ਕਾਲਾਂਵਾਲੀ: ਰੀਵਿਜ਼ਨਾਂ ਵਿਚ ਫ਼ਰਕ
Mulkh Singh (ਗੱਲ-ਬਾਤ | ਯੋਗਦਾਨ) ਛੋNo edit summary |
Mulkh Singh (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
{{Use dmy dates|date=October 2017}} |
|||
{{ਜਾਣਕਾਰੀਡੱਬਾ ਵਸੋਂ}} |
|||
{{Use Indian English|date=October 2017}} |
|||
{{Infobox settlement |
|||
| name = ਕਾਲਾਂਵਾਲੀ |
|||
| native_name = ਕਾਲਿਆਂਆਲੀ |
|||
| native_name_lang = ਪੰਜਾਬੀ |
|||
| other_name = कालांवाली |
|||
| nickname = |
|||
| settlement_type = ਕਸਬਾ |
|||
| image_skyline = |
|||
| image_alt = |
|||
| image_caption = |
|||
| pushpin_map = |
|||
| pushpin_label_position = |
|||
| pushpin_map_alt = |
|||
| pushpin_map_caption = ਹਰਿਆਣਾ, ਭਾਰਤ |
|||
| coordinates = {{coord|29|51|N|74|57|E|display=inline,title}} |
|||
| subdivision_type = Country |
|||
| subdivision_name = {{flag|ਭਾਰਤ}} |
|||
| subdivision_type1 = [[States and territories of India|ਰਾਜ]] |
|||
| subdivision_name1 = [[ਹਰਿਆਣਾ]] |
|||
| subdivision_type2 = [[List of districts of India|ਜਿਲ੍ਹਾ]] |
|||
| subdivision_name2 = [[ਸਿਰਸਾ ਜਿਲ੍ਹਾ|ਸਿਰਸਾ]] |
|||
| established_title = <!-- Established --> |
|||
| established_date = |
|||
| founder = |
|||
| named_for = |
|||
| government_type = |
|||
| governing_body = |
|||
| unit_pref = Metric |
|||
| area_footnotes = |
|||
| area_rank = |
|||
| area_total_km2 = |
|||
| elevation_footnotes = |
|||
| elevation_m = |
|||
| population_total = 25155 |
|||
| population_as_of = 2001 |
|||
| population_rank = |
|||
| population_density_km2 = auto |
|||
| population_demonym = |
|||
| population_footnotes = |
|||
| demographics_type1 = ਭਾਸ਼ਾਵਾਂ |
|||
| demographics1_title1 = ਸਰਕਾਰੀ |
|||
| demographics1_info1 = [[ਹਿੰਦੀ ਭਾਸ਼ਾ|ਹਿੰਦੀ]],[[ਪੰਜਾਬੀ ਭਾਸ਼ਾ|ਪੰਜਾਬੀ]] |
|||
| timezone1 = [[Indian Standard Time|IST]] |
|||
| utc_offset1 = +5:30 |
|||
| postal_code_type = [[Postal Index Number|PIN]] |
|||
| postal_code = 125201 |
|||
| area_code_type = Telephone code |
|||
| area_code = +911696 |
|||
| head = |
|||
| website = {{URL|haryana.gov.in}} |
|||
| facebook = |
|||
}} |
|||
'''ਕਾਲਾਂਵਾਲੀ'''([[ਹਿੰਦੀ|कालांवाली]]) [[ਹਰਿਆਣਾ]] ਦੇ [[ਭਾਰਤ|ਭਾਰਤੀ]] [[ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼|ਰਾਜ]] ਵਿਚ [[ਸਿਰਸਾ ਜ਼ਿਲ੍ਹਾ|ਸਿਰਸਾ ਜ਼ਿਲ੍ਹੇ]] ਵਿਚ ਇਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। [[ਪੰਜਾਬ (ਖੇਤਰ)|ਪੰਜਾਬ ਦੀ]] ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ [[ਮਾਂ ਬੋਲੀ|ਮਾਤ ਭਾਸ਼ਾ]] [[ਪੰਜਾਬੀ ਭਾਸ਼ਾ|ਪੰਜਾਬੀ]] ਹੈ। ਇਸ ਕਸਬੇ ਦਾ ਅਸਲ ਨਾਂ '''ਕਾਲਿਆਂਆਲੀ''' ਸੀ ਪਰ ਅੰਗਰੇਜ਼ੀ ਸਪੇਲਿੰਗ ( Kalanwali ) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ । |
'''ਕਾਲਾਂਵਾਲੀ'''([[ਹਿੰਦੀ|कालांवाली]]) [[ਹਰਿਆਣਾ]] ਦੇ [[ਭਾਰਤ|ਭਾਰਤੀ]] [[ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼|ਰਾਜ]] ਵਿਚ [[ਸਿਰਸਾ ਜ਼ਿਲ੍ਹਾ|ਸਿਰਸਾ ਜ਼ਿਲ੍ਹੇ]] ਵਿਚ ਇਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। [[ਪੰਜਾਬ (ਖੇਤਰ)|ਪੰਜਾਬ ਦੀ]] ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ [[ਮਾਂ ਬੋਲੀ|ਮਾਤ ਭਾਸ਼ਾ]] [[ਪੰਜਾਬੀ ਭਾਸ਼ਾ|ਪੰਜਾਬੀ]] ਹੈ। ਇਸ ਕਸਬੇ ਦਾ ਅਸਲ ਨਾਂ '''ਕਾਲਿਆਂਆਲੀ''' ਸੀ ਪਰ ਅੰਗਰੇਜ਼ੀ ਸਪੇਲਿੰਗ ( Kalanwali ) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ । |
||
12:06, 15 ਜੂਨ 2019 ਦਾ ਦੁਹਰਾਅ
ਕਾਲਾਂਵਾਲੀ
ਕਾਲਿਆਂਆਲੀ कालांवाली | |
---|---|
ਕਸਬਾ | |
ਗੁਣਕ: 29°51′N 74°57′E / 29.850°N 74.950°E | |
Country | ਭਾਰਤ |
ਰਾਜ | ਹਰਿਆਣਾ |
ਜਿਲ੍ਹਾ | ਸਿਰਸਾ |
ਆਬਾਦੀ (2001) | |
• ਕੁੱਲ | 25,155 |
ਭਾਸ਼ਾਵਾਂ | |
• ਸਰਕਾਰੀ | ਹਿੰਦੀ,ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 125201 |
Telephone code | +911696 |
ਵੈੱਬਸਾਈਟ | haryana |
ਕਾਲਾਂਵਾਲੀ(कालांवाली) ਹਰਿਆਣਾ ਦੇ ਭਾਰਤੀ ਰਾਜ ਵਿਚ ਸਿਰਸਾ ਜ਼ਿਲ੍ਹੇ ਵਿਚ ਇਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। ਪੰਜਾਬ ਦੀ ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਕਸਬੇ ਦਾ ਅਸਲ ਨਾਂ ਕਾਲਿਆਂਆਲੀ ਸੀ ਪਰ ਅੰਗਰੇਜ਼ੀ ਸਪੇਲਿੰਗ ( Kalanwali ) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ ।
ਜਨਸੰਖਿਆ
2001 ਤੱਕ [update] ਭਾਰਤ ਦੀ ਮਰਦਮਸ਼ੁਮਾਰੀ, [1] ਅਨੁਸਾਰ ਕਾਲਾਂਵਾਲੀ ਦੀ ਅਬਾਦੀ 25,155 ਸੀ। ਕੁਲ ਆਬਾਦੀ ਵਿੱਚ ਮਰਦਾਂ ਦਾ ਹਿੱਸਾ 53% ਅਤੇ ਔਰਤਾਂ ਦਾ ਹਿੱਸਾ 47% ਸੀ। ਕਾਲਾਂਵਾਲੀ ਦੀ ਔਸਤ ਸਾਖਰਤਾ ਦਰ 64.5% ਹੈ ਜੋ ਕੌਮੀ ਔਸਤ 64% ਤੋਂ ਵੱਧ ਹੈ। ਇਸ ਵਿੱਚ ਮਰਦ ਸਾਖਰਤਾ ਦਰ 70% ਹੈ ਅਤੇ ਔਰਤਾਂ ਦੀ ਸਾਖਰਤਾ ਦਰ 58% ਹੈ।
ਕਾਲਾਂਵਾਲੀ ਦੇ ਆਲੇ ਦੁਆਲੇ ਦਾ ਖੇਤਰ ਕਪਾਹ, ਕਣਕ,ਸਰ੍ਹੋਂ ਤੇ ਗੁਆਰੇ ਦੇ ਉਤਪਾਦਨ ਲਈ ਮਸ਼ਹੂਰ ਹੈ। ਕਾਲਾਂਵਾਲੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਅਤੇ ਵਪਾਰ ਹੈ। ਬਹੁਗਿਣਤੀ ਆਬਾਦੀ ਪੰਜਾਬੀ ਭਾਸ਼ਾ ਬੋਲਦੀ ਹੈ ਜਦੋਂ ਕਿ ਹਿੰਦੀ ਜਾਂ ਬਾਗੜੀ ਨੂੰ ਕਾਲਾਂਵਾਲੀ ਦੀ ਆਬਾਦੀ ਦਾ ਛੋਟਾ ਹਿੱਸਾ ਬੋਲਦਾ ਹੈ। ਕਾਲਾਂਵਾਲੀ ਕਸਬੇ ਦੇ ਨਜ਼ਦੀਕ ਕਾਲਾਂਵਾਲੀ ਪਿੰਡ ਹੈ। ਕਾਲਾਂਵਾਲੀ ਨਹਿਰਾਂ ਨਾਲ ਘਿਰਿਆ ਹੋਇਆ ਹੈ ਹਾਲਾਂਕਿ ਇਨ੍ਹਾਂ ਸਾਰੇ ਜਲ ਭੰਡਾਰਾਂ ਦੇ ਬਾਵਜੂਦ, ਪੀਣ ਅਤੇ ਸਿੰਜਾਈ ਲਈ ਪਾਣੀ ਦੀ ਕਿੱਲਤ ਰਹਿੰਦੀ ਹੈ।
ਸਿੱਖਿਆ
ਕਾਲਾਂਵਾਲੀ ਵਿੱਚ 3 ਸਰਕਾਰੀ ਸਕੂਲ ਹਨ। ਇਕ ਪ੍ਰਾਇਮਰੀ ਸਕੂਲ, ਇੱਕ ਲੜਕੀਆਂ ਲਈ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਹੋਰ ਸਹਿ-ਸਿੱਖਿਆ ਲਈ ਸੀਨੀਅਰ ਸੈਕੰਡਰੀ ਸਕੂਲ ਹੈ। ਕਾਲਾਂਵਾਲੀ ਵਿੱਚ ਕੁਝ ਨਿੱਜੀ ਸਕੂਲ ਵੀ ਹਨ। ਸਿੱਖਿਆ ਪੱਖੋਂ ਇਸ ਦਾ ਸ਼ੁਮਾਰ ਪੱਛੜੇ ਕਸਬੇ ਵਜੋਂ ਹੁੰਦਾ ਹੈ।
ਕਾਲਾਂਵਾਲੀ ਵਿੱਚ ਲੜਕੀਆਂ ਦਾ ਇੱਖ ਕਾਲਜ ਸਾਲ 2018 ਵਿੱਚ ਸ਼ੁਰੂ ਹੋਇਆ ਹੈ । ਮਿਆਰੀ ਵਿੱਦਿਅਕ ਸੰਸਥਾਵਾਂ ਦੀ ਘਾਟ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਪੱਧਰ ਪੂਰਾ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਸਿਰਸਾ ਅਤੇ ਬਠਿੰਡਾ ਵਰਗੇ ਨੇੜਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।
ਆਵਾਜਾਈ ਦੇ ਸਾਧਨ
ਕਾਲਾਂਵਾਲੀ ਰੇਲਵੇ ਲਾਈਨ ਦੁਆਰਾ ਪ੍ਰਮੁੱਖ ਰੇਲਵੇ ਜੰਕਸ਼ਨ ਦਿੱਲੀ ਅਤੇ ਬਠਿੰਡਾ ਨਾਲ ਜੁੜਿਆ ਹੋਇਆ ਹੈ। ਕਾਲਾਂਵਾਲੀ ਅਤੇ ਦਿੱਲੀ ਵਿਚਕਾਰ ਮੁੱਖ ਰੇਲਵੇ ਸਟੇਸ਼ਨ ਸਿਰਸਾ, ਆਦਮਪੁਰ, ਹਿਸਾਰ, ਹਾਂਸੀ, ਭਿਵਾਨੀ, ਰੋਹਤਕ ਅਤੇ ਬਹਾਦੁਰਗੜ੍ਹ ਹਨ। ਕਾਲਾਂਵਾਲੀ ਸੜਕੀ ਮਾਰਗ ਦੁਆਰਾ ਨੇੜਲੇ ਸਥਾਨਾਂ ਨਾਲ ਵੀ ਜੁੜਿਆ ਹੋਇਆ ਹੈ।
ਕਾਲਾਂਵਾਲੀ ਦੇ ਆਲੇ ਦੁਆਲੇ ਦੇ ਪਿੰਡ
ਕਾਲਾਂਵਾਲੀ ਔਢਾਂ, ਅਨੰਦਗੜ, ਖਿਓਵਾਲੀ, ਰੋਹਿੜਾਂਵਾਲੀ, ਤਾਰੂਆਨਾ, ਫੱਗੂ, ਦੇਸੂ ਮਲਕਾਣਾ, ਪਿਪਲੀ, ਜਗਮਾਵਾਲੀ, ਪੰਨੀਵਾਲਾ ਰੁਲਦੂ, ਤਖ਼ਤਮੱਲ, ਸੁਖਚੈਨ, ਤਿਲੋਕੇਵਾਲਾ, ਦਾਦੂ, ਪੱਕਾ ਸ਼ਹੀਦਾਂ, ਕੇਵਲ, ਕਣਕਵਾਲ, ਰਾਮਾਂ ਮੰਡੀ ਆਦਿ ਪਿੰਡਾਂ ਨਾਲ ਘਿਰਿਆ ਹੋਇਆ ਹੈ। ਕਾਲਾਂਵਾਲੀ ਦੇ ਆਲੇ ਦੁਆਲੇ ਲਗਭਗ 40 ਪਿੰਡ ਹਨ। ਤਖਤ ਸ਼੍ਰੀ ਦਮਦਮਾ ਸਾਹਿਬ ਕਾਲਾਂਵਾਲੀ ਤੋਂ 25 ਕਿਲੋਮੀਟਰ ਦੂਰ ਹੈ।
ਬਾਜ਼ਾਰ
ਕਾਲਾਂਵਾਲੀ ਕਣਕ, ਗਵਾਰਾ, ਜੌਂ,ਨਰਮਾਂ-ਕਪਾਹ, ਸਰ੍ਹੋਂ ਅਤੇ ਹੋਰ ਕਈ ਫਸਲਾਂ ਦਾ ਵਪਾਰ ਕਰਨ ਲਈ ਚੰਗਾ ਬਾਜ਼ਾਰ ਹੈ। ਇਸ ਮੰਤਵ ਲਈ ਸ਼ਹਿਰ ਵਿੱਚ ਅਨਾਜ ਮੰਡੀ ਹੈ।
ਹਵਾਲੇ
- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 16 ਜੂਨ 2004. Retrieved 1 ਨਵੰਬਰ 2008.