ਧਾਤਵੀ ਬੰਧਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1: ਲਾਈਨ 1:
[[ਤਸਵੀਰ:Zinc lattice.jpg|thumb|ਜਿੰਕ ਦਾ ਧਾਤਵੀ ਲੈਟਿਸ]]'''ਧਾਤਵੀ ਬੰਧਨ''' ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ ਇੱਕ ਦੂਜੇ ਨਾਲ ਜੁੜ ਕੇ ਧਾਤਵੀ ਲੈਟਿਸ ਬਣਾਉਂਦੇ ਹਨ। ਜਿਹੜਾ ਧਾਤਵੀਂ ਕੈਟਾਇਨਾਂ ਜਾਂ ਧਨ ਆਇਨ ਦਾ ਆਪਣੇ ਆਲੇ ਦੁਆਲੇ ਅਜਾਦ ਘੁੰਮਦੇ [[ਇਲੈਕਟਰਾਨ]]ਾਂ ਨਾਲ ਮਿਲਨ ਦਾ ਚਲਦਾ ਰਹਿੰਦਾ ਵਿਹਾਰ ਹੈ। ਆਜ਼ਾਦ ਘੁੰਮਦੇ ਇਲੈਕਟਰਾਨਾਂ ਤੱਤਾਂ ਨੂੰ ਇੱਕ ਦੂਜੇ ਨਾਲ ਕੱਸ ਕੇ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
[[ਤਸਵੀਰ:Zinc lattice.jpg|thumb|ਜਿੰਕ ਦਾ ਧਾਤਵੀ ਲੈਟਿਸ]]'''ਧਾਤਵੀ ਬੰਧਨ''' ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ ਇੱਕ ਦੂਜੇ ਨਾਲ ਜੁੜ ਕੇ ਧਾਤਵੀ ਲੈਟਿਸ ਬਣਾਉਂਦੇ ਹਨ। ਜਿਹੜਾ ਧਾਤਵੀਂ ਕੈਟਾਇਨ੍ਹਾਂ ਜਾਂ ਧਨ ਆਇਨ ਦਾ ਆਪਣੇ ਆਲੇ ਦੁਆਲੇ ਅਜ਼ਾਦ ਘੁੰਮਦੇ [[ਇਲੈਕਟਰਾਨ]]ਾਂ ਨਾਲ ਮਿਲਨ ਦਾ ਚਲਦਾ ਰਹਿੰਦਾ ਵਿਹਾਰ ਹੈ। ਆਜ਼ਾਦ ਘੁੰਮਦੇ ਇਲੈਕਟਰਾਨਾਂ ਤੱਤਾਂ ਨੂੰ ਇੱਕ ਦੂਜੇ ਨਾਲ ਕੱਸ ਕੇ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
:ਕੈਟਾਇਨਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ [[ਪਿਘਲਣ ਦਰਜਾ]] ਅਤੇ [[ਉਬਾਲ ਦਰਜਾ]] ਉੱਚਾ ਹੁੰਦਾ ਹੈ। ਜਿਵੇ [[ਟੰਗਸਟਨ]] ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।<ref>[http
:ਕੈਟਾਇਨ੍ਹਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ [[ਪਿਘਲਣ ਦਰਜਾ]] ਅਤੇ [[ਉਬਾਲ ਦਰਜਾ]] ਉੱਚਾ ਹੁੰਦਾ ਹੈ। ਜਿਵੇਂ [[ਟੰਗਸਟਨ]] ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।<ref>[http
www.chemguide.co.uk/atoms/bonding/metallic.html Metallic bonding]. chemguide.co.uk</ref>
www.chemguide.co.uk/atoms/bonding/metallic.html Metallic bonding]. chemguide.co.uk</ref>



04:14, 16 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਜਿੰਕ ਦਾ ਧਾਤਵੀ ਲੈਟਿਸ

ਧਾਤਵੀ ਬੰਧਨ ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ ਇੱਕ ਦੂਜੇ ਨਾਲ ਜੁੜ ਕੇ ਧਾਤਵੀ ਲੈਟਿਸ ਬਣਾਉਂਦੇ ਹਨ। ਜਿਹੜਾ ਧਾਤਵੀਂ ਕੈਟਾਇਨ੍ਹਾਂ ਜਾਂ ਧਨ ਆਇਨ ਦਾ ਆਪਣੇ ਆਲੇ ਦੁਆਲੇ ਅਜ਼ਾਦ ਘੁੰਮਦੇ ਇਲੈਕਟਰਾਨਾਂ ਨਾਲ ਮਿਲਨ ਦਾ ਚਲਦਾ ਰਹਿੰਦਾ ਵਿਹਾਰ ਹੈ। ਆਜ਼ਾਦ ਘੁੰਮਦੇ ਇਲੈਕਟਰਾਨਾਂ ਤੱਤਾਂ ਨੂੰ ਇੱਕ ਦੂਜੇ ਨਾਲ ਕੱਸ ਕੇ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।

ਕੈਟਾਇਨ੍ਹਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ ਪਿਘਲਣ ਦਰਜਾ ਅਤੇ ਉਬਾਲ ਦਰਜਾ ਉੱਚਾ ਹੁੰਦਾ ਹੈ। ਜਿਵੇਂ ਟੰਗਸਟਨ ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।[1]

ਹਵਾਲੇ[ਸੋਧੋ]

  1. [http www.chemguide.co.uk/atoms/bonding/metallic.html Metallic bonding]. chemguide.co.uk