ਵਿਗਿਆਨ ਦਾ ਦਰਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
'''ਵਿਗਿਆਨ ਦਾ ਦਰਸ਼ਨ''' ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸ ਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।
'''ਵਿਗਿਆਨ ਦਾ ਦਰਸ਼ਨ''' ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸ ਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।


[[ਸ਼੍ਰੇਣੀ:ਦਰਸ਼ਨ]]
[[ਸ਼੍ਰੇਣੀ:ਦਰਸ਼ਨ]]

13:12, 16 ਸਤੰਬਰ 2020 ਦਾ ਦੁਹਰਾਅ

ਵਿਗਿਆਨ ਦਾ ਦਰਸ਼ਨ ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸ ਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।