ਜਲ੍ਹਿਆਂਵਾਲਾ ਬਾਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Gill jassu (ਗੱਲ-ਬਾਤ | ਯੋਗਦਾਨ) #WLF |
Gill jassu (ਗੱਲ-ਬਾਤ | ਯੋਗਦਾਨ) #WLF |
||
ਲਾਈਨ 13: | ਲਾਈਨ 13: | ||
File:Jaliawala bagh park 01.jpg|ਜਲਿਆਂਵਾਲਾ ਬਾਗ ਪਾਰਕ |
File:Jaliawala bagh park 01.jpg|ਜਲਿਆਂਵਾਲਾ ਬਾਗ ਪਾਰਕ |
||
File:Jaliawala bagh park 02.jpg|ਜਲਿਆਂਵਾਲੇ ਬਾਗ ਵਿਚ ਗੋਲੀਆਂ ਦੇ ਨਿਸ਼ਾਨ |
File:Jaliawala bagh park 02.jpg|ਜਲਿਆਂਵਾਲੇ ਬਾਗ ਵਿਚ ਗੋਲੀਆਂ ਦੇ ਨਿਸ਼ਾਨ |
||
File:Jaliawala bagh park 03.jpg|ਜਲਿਆਂਵਾਲਾ ਬਾਗ ਪਾਰਕ |
|||
</gallery> |
</gallery> |
||
10:31, 16 ਸਤੰਬਰ 2020 ਦਾ ਦੁਹਰਾਅ
ਜੱਲ੍ਹਿਆਂਵਾਲਾ ਬਾਗ਼ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਨਾਮ ਦਾ ਇਤਿਹਾਸ
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੀ। ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜੱਲ੍ਹਿਆਂਵਾਲਾ ਬਾਗ਼ ਪੈ ਗਿਆ।
ਵਰਤਮਾਨ ਸਥਿਤੀ
ਤੰਗ ਬਾਜ਼ਾਰ ਦੇ ਆਲੇ-ਦੁਆਲੇ, ਜਿਨ੍ਹਾਂ ਵਿੱਚ ਤੰਗ ਮਾਰਕੀਟ ਵੀ ਸ਼ਾਮਲ ਹੈ ਜਿਸ ਰਾਹੀਂ ਲੰਘ ਕੇ ਜਨਰਲ ਡਾਇਰ ਬਾਗ ਅੰਦਰ ਦਾਖ਼ਲ ਹੋਇਆ ਸੀ, ਦੀ ਦਿੱਖ ਕਾਫ਼ੀ ਬਦਲੀ ਜਾ ਚੁੱਕੀ ਹੈ।[1]
ਫੋਟੋ ਗੈਲਰੀ
-
ਜਲਿਆਂਵਾਲਾ ਬਾਗ ਪਾਰਕ
-
ਜਲਿਆਂਵਾਲੇ ਬਾਗ ਵਿਚ ਗੋਲੀਆਂ ਦੇ ਨਿਸ਼ਾਨ
-
ਜਲਿਆਂਵਾਲਾ ਬਾਗ ਪਾਰਕ
ਹਵਾਲੇ
- ↑ "ਜੱਲ੍ਹਿਆਂਵਾਲਾ ਬਾਗ". Punjabi Tribune Online (in ਹਿੰਦੀ). 2019-07-02. Retrieved 2019-07-03.