ਟਰਾਂਸਨਿਸਤਰੀਆ: ਰੀਵਿਜ਼ਨਾਂ ਵਿਚ ਫ਼ਰਕ
Content deleted Content added
Trey314159 (ਗੱਲ-ਬਾਤ | ਯੋਗਦਾਨ) ਛੋ fix homoglyphs: convert Latin characters in Молд[á]вская to Cyrillic |
Trey314159 (ਗੱਲ-ਬਾਤ | ਯੋਗਦਾਨ) ਛੋ fix homoglyphs: convert Latin characters in Респ[ý]блика to Cyrillic |

ਲਾਈਨ 4: | ਲਾਈਨ 4: | ||
{{unbulleted list|li_style=font-size:88%; |
{{unbulleted list|li_style=font-size:88%; |

{{ਦੇਸੀ ਨਾਂ|mo|Република Молдовеняскэ
Нистрянэ|italics=off}}
''{{lang|mo|Republica Moldovenească Nistreană}}'' |

{{ਦੇਸੀ ਨਾਂ|mo|Република Молдовеняскэ
Нистрянэ|italics=off}}
''{{lang|mo|Republica Moldovenească Nistreană}}'' |

{{ਦੇਸੀ ਨਾਂ|ru|Приднестро́вская Молда́вская |

{{ਦੇਸੀ ਨਾਂ|ru|Приднестро́вская Молда́вская Респу́блика|italics=off}}
''{{transl|ru|ਪ੍ਰਿਦਨੈਸਤ੍ਰੋਵਸਕਾਇਆ ਮੋਲਦਾਵਸਕਾਇਆ ਰੈਸਪੂਬਲਿਕਾ}}'' |

{{ਦੇਸੀ ਨਾਂ|uk|Придністровська Молдавська Республіка|italics=off}}
''{{transl|uk|ਪ੍ਰਿਦਨਿਸਤ੍ਰੋਵਸਕਾ ਮੋਲਦਾਵਸਕਾ ਰੈਸਪੂਬਲਿਕਾ}}'' |

{{ਦੇਸੀ ਨਾਂ|uk|Придністровська Молдавська Республіка|italics=off}}
''{{transl|uk|ਪ੍ਰਿਦਨਿਸਤ੍ਰੋਵਸਕਾ ਮੋਲਦਾਵਸਕਾ ਰੈਸਪੂਬਲਿਕਾ}}'' |

07:28, 13 ਨਵੰਬਰ 2019 ਦਾ ਦੁਹਰਾਅ
ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ | |||||

ਐਨਥਮ: Мы славим тебя, Приднестровье (ਰੂਸੀ) ਮਾਈ ਸਲਾਵਿਮ ਤੇਬਿਆ, ਪ੍ਰਿਦਨੈਸਤ੍ਰੋਵੀ (ਲਿਪਾਂਤਰਨ) ਅਸੀਂ ਟਰਾਂਸਨਿਸਤਰੀਆ ਦੇ ਗੁਣ ਗਾਉਂਦੇ ਹਾਂ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤਿਰਾਸਪੋਲ | ||||
ਅਧਿਕਾਰਤ ਭਾਸ਼ਾਵਾਂ | |||||
ਨਸਲੀ ਸਮੂਹ (2005) |

ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯੇਵਗੇਨੀ ਸ਼ੇਵਚੁਕ | ||||
• ਪ੍ਰਧਾਨ ਮੰਤਰੀ | ਪਿਓਤਰ ਸਤੇਪਾਨੋਵ | ||||
ਵਿਧਾਨਪਾਲਿਕਾ | ਸਰਬ-ਉੱਚ ਕੌਂਸਲ | ||||
ਅੰਸ਼-ਪ੍ਰਵਾਨਤ ਮੁਲਕ | |||||
• ਅਜ਼ਾਦੀ ਦੀ ਘੋਸ਼ਣਾ | 2 ਸਤੰਬਰ 1990 | ||||
• ਟਰਾਂਸਨਿਸਤਰੀਆ ਦਾ ਯੁੱਧ | 2 ਮਾਰਚ – 21 ਜੁਲਾਈ 1992 | ||||
• ਮਾਨਤਾ | 3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਸ | ||||
ਖੇਤਰ | |||||
• ਕੁੱਲ | 4,163 km2 (1,607 sq mi) (172) | ||||
• ਜਲ (%) | 2.35 | ||||
ਆਬਾਦੀ | |||||
• 2012 ਅਨੁਮਾਨ | 517,963[1] (163) | ||||
• 2004 ਜਨਗਣਨਾ | 555,347 | ||||
• ਘਣਤਾ | 124.6/km2 (322.7/sq mi) (77) | ||||
ਮੁਦਰਾ | ਟਰਾਂਸਨਿਸਤਰੀਆਈ ਰੂਬਲਦ (PRB) | ||||
ਸਮਾਂ ਖੇਤਰ | UTC+2 (ਪੂਰਬੀ ਯੂਰਪੀ ਸਮਾਂ) | ||||
• ਗਰਮੀਆਂ (DST) | UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) | ||||
ਕਾਲਿੰਗ ਕੋਡ | +373ਕ | ||||
ਇੰਟਰਨੈੱਟ ਟੀਐਲਡੀ | ਕੋਈ ਨਹੀਂਖ |
ਟਰਾਂਸਨਿਸਤਰੀਆ (ਟਰਾਂਸ-ਨਿਸਤਰ ਜਾਂ ਟਰਾਂਸਨਿਐਸਤਰੀਆ ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿੱਤ ਇੱਕ ਅਲੱਗ ਹੋਇਆ ਰਾਜਖੇਤਰ ਹੈ। 1990 ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰ ਕੇ 1992 ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ (ਜਾਂ ਪ੍ਰਿਦਨੈਸਤ੍ਰੋਵੀ), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। ਮੋਲਦੋਵਾ ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸ ਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ (Unitatea teritorială autonomă cu statut juridic special Transnistria) ਵਜੋਂ[2] ਜਾਂ Stînga Nistrului (ਨਿਸਤਰ ਦਾ ਪੂਰਬੀ ਕੰਢਾ) ਵਜੋਂ।[3][4][5]
ਹਵਾਲੇ
- ↑ "Moldova". Citypopulation. 2012-01-01. Retrieved 2012-12-20.
- ↑ Law № 173 from 22.07.2005 "About main notes about special legal status of settlements of left bank of Dnestr (Transnistria)": Moldovan, Russian
- ↑ "CIA World factbook Moldova. territorial unit: Stinga Nistrului (Transnistria)". cia.gov. Retrieved 2012-06-30.
- ↑ Herd, Graeme P. (2003). Security Dynamics in the Former Soviet Bloc. Routledge. ISBN 0-415-29732-X.
{{cite book}}
: Unknown parameter|coauthors=
ignored (help) - ↑ Zielonka, Jan (2001). Democratic Consolidation in Eastern Europe. Oxford University Press. ISBN 0-19-924409-X.
ਸ਼੍ਰੇਣੀਆਂ:
- CS1 errors: unsupported parameter
- Articles containing Moldovan-language text
- Lang and lang-xx using deprecated ISO 639 codes
- Articles containing ਰੂਸੀ-language text
- Articles containing Ukrainian-language text
- Pages using infobox country with unknown parameters
- Pages using infobox country or infobox former country with the symbol caption or type parameters
- ਮੁਥਾਜ ਦੇਸ਼
- ਯੂਰਪ ਦੇ ਦੇਸ਼