ਤਾਦੇਊਸ਼ ਰੋਜ਼ੇਵਿੱਚ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 3: | ਲਾਈਨ 3: | ||
| image_size = |
| image_size = |
||
| caption =ਤਾਦੇਊਸ਼ ਰੋਜ਼ੇਵਿੱਚ 2006 ਵਿੱਚ |
| caption =ਤਾਦੇਊਸ਼ ਰੋਜ਼ੇਵਿੱਚ 2006 ਵਿੱਚ |
||
| birth_date |
| birth_date = 9 ਅਕਤੂਬਰ 1921 |
||
| birth_place |
| birth_place = [[ਰਾਦੋਮਸਕੋ]], [[ਦੂਜਾ ਪੋਲਿਸ਼ ਗਣਰਾਜ|ਪੋਲੈਂਡ]] |
||
| death_date |
| death_date = {{Death date and age|df=y|2014|04|24|1921|10|09}} |
||
| death_place |
| death_place = [[ਵਰੋਸਵਾਫ਼]], ਪੋਲੈਂਡ |
||
| occupation |
| occupation = ਲੇਖਕ |
||
| language |
| language = [[ਪੋਲਿਸ਼ ਭਾਸ਼ਾ|ਪੋਲਿਸ਼]] |
||
| notableworks |
| notableworks = |
||
| awards |
| awards = |
||
}} |
}} |
||
'''ਤਾਦੇਊਸ਼ ਰੋਜ਼ੇਵਿੱਚ''' (9 ਅਕਤੂਬਰ 1921 – 24 ਅਪ੍ਰੈਲ 2014) ਇੱਕ [[ਪੋਲੈਂਡ|ਪੋਲਿਸ਼]] [[ਕਵੀ]], [[ਨਾਟਕਕਾਰ]], [[ਲਿਖਾਰੀ|ਲੇਖਕ]], ਅਤੇ [[ਅਨੁਵਾਦ|ਅਨੁਵਾਦਕ]] ਸੀ। ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 |
'''ਤਾਦੇਊਸ਼ ਰੋਜ਼ੇਵਿੱਚ''' (9 ਅਕਤੂਬਰ 1921 – 24 ਅਪ੍ਰੈਲ 2014) ਇੱਕ [[ਪੋਲੈਂਡ|ਪੋਲਿਸ਼]] [[ਕਵੀ]], [[ਨਾਟਕਕਾਰ]], [[ਲਿਖਾਰੀ|ਲੇਖਕ]], ਅਤੇ [[ਅਨੁਵਾਦ|ਅਨੁਵਾਦਕ]] ਸੀ। ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿੱਚ ਲਾਦੋ ਨੇੜੇ ਰਾਦੋਮਸਕੋ ਵਿੱਚ ਹੋਇਆ ਸੀ। ਉਸਨੇ ਪਹਿਲੀ ਵਾਰ ਆਪਣੀਆਂ ਕਵਿਤਾਵਾਂ 1938 ਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੋਲਿਸ਼ ਦੀ ਜ਼ਮੀਨਦੋਜ਼ ਘਰੇਲੂ ਫੌਜ ਵਿੱਚ ਕੰਮ ਕੀਤਾ ਸੀ। ਉਸ ਦਾ ਵੱਡਾ ਭਰਾ ਜਨਾਸੂਜ਼ ਵੀ ਇੱਕ ਕਵੀ ਸੀ, ਜਿਸ ਨੂੰ 1944 ਵਿੱਚ ਗਸਟਾਪੋ ਨੇ ਪੋਲਿਸ਼ ਅੰਦੋਲਨ ਵਿੱਚ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਸ ਦੇ ਛੋਟਾ ਭਰਾ, ਸਟਾਨੀਸਲਾਵ, ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਣਿਆ।<ref name="PAP" /> |
||
24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ [[ਵਰੋਸਵਾਫ਼]] ਵਿਖੇ ਮੌਤ ਹੋ ਗਈ। ਉਹ 92 ਸਾਲ ਦਾ |
24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ [[ਵਰੋਸਵਾਫ਼]] ਵਿਖੇ ਮੌਤ ਹੋ ਗਈ। ਉਹ 92 ਸਾਲ ਦਾ ਸੀ।<ref name="PAP">[http://www.tvn24.pl/zmarl-tadeusz-rozewicz,421470,s.html Zmarł Tadeusz Różewicz (Tadeusz Różewicz passed away)] 24 kwietnia 2014, [[Polish Press Agency]] (PAP).</ref> |
||
== ਹਵਾਲੇ == |
== ਹਵਾਲੇ == |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਜਨਮ 1921]] |
[[ਸ਼੍ਰੇਣੀ:ਜਨਮ 1921]] |
||
[[ਸ਼੍ਰੇਣੀ:ਮੌਤ 2014]] |
[[ਸ਼੍ਰੇਣੀ:ਮੌਤ 2014]] |
15:13, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਤਾਦੇਊਸ਼ ਰੋਜ਼ੇਵਿੱਚ | |
---|---|
ਜਨਮ | 9 ਅਕਤੂਬਰ 1921 ਰਾਦੋਮਸਕੋ, ਪੋਲੈਂਡ |
ਮੌਤ | 24 ਅਪ੍ਰੈਲ 2014 ਵਰੋਸਵਾਫ਼, ਪੋਲੈਂਡ | (ਉਮਰ 92)
ਕਿੱਤਾ | ਲੇਖਕ |
ਭਾਸ਼ਾ | ਪੋਲਿਸ਼ |
ਤਾਦੇਊਸ਼ ਰੋਜ਼ੇਵਿੱਚ (9 ਅਕਤੂਬਰ 1921 – 24 ਅਪ੍ਰੈਲ 2014) ਇੱਕ ਪੋਲਿਸ਼ ਕਵੀ, ਨਾਟਕਕਾਰ, ਲੇਖਕ, ਅਤੇ ਅਨੁਵਾਦਕ ਸੀ। ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿੱਚ ਲਾਦੋ ਨੇੜੇ ਰਾਦੋਮਸਕੋ ਵਿੱਚ ਹੋਇਆ ਸੀ। ਉਸਨੇ ਪਹਿਲੀ ਵਾਰ ਆਪਣੀਆਂ ਕਵਿਤਾਵਾਂ 1938 ਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੋਲਿਸ਼ ਦੀ ਜ਼ਮੀਨਦੋਜ਼ ਘਰੇਲੂ ਫੌਜ ਵਿੱਚ ਕੰਮ ਕੀਤਾ ਸੀ। ਉਸ ਦਾ ਵੱਡਾ ਭਰਾ ਜਨਾਸੂਜ਼ ਵੀ ਇੱਕ ਕਵੀ ਸੀ, ਜਿਸ ਨੂੰ 1944 ਵਿੱਚ ਗਸਟਾਪੋ ਨੇ ਪੋਲਿਸ਼ ਅੰਦੋਲਨ ਵਿੱਚ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਸ ਦੇ ਛੋਟਾ ਭਰਾ, ਸਟਾਨੀਸਲਾਵ, ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਣਿਆ।[1]
24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ ਵਰੋਸਵਾਫ਼ ਵਿਖੇ ਮੌਤ ਹੋ ਗਈ। ਉਹ 92 ਸਾਲ ਦਾ ਸੀ।[1]
ਹਵਾਲੇ[ਸੋਧੋ]
- ↑ 1.0 1.1 Zmarł Tadeusz Różewicz (Tadeusz Różewicz passed away) 24 kwietnia 2014, Polish Press Agency (PAP).