ਜੈਨ ਧਰਮ ਦੇ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 8: ਲਾਈਨ 8:
==ਅਹਿੰਸਾ==
==ਅਹਿੰਸਾ==
ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ।
ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ।
ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ ਤੇ ਖੁਸ਼ਹਾਲ ਹਨ।
ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ 'ਤੇ ਖੁਸ਼ਹਾਲ ਹਨ।
==ਤ੍ਰਿਰਤਨ==
==ਤ੍ਰਿਰਤਨ==
*ਸਮਯਕ ਦਰਸ਼ਨ
*ਸਮਯਕ ਦਰਸ਼ਨ
ਲਾਈਨ 17: ਲਾਈਨ 17:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਜੈਨ ਧਰਮ]]
[[ਸ਼੍ਰੇਣੀ:ਜੈਨ ਧਰਮ]]

18:33, 4 ਮਈ 2019 ਦਾ ਦੁਹਰਾਅ

ਜੈਨ ਧਰਮ ਦੇ ਸਿਧਾਂਤ ਅਹਿੰਸਾ ਉੱਪਰ ਨਿਰਭਰ ਹਨ।

ਨੈਤਿਕ ਸਿਧਾਂਤ

  • ਹਿੰਸਾ ਨਾ ਕਰਨਾ
  • ਝੂਠ ਨਾ ਬੋਲਣਾ
  • ਚੋਰੀ ਨਾ ਕਰਨਾ
  • ਵਿਭਚਾਰ ਨਾ ਕਰਨਾ
  • ਸੰਗ੍ਰਹਿ ਨਾ ਕਰਨਾ

ਅਹਿੰਸਾ

ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ। ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ 'ਤੇ ਖੁਸ਼ਹਾਲ ਹਨ।

ਤ੍ਰਿਰਤਨ

  • ਸਮਯਕ ਦਰਸ਼ਨ
  • ਸਮਯਕ ਗਿਆਨ
  • ਸਮਯਕ ਆਚਾਰ

ਰੱਬ ਦਾ ਸਿਧਾਂਤ

ਜੈਨ ਧਰਮ ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ ਨਾਸਤਕ ਧਰਮ ਹੈ। ਇਹ ਮੁਕਤ ਆਤਮਾ ਨੂੰ ਹੀ ਈਸ਼ਵਰ ਆਖਦੇ ਹਨ।

ਹਵਾਲੇ