ਨਾਇਕੀ (ਮਿਥਹਾਸ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਵਧਾਇਆ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 16: ਲਾਈਨ 16:
| Roman_equivalent = [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]]
| Roman_equivalent = [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]]
}}
}}
[[ਯੂਨਾਨੀ ਮਿਥਹਾਸ]] ਵਿੱਚ '''ਨਾਇਕੀ ''' ({{lang-el|Νίκη, "ਫ਼ਤਹਿ"}},ਉੱਚਾਰਨ {{IPA-el|nǐːkɛː|}}) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]] ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ [[ਪਲਾਸ (ਕਰੀਆਸ ਦਾ ਪੁੱਤਰ)|ਪਲਾਸ]] (ਟਾਈਟਨ) ਅਤੇ [[ਸਟਿਕਸ]] (ਪਾਣੀ) ਦੀ ਪੁੱਤਰੀ<ref name="NikeFamilyTree">{{cite web |url= http://goddessnike.com/who_is_goddess_nike.php |title=Goddess Nike - Who is Nike? The Winged Goddess of Victory |first= |last=Goddessnike.com |work=goddessnike.com |year=2011 [last update]}}</ref><ref>{{cite web|url=http://www.theoi.com/Khthonios/PotamosStyx.html |title=Styx is the goddess of the underworld river Styx (water is not Nike's mother) |publisher=Theoi.com |date=}}</ref> ਅਤੇ [[ਕ੍ਰਾਟੋਸ (ਮਿਥਹਾਸ)|ਕ੍ਰਾਟੋਸ]] (ਤਾਕਤ), [[ਬੀਆ (ਮਿਥਹਾਸ)|ਬੀਆ]] (ਬਲ), ਅਤੇ [[ਜ਼ੇਲਸ]] (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।<ref name="NikeFamilyTree"/>ਖੇਡ ਸਾਜ਼ੋ-ਸਾਮਾਨ ਕੰਪਨੀ [[ਨਾਈਕੀ, ਇੰਕ.]] ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।<ref>{{Cite web| last = Levinson| first = Philip| title = How Nike almost ended up with a very different name| work = Business Insider| accessdate = 2017-06-07| url = http://www.businessinsider.com/how-nike-got-its-name-2016-1}}</ref>
[[ਯੂਨਾਨੀ ਮਿਥਹਾਸ]] ਵਿੱਚ '''ਨਾਇਕੀ ''' ({{lang-el|Νίκη, "ਫ਼ਤਹਿ"}},ਉੱਚਾਰਨ {{IPA-el|nǐːkɛː|}}) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]] ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ [[ਪਲਾਸ (ਕਰੀਆਸ ਦਾ ਪੁੱਤਰ)|ਪਲਾਸ]] (ਟਾਈਟਨ) ਅਤੇ [[ਸਟਿਕਸ]] (ਪਾਣੀ) ਦੀ ਪੁੱਤਰੀ<ref name="NikeFamilyTree">{{cite web |url= http://goddessnike.com/who_is_goddess_nike.php |title=Goddess Nike - Who is Nike? The Winged Goddess of Victory |first= |last=Goddessnike.com |work=goddessnike.com |year=2011 [last update]}}</ref><ref>{{cite web|url=http://www.theoi.com/Khthonios/PotamosStyx.html |title=Styx is the goddess of the underworld river Styx (water is not Nike's mother) |publisher=Theoi.com |date=}}</ref> ਅਤੇ [[ਕ੍ਰਾਟੋਸ (ਮਿਥਹਾਸ)|ਕ੍ਰਾਟੋਸ]] (ਤਾਕਤ), [[ਬੀਆ (ਮਿਥਹਾਸ)|ਬੀਆ]] (ਬਲ), ਅਤੇ [[ਜ਼ੇਲਸ]] (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।<ref name="NikeFamilyTree"/> ਖੇਡ ਸਾਜ਼ੋ-ਸਾਮਾਨ ਕੰਪਨੀ [[ਨਾਈਕੀ, ਇੰਕ.]] ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।<ref>{{Cite web| last = Levinson| first = Philip| title = How Nike almost ended up with a very different name| work = Business Insider| accessdate = 2017-06-07| url = http://www.businessinsider.com/how-nike-got-its-name-2016-1}}</ref>


==ਹਵਾਲੇ==
==ਹਵਾਲੇ==

04:25, 16 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਨਾਇਕੀ
ਫ਼ਤਹਿ ਦੀ ਦੇਵੀ
ਪ੍ਰਾਚੀਨ ਯੂਨਾਨੀ ਸ਼ਹਿਰ ਐਫ਼ੇਸਸ ਦੇ ਖੰਡਰਾਂ ਵਿੱਚ ਪਥਰਾਂ ਨੂੰ ਤਰਾਸ ਕੇ ਬਣਾਈ ਨਾਇਕੀ ਦੀ ਮੂਰਤੀ
ਨਿਵਾਸਮਾਊਂਟ ਓਲੰਪਸ
ਨਿੱਜੀ ਜਾਣਕਾਰੀ
ਮਾਤਾ ਪਿੰਤਾਪਲਾਸ ਅਤੇ ਸਟਿਕਸ
ਭੈਣ-ਭਰਾਕ੍ਰਾਟੋਸ, ਬੀਆ, ਅਤੇ ਜ਼ੇਲਸ
ਸਮਕਾਲੀ ਰੋਮਨਵਿਕਟੋਰੀਆ

ਯੂਨਾਨੀ ਮਿਥਹਾਸ ਵਿੱਚ ਨਾਇਕੀ (ਯੂਨਾਨੀ: Νίκη, "ਫ਼ਤਹਿ",ਉੱਚਾਰਨ [nǐːkɛː]) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ ਵਿਕਟੋਰੀਆ ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ ਪਲਾਸ (ਟਾਈਟਨ) ਅਤੇ ਸਟਿਕਸ (ਪਾਣੀ) ਦੀ ਪੁੱਤਰੀ[1][2] ਅਤੇ ਕ੍ਰਾਟੋਸ (ਤਾਕਤ), ਬੀਆ (ਬਲ), ਅਤੇ ਜ਼ੇਲਸ (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।[1] ਖੇਡ ਸਾਜ਼ੋ-ਸਾਮਾਨ ਕੰਪਨੀ ਨਾਈਕੀ, ਇੰਕ. ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।[3]

ਹਵਾਲੇ[ਸੋਧੋ]

  1. 1.0 1.1 Goddessnike.com (2011 [last update]). "Goddess Nike - Who is Nike? The Winged Goddess of Victory". goddessnike.com. {{cite web}}: Check date values in: |year= (help)
  2. "Styx is the goddess of the underworld river Styx (water is not Nike's mother)". Theoi.com.
  3. Levinson, Philip. "How Nike almost ended up with a very different name". Business Insider. Retrieved 2017-06-07.