ਰਾਜਸਥਾਨੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 23: ਲਾਈਨ 23:
|notice=IPA
|notice=IPA
}}
}}
'''ਰਾਜਸਥਾਨੀ ਭਾਸ਼ਾ''' (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗਰੁੱਪ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ [[ਦੇਵਨਾਗਰੀ ਲਿਪੀ]] ਵਿੱਚ ਲਿਖਿਆ ਜਾਂਦਾ ਹੈ।
'''ਰਾਜਸਥਾਨੀ ਭਾਸ਼ਾ''' (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ [[ਦੇਵਨਾਗਰੀ ਲਿਪੀ]] ਵਿੱਚ ਲਿਖਿਆ ਜਾਂਦਾ ਹੈ।


==ਨਮੂਨੇ==
==ਨਮੂਨੇ==

16:08, 30 ਅਪਰੈਲ 2020 ਦਾ ਦੁਹਰਾਅ

ਰਾਜਸਥਾਨੀ
राजस्थानी
ਜੱਦੀ ਬੁਲਾਰੇਭਾਰਤ, ਪਾਕਿਸਤਾਨ
ਇਲਾਕਾਰਾਜਸਥਾਨ ਅਤੇ ਨਾਲ ਲੱਗਦੇ ਭਾਰਤ ਦੇ ਇਲਾਕੇ, ਸਿੰਧ ਅਤੇ ਪੰਜਾਬ' ਪਾਕਿਸਤਾਨ ਦੇ ਕੁਝ ਹਿੱਸੇ।
Native speakers
20 ਮਿਲੀਅਨ
50 ਮਿਲੀਅਨ ਜੇ ਮਾਰਵਾੜੀ ਸ਼ਾਮਲ ਕੀਤੀ ਜਾਵੇ।
Census results conflate some speakers with Hindi.[1]
ਭਾਰੋਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-2raj
ਆਈ.ਐਸ.ਓ 639-3raj – inclusive code
Individual codes:
bgq – ਬਾਗੜੀ
gda – Gade Lohar
gju – ਗੁਜਰੀ
mup – ਮਾਲਵੀ
wbr – ਵਾਗੜੀ
lmn – Lambadi
noe – ਨਿਮਾਦੀ
lrk – ਲੋਆਰਕੀ
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦਾ ਹੈ।

ਨਮੂਨੇ

ਪੰਜਾਬੀ ਵਾਕ ਦੇਵਨਾਗਰੀ ਰਾਜਸਥਾਨੀ ਵਿੱਚ ਉਲੱਥਾ ਗੁਰੁਮੁਖੀ ਲਿਪੀਅੰਤਰ
ਤੁਹਾਡਾ ਨਾਂਅ ਕੀ ਹੈ? थारो /थाणो नाम कांई है ? ਥਾਰੋ/ਥਾਣੋ ਨਾਮ ਕਾਂਈ ਹੈ ?
ਮੈਨੂੰ ਰਾਜਸਥਾਨ ਬਹੁਤ ਸੋਹਣਾ ਲੱਗਦਾ ਹੈ म्हनै राजस्थान घणो फूटरो लागै ਮਨ੍ਹੇ ਰਾਜਸਥਾਨ ਘਣੋ ਫੂਟਰੋ ਲਾਗੈ
ਇੱਥੇ,ਉਥੇ ਨਾ ਜਾਓ,ਆਪਣੇ ਦੋਸਤ ਦੇ ਘਰ ਜਾ ਸਕਦੇ ਹੋ अठै,बठै ना जाओ,आपरै भाईले रे घर जा सको हो ਅਠੈ,ਬਠੈ ਨਾ ਜਾਓ,ਆਪਰੈ ਭਾਈਲੇ ਰੇ ਘਰੇ ਜਾ ਸਕੋ ਹੋ

ਹਵਾਲੇ