ਸੈਮੂਅਲ ਜੌਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Added one more movie name
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 5: ਲਾਈਨ 5:
| caption =ਸੈਮੂਅਲ ਜੌਨ
| caption =ਸੈਮੂਅਲ ਜੌਨ
| birth_date = {{birth date and age|1965|04|18|df=yes}}
| birth_date = {{birth date and age|1965|04|18|df=yes}}
| birth_place = ਪਿੰਡ [[ਢਿਲਵਾਂ]], [[ਫਰੀਦਕੋਟ ਜਿਲ੍ਹਾ]], [[ਪੰਜਾਬ, ਭਾਰਤ|ਪੰਜਾਬ]], ਭਾਰਤ
| birth_place = ਪਿੰਡ [[ਢਿਲਵਾਂ]], [[ਫ਼ਰੀਦਕੋਟ ਜ਼ਿਲ੍ਹਾ ]], [[ਪੰਜਾਬ, ਭਾਰਤ|ਪੰਜਾਬ]], ਭਾਰਤ
| birth_name =
| birth_name =
| othername =
| othername =

02:17, 2 ਸਤੰਬਰ 2019 ਦਾ ਦੁਹਰਾਅ

ਸੈਮੂਅਲ ਜੌਨ
ਸੈਮੂਅਲ ਜੌਨ
ਜਨਮ (1965-04-18) 18 ਅਪ੍ਰੈਲ 1965 (ਉਮਰ 58)
ਪੇਸ਼ਾਐਕਟਰ, ਲੋਕ ਥੀਏਟਰ
ਸਰਗਰਮੀ ਦੇ ਸਾਲ1990–ਅੱਜ
ਜੀਵਨ ਸਾਥੀਜਸਵਿੰਦਰ
ਬੱਚੇਬਾਣੀ (ਧੀ)

ਸੈਮੂਅਲ ਜੌਨ ਇੱਕ ਭਾਰਤੀ-ਪੰਜਾਬੀ ਅਦਾਕਾਰ ਅਤੇ ਥੀਏਟਰ ਕਾਰਕੁਨ ਹੈ। ਉਸ ਨੇ ਨੈਸ਼ਨਲ ਅਵਾਰਡ-ਜੇਤੂ ਪੰਜਾਬੀ ਫ਼ਿਲਮ, ਅੰਨ੍ਹੇ ਘੋੜੇ ਦਾ ਦਾਨ ਵਿੱਚ ਮੁੱਖ ਪਾਤਰ ਦੀ ਭੂਮਿਕਾ ਨਿਭਾਈ।[1]

ਜੀਵਨ

ਸੈਮੂਅਲ ਜੌਨ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜ ਕਿਲੋਮੀਟਰ ਦੂਰੀ ਤੇ ਪਿੰਡ ਢਿਲਵਾਂ ਦਾ ਜੰਮਪਲ ਹੈ। ਉਸਨੇ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਤੋਂ ਗਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿਚ ਫਿਰ ਪੋਸਟ ਗਰੈਜੂਏਸ਼ਨ ਕੀਤੀ ਅਤੇ ਆਪਣਾ ਜੀਵਨ ਇਪਟਾ ਦੀਆਂ ਲੀਹਾਂ ਤੇ ਲੋਕ ਰੰਗਮੰਚ ਨੂੰ ਸਮਰਪਿਤ ਕਰ ਦਿੱਤਾ।[2]

ਪੀਪਲਜ਼ ਥੀਏਟਰ ਲਹਿਰਾਗਾਗਾ

ਨਾਟਕ ਅਤੇ ਨੁੱਕੜ ਨਾਟਕ

  • ਜੂਠ
  • ਮਾਤਲੋਕ
  • ਘਸਿਆ ਹੋਇਆ ਆਦਮੀ
  • ਤੈ ਕੀ ਦਰਦ ਨਾ ਆਇਆ
  • ਮੈਕਬੇਥ
  • ਛਿਪਣ ਤੋਂ ਪਹਿਲਾਂ
  • ਬਾਗਾਂ ਦਾ ਰਾਖਾ
  • ਕਿਰਤੀ
  • ਬਾਲ ਭਗਵਾਨ
  • ਪੁੜਾਂ ਵਿਚਾਲੇ
  • ਜਦੋਂ ਬੋਹਲ ਰੋਂਦੇ ਨੇ
  • ਮੋਦਣ ਅਮਲੀ
  • ਆਜੋ ਦੇਯੀਏ ਹੋਕਾ
  • ਵੇਹੜੇ ਆਲ਼ਿਆਂ ਦਾ ਪਾਲਾ
  • ਮਾਤਾ ਧਰਤ ਮਹੱਤ

ਓਪੇਰੇ

  • ਸ਼ਹੀਦ ਊਧਮ ਸਿੰਘ
  • ਕਾਮਰੇਡ ਬਅੰਤ ਅਲੀ ਸ਼ੇਰ
  • ਲਾਲ ਫਰੇਰਾ(ਮਈ ਦਿਵਸ)

ਬੱਚਿਆਂ ਦੇ ਨਾਟਕ

  • ਕਾਂ ਤੇ ਚਿੜੀ
  • ਸ਼ੇਰ ਤੇ ਖਰਗੋਸ਼
  • ਆਜੜੀ ਤੇ ਬਘਿਆੜ
  • ਰੋਬੋਟ ਤੇ ਤਿਤਲੀ
  • ਸ਼ੇਰ ਤੇ ਚੂਹਾ
  • ਇਕ ਬਾਂਦਰ ਦੋ ਬਿੱਲੀਆਂ
  • ਰਾਜਾ ਵਾਣਵੱਟ
  • ਜੱਬਲ ਰਾਜਾ
  • ਕਹਾਣੀ ਗੋਪੀ ਦੀ
  • ਨਾ ਸ਼ੁਕਰਾ ਇਨਸਾਨ

ਫ਼ਿਲਮਾਂ

  • ਅੰਨ੍ਹੇ ਘੋੜੇ ਦਾ ਦਾਨ
  • ਆਤੂ ਖੋਜੀ
  • ਤੱਖੀ
  • ਪੁਲਿਸ ਇਨ ਪੌਲੀਵੂਡ

ਬਾਹਰਲੇ ਲਿੰਕ

ਹਵਾਲੇ

  1. Usmeet Kaur (2012-12-24). "Stars Extraordinaire". Hindustan Times.
  2. ਰੰਗਕਰਮੀ ਸੈਮੂਅਲ ਜੌਹਨ ਅਤੇ ਪੀਪਲਜ਼ ਥੀਏਟਰ ਦੇ ਵੱਧਦੇ ਕਦਮ