ਆਲਮੂਦਾਈਨਾ ਸ਼ਾਹੀ ਮਹਿਲ: ਰੀਵਿਜ਼ਨਾਂ ਵਿਚ ਫ਼ਰਕ
Satdeepbot (ਗੱਲ-ਬਾਤ | ਯੋਗਦਾਨ) |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 51: | ਲਾਈਨ 51: | ||
}} |
}} |
||
'''ਅਲਮੁਦੇਨਾ ਸ਼ਾਹੀ ਮਹਿਲ''' ([[ਅੰਗਰੇਜ਼ੀ ਭਾਸ਼ਾ]]: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ [[ਮਜੋਰਿਕਾ]] ਦੀ ਰਾਜਧਾਨੀ, [[ਸਪੇਨ]] ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। |
'''ਅਲਮੁਦੇਨਾ ਸ਼ਾਹੀ ਮਹਿਲ''' ([[ਅੰਗਰੇਜ਼ੀ ਭਾਸ਼ਾ]]: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ [[ਮਜੋਰਿਕਾ]] ਦੀ ਰਾਜਧਾਨੀ, [[ਸਪੇਨ]] ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋਂ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸ ਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ [[ਪਾਲਮਾ ਵੱਡਾ ਗਿਰਜਾਘਰ|ਪਾਲਮਾ ਗਿਰਜਾਘਰ]] ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। |
||
ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ। |
ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ। |
06:51, 15 ਸਤੰਬਰ 2020 ਦਾ ਦੁਹਰਾਅ
ਅਲਮੁਦੇਨਾ ਸ਼ਾਹੀ ਮਹਿਲ | |
---|---|
ਮੂਲ ਨਾਮ Royal Palace of La Almudaina | |
ਸਥਿਤੀ | ਸਪੇਨ |
ਬਣਾਇਆ | 9ਵੀਂ ਸਦੀ |
ਪ੍ਰਬੰਧਕ ਸਭਾ | ਸੱਭਿਆਚਾਰ ਮੰਤਰਾਲਾ |
Invalid designation | |
ਕਿਸਮ | Real property |
ਅਲਮੁਦੇਨਾ ਸ਼ਾਹੀ ਮਹਿਲ (ਅੰਗਰੇਜ਼ੀ ਭਾਸ਼ਾ: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ ਮਜੋਰਿਕਾ ਦੀ ਰਾਜਧਾਨੀ, ਸਪੇਨ ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋਂ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸ ਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ ਪਾਲਮਾ ਗਿਰਜਾਘਰ ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ।
ਇਤਿਹਾਸ
ਗੈਲਰੀ
ਬਾਹਰੀ ਲਿੰਕ
39°34′03″N 2°38′50″E / 39.5675°N 2.64722°E Royal Palace of La Almudaina ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Patrimonio Nacional| Royal Palace of La Almudaina
- Patrimonio Nacional ਅਧਿਕਾਰਿਕ ਜਲਸਥਾਨ
- ਅਲਮੁਦੇਨਾ ਸ਼ਾਹੀ ਮਹਿਲ ਦਾ ਰਸਤਾ
- ਸਪੇਨ ਡਾਟ ਇੰਫੋ ਤੇ ਪੂਰੀ ਜਾਣਕਾਰੀ
- ਅਲਮੁਦੇਨਾ ਸ਼ਾਹੀ ਮਹਿਲ ਦਾ ਚਿਤਰ
- ਅਲਮੁਦੇਨਾ ਸ਼ਾਹੀ ਮਹਿਲ ਦਾ ਚਿੱਤਰ ਫਲਿਕਰ ਤੇ
- ਅਲਮੁਦੇਨਾ ਸ਼ਾਹੀ ਮਹਿਲ ਬਾਰੇ ਯਾਤਰੀਆਂ ਦੀਆਂ ਸਲਾਹਾਂ
- Visita virtual
- Video "Palacio Almudaina" castellano, dur. 1´11 min.
- Web oficial del Ayuntamiento de Palma de Mallorca