ਕੁਆਂਟਮ ਹੈਡ੍ਰੋਡਾਇਨਾਮਿਕਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਲਾਈਨ 2: ਲਾਈਨ 2:
{{refimprove|date=August 2016}}
{{refimprove|date=August 2016}}
'''ਕੁਆਂਟਮ ਹੈਡ੍ਰੋਡਾਇਨਾਮਿਕਸ''' ਇੱਕ [[ਇਫੈਕਟਿਵ ਫੀਲਡ ਥਿਊਰੀ]] ਹੈ ਜੋ [[ਹੈਡ੍ਰੋਨ]]ਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ । ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ।
'''ਕੁਆਂਟਮ ਹੈਡ੍ਰੋਡਾਇਨਾਮਿਕਸ''' ਇੱਕ [[ਇਫੈਕਟਿਵ ਫੀਲਡ ਥਿਊਰੀ]] ਹੈ ਜੋ [[ਹੈਡ੍ਰੋਨ]]ਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ । ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ।
<ref>{{Cite book|doi=10.1142/S0218301397000299|arxiv=nucl-th/9701058|title=Recent Progress in Quantum Hadrodynamics|year=1997|last1=Serot|first1=Brian D.|last2=Walecka|first2=John Dirk|bibcode=1997IJMPE...6..515S}}</ref> ਕੁਆਂਟਮ ਹੈਡ੍ਰੋਡਾਇਨਾਮਿਕਸ, [[ਕੁਆਂਟਮ ਕ੍ਰੋਮੋਡਾਇਨਾਮਿਕਸ]] ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ [[ਤਾਕਤਵਰ ਫੋਰਸ]] ਰਾਹੀਂ, ਹੈਡ੍ਰੌਨ ਰਚਣ ਲਈ [[ਕੁਆਰਕ]]ਾਂ ਅਤੇ [[ਗਲੂਔਨ]]ਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੌ ਥਿਊਰੀ ਹੈ।
<ref>{{Cite book|doi=10.1142/S0218301397000299|arxiv=nucl-th/9701058|title=Recent Progress in Quantum Hadrodynamics|year=1997|last1=Serot|first1=Brian D.|last2=Walecka|first2=John Dirk|bibcode=1997IJMPE...6..515S}}</ref> ਕੁਆਂਟਮ ਹੈਡ੍ਰੋਡਾਇਨਾਮਿਕਸ, [[ਕੁਆਂਟਮ ਕ੍ਰੋਮੋਡਾਇਨਾਮਿਕਸ]] ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ [[ਤਾਕਤਵਰ ਫੋਰਸ]] ਰਾਹੀਂ, ਹੈਡ੍ਰੌਨ ਰਚਣ ਲਈ [[ਕੁਆਰਕ]]ਾਂ ਅਤੇ [[ਗਲੂਔਨ]]ਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ।


== ਇਹ ਵੀ ਦੇਖੋ ==
== ਇਹ ਵੀ ਦੇਖੋ ==

16:12, 3 ਮਈ 2020 ਦਾ ਦੁਹਰਾਅ

ਕੁਆਂਟਮ ਹੈਡ੍ਰੋਡਾਇਨਾਮਿਕਸ ਇੱਕ ਇਫੈਕਟਿਵ ਫੀਲਡ ਥਿਊਰੀ ਹੈ ਜੋ ਹੈਡ੍ਰੋਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ । ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ। [1] ਕੁਆਂਟਮ ਹੈਡ੍ਰੋਡਾਇਨਾਮਿਕਸ, ਕੁਆਂਟਮ ਕ੍ਰੋਮੋਡਾਇਨਾਮਿਕਸ ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ ਤਾਕਤਵਰ ਫੋਰਸ ਰਾਹੀਂ, ਹੈਡ੍ਰੌਨ ਰਚਣ ਲਈ ਕੁਆਰਕਾਂ ਅਤੇ ਗਲੂਔਨਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ।

ਇਹ ਵੀ ਦੇਖੋ

ਹਵਾਲੇ

  1. Serot, Brian D.; Walecka, John Dirk (1997). Recent Progress in Quantum Hadrodynamics. arXiv:nucl-th/9701058. Bibcode:1997IJMPE...6..515S. doi:10.1142/S0218301397000299.