਡ ਗੀਤ ਹਨ ਜੋ ਗੇਂਦ, ਖਿੱਦੋ ਜਾਂ ਪੰਜ ਗੀਟੜਾ ਖੇਡਦੀਆਂ ਹੋਈਆਂ ਉੱਚਾਰਦੀਆਂ ਹਨ।” ਇਹਨਾਂ ਗੀਤਾਂ ਵਿੱਚ ਆਖ਼ਰੀ ਲਾਈਨ ਤੋਂ ਨਵੀਂ ਲਾਈਨ ਸ਼ੁਰੂ ਹੁੰਦੀ ਹੈ। “ ਇਸ ਵਿੱਚ ਵੀਰ ਭਾਬੋ ਪ੍ਰਤੀ ਚਾਅ, ਉਮੰਗਾਂ ਦਾ ਇਜ਼ਹਾਰ ਪ੍ਰਸਤੁਤ ਹੁੰਦਾ ਹੈ ਜਿਵੇਂ: ਕੋਠੇ ਉੱਤੇ ਗੰਨਾ, ਮੇਰਾ ਵੀਰ ਲੰਮਾ ਭਾਬੋ ਮੇਰੀ ਪਤਲੀ, ਨੱਕ ਜਿਹਦੇ ਮਛਲੀ ਮਛਲੀ ਤੇ ਮੈਂ ਨਹਾਉਣ ਚਲੀਆਂ ਪਿੱਪਲ ਹੇਠ ਲੁੰਡਾ ਪਿੱਪਲ ਢਹਿ ਪਿਆ ਮਛਲੀ ਆ ਗਈ ਹੇਠ ਮਛਲੀ ਦੇ ਦੋ ਮਾਮੇ ਆਏ ਮੇਰਾ ਆਇਆ ਜੇਠ ਜੇਠ ਦੀ ਮੈਂ ਰੋਟੀ ਪਕਾਈ ਨਾਲ਼ ਰਿੱਧੀਆਂ ਤੋਰੀਆਂ ਜਿਊਣ ਭਰਾਵਾਂ ਦੀਆਂ ਜੋੜੀਆਂ ਆਲ ਮਾਲ ਪੂਰਾ ਹੋਇਆ ਥਾਲ਼। ”

ਅੰਗਲਾ ਪਤੰਗਲਾ

ਇਹ ਛੋਟੇ ਬੱਚਿਆਂ ਦੀ ਬੜੀ ਮਨੋਰੰਜਕ ਖੇਡ ਹੈ। ਇਸ ਵਿੱਚ ਸੱਤ ਅੱਠ ਤੋਂ ਵੀਹ ਪੰਝੀ ਤਕ ਬੱਚੇ ਹਿੱਸਾ ਲੈ ਸਕਦੇ ਹਨ। ਕਿਸੇ ਕਿਸਮ ਦੀ ਖੇਡ ਸਮਾਨ ਦੀ ਲੋੜ ਨਹੀਂ ਹੁੰਦੀ। ਗਰ ਦੇ ਵਿਹਰੇ ਜਾਂ ਖੁੱਲ੍ਹੀ ਜਗ੍ਹਾ ਤੇ ਇਸ ਨੂੰ ਖੇਡਿਆ ਜਾ ਸਕਦਾ ਹੈ। ਸਾਰੇ ਬੱਚੇ ਇਕੱਠੇ ਹੋ ਕੇ ਇੱਕ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਅਤੇ ਸਾਰੇ ਬੱਚੇ ਰਲ ਕੇ ਬੋਲਦੇ ਹਨ: ਅੰਗਲਾ ਪਤੰਗਲਾ ਭਾਈ ਮੇਰਾ ਜੰਗਲਾ ਚਿੜੀਆਂ ਨੇ ਚੂੰ ਚੂੰ ਲਾਇਆ ਈ ਉੱਠ ਨੀ ਚੇਤਨ ਤੇਰਾ ਵੀਰ ਵਿਆਹਿਆ ਈ ਅੰਗਲਾ ਪਤੰਗਲਾ ------------। ਇਸ ਉੱਪਰੰਤ ਸਾਰੇ ਬੱਚੇ ਇੱਕ ਦੂਜੇ ਦੀਆਂ ਬਾਂਹਾਂ ਫੜ ਕੇ ਗੋਲ਼ ਘੇਰਾ ਬਣਾ ਕੇ ਘੁੰਮਦੇ ਹਨ। ਨਾਲ ਨਾਲ ਬੋਲਦੇ ਹਨ: ਗੱਡਾ ਭਰਿਆ ਮਿਰਚਾਂ ਦਾ, ਮਿਰਚਾਂ ਦਾ ਮੈਂ ਤੇ ਭਾਬੋ ਕੁੱਟਣ ਲੱਗੀਆਂ ਮੈਨੂੰ ਆਈ ਨਿੱਛ ਨਿੱਛ ਬਾਬਾ ਨਿੱਛ, ਨਿੱਛ ਬਾਬਾ ਨਿੱਛ। ਸਾਰੇ ਬੱਚੇ ਝੂਠੀ ਮੂਠੀ ਦੀਆਂ ਨਿੱਛਾਂ ਮਾਰਦੇ ਹਨ ਅਤੇ ਨਾਲ਼ ਨਾਲ਼ ਹੱਸ ਹੱਸ ਕੇ ਲੋਟ ਪੋਟ ਹੁੰਦੇ ਹਨ।

ਫੂਲੋਂ ਸੇ ਹਮ ਆਤੇ ਹੈਂ

ਇਹ ਬੱਚਿਆੰ ਦੀਆਂ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਜੋ ਆਹਮਣੋ ਸਾਹਮਣੇ ਖੜੀਆਂ ਹੁੰਦੀਆਂ ਹਨ। ਦੋਹਾਂ ਟੋਲੀਆਂ ਦੇ ਮੱਧ ਵਿੱਚ ਇੱਕ ਲਕੀਰ ਲਗਾਈ ਜਾਂਦੀ ਹੈ। ਇੱਕ ਧਿਰ ਇਸ ਟੱਪੇ ‘ਫੂਲੋਂ ਸੇ ਹਮ ਆਤੇ ਹੈਂ’ ਗੀਤ ਨੂੰ ਲੈਅ ਮਈ ਬੋਲਦੇ ਹਨ: ਫੂਲੋਂ ਸੇ ਹਮ ਆਤੇ ਹੈਂ ਠੰਢੇ ਮੌਸਮ ਕੇ ਲੀਏ ਤੁਮ ਕਿਸਕੋ ਲੇਨਾ ਚਾਹਤੇ ਹੋ, ਚਾਹਤੇ ਹੋ ਠੰਢੇ ਮੌਸਮ ਕੇ ਲੀਏ ਹਮ ਸੁਖੇ ਕੋ ਲੇਨਾ ਚਾਹਤੇ ਹੈਂ, ਚਾਹਤੇ ਹੈਂ, ਟੰਢੇ ਮੌਸਮ ਕੇ ਲੀਏ ਤੁਮ ਕਿਸਕੋ ਨੌਕਰ ਭੇਜੋਗੇ, ਭੇਜੋਗੇ, ਠੰਢੇ ਮੌਸਮ ਕੇ ਲੀਏ ਹਮ ਭੋਲੂ ਕੋ ਨੌਕਰ ਭੇਜੇਂਗੇ, ਭੇਜੇਂਗੇ, ਠੰਢੇ ਮੌਸਮ ਕੇ ਲੀਏ।

ਹਰਾ ਸਮੁੰਦਰ/ਸਮੁੰਦਰ ਮੱਛੀ

ਇਹ ਖੇਡ ਅੱਠ ਦਸ ਸਾਲ ਦੀਆਂ ਲੜਕੀਆਂ ਦੀ ਬੜੀ ਪਿਆਰੀ ਖੇਡ ਹੈ। ਇਸ ਖੇਡ ਵਿੱਚ ਲੜਕੀਆਂ ਗੋਲ਼ ਚੱਕਰ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਲੜਕੀ ਸਿਰ ਵਾਰੀ ਹੋਵੇ ਉਹ ਉਹਨਾਂ ਦੇ ਵਿਚਕਾਰ ਖੜੀ ਹੁੰਦੀ ਹੈ। ਖੇਡ ਸ਼ੁਰੂ ਹੋਮ ਤੇ ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦਿਆਂ ਹੋਇਆਂ ਇੱਕ ਆਵਾਜ਼ ਵਿੱਚ ਪੁੱਛਦੀਆਂ ਹਨ: <poem> ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ? ਵਾਰੀ ਵਾਲ਼ੀ: ਗਿੱਟੇ ਗਿੱਟੇ ਪਾਣੀ ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ? ਵਾਰੀ ਵਾਲ਼ੀ: ਗੋਡੇ ਗੋਡੇ ਪਾਣੀ ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ? ਵਾਰੀ ਵਾਲ਼ੀ: ਲੱਕ ਲੱਕ ਪਾਣੀ ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ ? ਵਾਰੀ ਵਾਲ਼ੀ: ਸਿਰ ਸਿਰ ਪਾਣੀ। ਸਾਰੇ: ਡੁੱਬ ਗਏ ! ਡੁੱਬ ਗਏ।

ਇਸ ਤੋਂ ਬਾਅਦ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੂੰਡੀਆਂ ਵੱਢਦੇ ਹਨ। ਫਿਰ ਕੋਈ ਬੱਚਾ ਮੱਛੀ ਬਣਦਾ ਹੈ ਅਤੇ ਖੇਡ ਮੁੜ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ।

ਕਿੱਕਲੀ

ਇਹ ਪੰਜਾਬ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਖੇਡ ਲਈ ਕੋਈ ਸਮਾਨ ਜਾਂ ਖੁੱਲ੍ਹੇ ਗਰਾਉਂਡ ਦੀ ਲੋੜ ਨਹੀਂ ਪੈਂਦੀ। ਇਸ ਖੇਡ ਦਾ ਸਮਾਂ ਵੀ ਕੋਈ ਨਿਸ਼ਚਿਤ ਨਹੀਂ ਜਦੋਂ ਮਰਜ਼ੀ ਚਾਹੁਣ ਕੁੜੀਆਂ ਇਸ ਖੇਡ ਦਾ ਅਨੰਦ ਮਾਣ ਸਕਦੀਆਂ ਹਨ। ਇਸ ਨੂੰ ਲੋਕ-ਗੀਤਾਂ ਵਿੱਚ ਵੀ ਗਿਣਿਆ ਜਾਂਦਾ ਹੈ ਜਿਵੇਂ: ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ ਗਈ ਸਾਂ ਮੈਂ ਗੰਗਾ ਚੜ੍ਹਾ ਲਿਆਈ ਵੰਗਾਂ ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ਨੀ ਮੈਂ ਇਸ ਕਿੱਲੀ ਟੰਗਾਂ, ਨੀ ਮੈਂ ਉਸ ਕਿੱਲੀ ਟੰਗਾਂ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ।

ਰੱਸੀ ਟੱਪਣਾ

ਇਹ ਤੰਦਰੁਸਤੀ ਲਈ ਟੱਪੀ ਜਾਂਦੀ ਹੈ। ਇਸ ਲਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਇਸ ਖੇਡ ਵਿੱਚ ਦੋ ਲੜਕੀਆਂ ਇਕੱਠੀਆਂ ਵੀ ਟੱਪ ਸਕਦੀਆਂ ਹਨ। ਜਦੋਂ ਕੁੜੀਆਂ ਟੱਪਦੀਆਂ ਹਨ ਤਾਂ ਉਹਨਾਂ ਨੂੰ ਹਲਾਸ਼ੇਰੀ ਦੇਣ ਲਈ ਬਾਕੀ ਕੁੜੀਆਂ ਉੱਚੀ ਉੱਚੀ ਗੀਤ ਬੋਲਦੀਆਂ ਹਨ ਤੇ ਜਿਸ ਤਰ੍ਹਾਂ ਕੁੜੀ ਦਾ ਟੱਪਣਾ ਤੇਜ਼ੀ ਫੜਦਾ ਹੈ, ਕੁੜੀਆਂ ਦਾ ਬੋਲ ਵੀ ਉੱਨੇ ਹੀ ਤੇਜ਼ ਹੋ ਜਾਂਦੇ ਹਨ। ਉਹ ਗਾਉਂਦੀਆਂ ਹਨ: ਕੁਰਸੀ ਤੇ ਕਿਤਾਬ ਕੋਈ ਮੇਮ ਕੋਈ ਸਾਹਬ ਮੇਮ ਜਾ ਵੜੀ ਕਲਕੱਤੇ ਉੱਥੇ ਮੇਰਾ ਸਾਹਬ ਨੱਚੇ ਬਾਬੂ ਸੀਟੀਆਂ ਵਜਾਵੇ ਗੱਡੀ ਫੱਕ ਫੱਕ ਆਵੇ ਮੱਛੀ ਮੋਰ ਕੰਡਾ, ਮੱਛੀ ਮੋਰ ਕੰਡਾ ਟੱਪੀ ਜਾ ਟਪਾਈ ਜਾ ਕੰਡਾ ਤੋਂ ਕਢਾਈ ਜਾ ਆਪਣੇ ਟੱਪੇ ਵਧਾਈ ਜਾ।

ਤੇਰਾ ਮੇਰਾ ਮੇਲ ਨਹੀਂ

ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਕੁੜੀਆਂ ਇਸ ਨੂੰ ਬੜੇ ਸ਼ੌਕ ਨਾਲ਼ ਖੇਡਦੀਆਂ ਹਨ। ਇਸ ਵਿੱਚ ਕੁੜੀਆਂ ਇੱਕ ਪਾਸੇ ਹੋ ਕੇ ਖੜ ਜਾਂਦੀਆਂ ਹਨ ਅਤੇ ਦਾਈ ਵਾਲ਼ੀ ਇੱਕ ਪਾਸੇ। ਸਾਰੀਆਂ ਲੜਕੀਆਂ ਇਕੱਠੀਆਂ ਬੋਲਦੀਆਂ ਹਨ। ਐਸ ਗਲੀ ਆ ਜਾ ਦਾਈ ਵਾਲ਼ੀ ਕੁੜੀ: ਏਸ ਗਲ਼ੀ ਹਨੇਰਾ ਲੜਕੀਆਂ: ਲੈਂਪ ਲੈ ਕੇ ਆ ਜਾ ਦਾਈ ਵਾਲੀ ਲੜਕੀ: ਲੈਂਪ ਮੇਰਾ ਟੁੱਟਾ ਫੁੱਟਾ ਲੜਕੀਆਂ: ਦੀਵਾ ਲੈ ਕੇ ਆ ਜਾ ਦਾਈ ਵਾਲ਼ੀ: ਦੀਵੇ ਵਿੱਚ ਤੇਲ ਨੀ ਸਾਰੀਆਂ ਕੁੜੀਆਂ ਇੱਕੋ ਆਵਾਜ਼ ਵਿੱਚ ਬੋਲਦੀਆਂ ਹਨ। ਤੇਰਾ ਮੇਰਾ ਮੇਲ ਨੀ।

ਟੋਚਨ ਪਾ ਵਈ ਟੋਚਨ ਪਾ

ਇਸ ਖੇਡ ਵਿੱਚ ਬੱਚਿਆਂ ਦੀ ਗਿਣਤੀ ਨਿਸਚਿਤ ਨਹੀਂ, ਪਹਿਲਾਂ ਪੁੱਗ ਲਿਆ ਜਾਂਦਾ ਹੈ ਫਿਰ ਜੋ ਅਖੀਰਲੇ ਦੋ ਰਹਿ ਜਾਂਦੇ ਹਨ ਉਹ ਆਪ ਆਪਣਾ ਨਾ ਰੱਖ ਲੈਂਦੀਆਂ ਹਨ ਜਿਵੇਂ ਮੂਲ਼ੀ, ਸ਼ਲਗਮ, ਕੇਲਾ ਕੋਈ ਵੀ ਚੀਜ਼ ਰੱਖ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਸਨੂੰ ਪੋਸ਼ਮਪਾ ਵਈ ਪੋਸ਼ਮਪਾ ਵੀ ਰਿਹਾ ਜਾਂਦਾ ਹੈ।

ਟੋਚਨ ਪਾ ਵਈ ਟੋਚਨ ਪਾ ਡਾਕੀਏ ਨੇ ਕੀ ਕਿਹਾ ? ਸੋ ਰੁਪਏ ਦੀ ਘੜੀ ਚੁਰਾਈ ਹੁਣ ਤਾਂ ਜੇਲ੍ਹ ਵਿੱਚ ਜਾਣਾ ਪਵੇਗਾ ਜੇਲ੍ਹ ਦੀ ਰੋਟੀ ਖਾਣੀ ਪਵੇਗੀ ਜੇਲ੍ਹ ਦਾ ਪਾਣੀ ਪੀਣਾ ਪਵੇਗਾ।

ਮਾਈ ਪਤੰਗੜਾ, ਮਾਈ ਪਤੰਗੜਾ

ਇਹ ਖੇਡ ਕੁੜੀਆਂ ਦੀ ਖੇਡ ਹੈ। ਇਸ ਵਿੱਚ ਪੰਜ ਤੋਂ ਵੀਹ ਤਕ ਕੁੜੀਆਂ ਹੋ ਸਕਦੀਆਂ ਹਨ। ਇਸ ਵਿੱਚ ਗੋਲ ਦਾਇਰਾ ਬਣਾ ਲਿਆ ਜਾਂਦਾ ਹੈ ਅਤੇ ਗਾਉਂਦੀਆਂ ਹਨ: ਮਾਈ ਪਤੰਗੜਾ, ਮਾਈ ਪਤੰਗੜਾ ਕੈਸਾ ਰੰਗ ਚੜ੍ਹਾਇਆ ਉੱਠ ਨੀ ਬੀਬੋ ਮੇਰਾ ਵੀਰ ਵਿਆਹਿਆ।

ਦਾਈਆ ਦੁਹਕੜੇ

ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਇਹ ਘਰ ਦੇ ਅੰਦਰ ਹੀ ਖੇਡੀ ਜਾਂਦੀ ਹੈ। ਫਿਰ ਪੁੱਗਿਆ ਜਾਂਦਾ ਹੈ ਅਤੇ ਫਿਰ ਦਾਈ ਵਾਲ਼ਾ ਬੱਚਾ ਉੱਚੀ ਆਵਾਜ਼ ਵਿੱਚ ਗਾਉਂਦਾ ਹੈ: ਲੁੱਕ ਛਿਪ ਜਾਣਾ ਮਕਈ ਦਾ ਦਾਣਾ ਰਾਜੇ ਕੀ ਬੇਟੀ ਆਈ ਜੇ। ਕਈ ਵਾਰ ਬੱਚੇ ਗਾਲ਼ ਕੱਢਣ ਵਰਗੀ ਵਿਧਾ ਵਜੋਂ ਵਿਅੰਗ ਅਤੇ ਤ੍ਰਿਸਕਾਰ ਦੇ ਟੱਪਿਆਂ ਨੂੰ ਵਰਤਦੇ ਹਨ। ਪਰ ਕਮਾਲ ਦੀ ਗੱਲ ਇਹ ਹੈ ਕਿ ਬਾਲ ਮਨਹਾਸ ਅਤੇ ਮਨੋਰੰਜਨ ਨੂੰ ਫਿਰ ਵੀ ਅੱਖੋਂ ਓਹਲੇ ਨਹੀਂ ਕਰਦਾ। ਅਜਿਹੇ ਕੀ ਗੀਤਕ ਟੱਪੇ ਮੀਟ੍ਹੀ ਨਾ ਦੇਣ ਵਾਲ਼ਿਆਂ ਲਈ ਬੱਚੇ ਮੌਕੇ ਦੀ ਮੌਕੇ ਵੀ ਸਿਰਜ ਲੈਂਦੇ ਹਨ: 1.ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ ਸਿਪਾਹੀ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ। 2. ਭੱਜੀ ਆਈ ਕਾਲ਼ੀ ਗਾਂ ਗਾਂ ਨੇ ਦਿੱਤਾ ਵੱਛਾ ਵੱਛੇ ਨੇ ਮਾਰਿਆ ਢੁੱਡ ਚੂਹਾ ਵੜਿਆ ਖੁੱਡ ਸਾਡੀ ਮੀਟੀ ਦੱਬਣਾ ਖੇਡ ਵਿੱਚੋਂ ਕੱਢਣਾ। ਇਵੇਂ ਹੀ ਬਾਂਦਰ ਕਿੱਲਾ ਖੇਡ ਵਿੱਚ ਹਾਰਿਆ ਮੁੰਡਾ ਜੁੱਤੀਆਂ ਖਾਣ ਤੋਂ ਪਹਿਲਾਂ ਉੱਚੀ ਬੋਲਦਾ ਹੈ: ਚੰਮ ਦੀਆਂ ਰੋਟੀਆਂ ਚਿੱਚੜਾਂ ਦੀ ਦਾਲ ਆਓ ਬਾਈ ਖਾ ਲਓ ਸੁਆਦਾਂ ਦੇ ਨਾਲ। [1]

  1. 1. ਪ੍ਰੋ. ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ – 143002 2. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 108। 3. ਲੋਕ ਖੇਡਾਂ ਤੇ ਪੰਜਾਬੀ ਸੱਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 471। 4. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸੱਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156। 5. ਅਮਰਜੀਤ ਸਿੰਘ ਢਿੱਲੋੰ, ਪੰਜਾਬੀ ਲੋਕ ਸਾਹਿਤ ਇੱਕ ਅਧਿਐਨ, ਪੰਨਾ 40। 6. ਅਸ਼ੋਕ ਕੁਮਾਰ, ਲੋਕ ਗੀਤਾੰ ਦਾ ਸੱਭਿਆਚਾਰਕ ਮਹੱਤਵ, ਲੋਕਗੀਤ ਪ੍ਰਕਾਸ਼ਨ, 2012 ਪੰਨਾ 156। 7. ਜਗੀਰ ਸਿੰਘ ਨੂਰ (ਡਾ.), ਪੰਜਾਬੀ ਜਨ ਜੀਵਨ: ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਦਨ ਫਗਵਾੜਾ (ਪੰਜਾਬ), 2006, ਪੰਨਾ 123। 8. ਉਹੀ, ਪੰਨਾ 121। 9. ਉਹੀ, 119-120। 10. ਜਸਵਿੰਦਰ ਕੌਰ, ਮੁੰਡਿਆੰ ਅਤੇ ਕੁੜੀਆਂ ਦੀਆਂ ਲੋਕ ਖੇਡਾਂ, ਗ੍ਰੇਸੀਅਸ ਬੁਕਸ, 2009, ਪੰਨਾ 52। 11. ਉਹੀ, ਪੰਨਾ 48। 12. ਉਹੀ, ਪੰਨਾ 38। 13. ਉਹੀ, ਪੰਨਾ 23। 14. ਉਹੀ, ਪੰਨਾ 33। 15. ਉਹੀ, ਪੰਨਾ 24। 16. ਲੋਕ ਖੇਡਾਂ ਤੇ ਪੰਜਾਬੀ ਸੱਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 2005, ਪੰਨਾ 49।