ਸ਼ਟੈੱਫ਼ੀ ਗ੍ਰਾਫ਼: ਰੀਵਿਜ਼ਨਾਂ ਵਿਚ ਫ਼ਰਕ
→ਜੀਵਨ: ਕੜੀਆਂ ਜੋੜੀਆਂ ਟੈਗ: ਮੋਬਾਈਲ ਐਪ ਦੀ ਸੋਧ |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 45: | ਲਾਈਨ 45: | ||
| FedCupresult = '''ਜਿੱਤ''' (1987, 1992) |
| FedCupresult = '''ਜਿੱਤ''' (1987, 1992) |
||
| HopmanCupresult = '''ਜਿੱਤ''' (1993) |
| HopmanCupresult = '''ਜਿੱਤ''' (1993) |
||
| medaltemplates-expand |
| medaltemplates-expand = yes |
||
| medaltemplates |
| medaltemplates = |
||
{{MedalCountry|{{FRG}}}} |
{{MedalCountry|{{FRG}}}} |
||
{{MedalGold | '''1988 ਸਿਓਲ''' | ਮਹਿਲਾ ਸਿੰਗਲਸ}} |
{{MedalGold | '''1988 ਸਿਓਲ''' | ਮਹਿਲਾ ਸਿੰਗਲਸ}} |
||
ਲਾਈਨ 54: | ਲਾਈਨ 54: | ||
}} |
}} |
||
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ |
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ [[ਧਰਤੀ|ਵਿਸ਼ਵ]] ਦੀਆਂ ਮਹਾਨ [[ਟੈਨਿਸ]] ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।<ref name="Steffi Graf WTA Year In Detail">{{cite web|title=Steffi Graf Year In Detail|url=http://www.wtatennis.com/players/player/2718/title/steffi-graf#yearindetail|accessdate=24 June 2013}}</ref> |
||
==ਜੀਵਨ== |
==ਜੀਵਨ== |
||
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ |
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ। |
||
[[File:Steffi Graf (Wimbledon 2009).jpg|thumb|ਵਿੰਬਲਡਨ 2009 ਸਮੇਂ ਸਟੇਫੀ ਗ੍ਰਾਫ਼]] |
[[File:Steffi Graf (Wimbledon 2009).jpg|thumb|ਵਿੰਬਲਡਨ 2009 ਸਮੇਂ ਸਟੇਫੀ ਗ੍ਰਾਫ਼]] |
||
1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ''ਕੈਥੋਲਿਕ ਚਰਚ'' ਨੂੰ ਛੱਡਣਾ ਪਿਆ ਸੀ।<ref>{{cite web|url=http://www.independent.co.uk/news/world/steffi-proof-that-the-rich-dont-get-to-heaven-1252835.html |title=Steffi: proof that the rich don't get to heaven |publisher=''The Independent'' |date=27 July 1997 |accessdate=19 September 2014 }}</ref> |
1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ''ਕੈਥੋਲਿਕ ਚਰਚ'' ਨੂੰ ਛੱਡਣਾ ਪਿਆ ਸੀ।<ref>{{cite web|url=http://www.independent.co.uk/news/world/steffi-proof-that-the-rich-dont-get-to-heaven-1252835.html |title=Steffi: proof that the rich don't get to heaven |publisher=''The Independent'' |date=27 July 1997 |accessdate=19 September 2014 }}</ref> |
||
22 ਅਕਤੂਬਰ 2001 ਨੂੰ ਉਸਦਾ ਵਿਆਹ ''ਆਂਦਰੇ ਆਗਾਸੀ'' ਨਾਲ ਹੋ ਗਿਆ ਸੀ।<ref>{{cite web|last=Knolle |first=Sharon |url=http://abcnews.go.com/Entertainment/story?id=101751&page=1 |title=Andre Agassi and Steffi Graf Wed |publisher=Abcnews.go.com |accessdate=17 May 2011}}</ref>ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।<ref>{{cite web|title=Graf, Agassi Are Parents of a Boy|url=http://articles.latimes.com/2001/oct/28/sports/sp-62661|publisher=[[Los Angeles Times]]|date=28 October 2001}}</ref><ref>{{cite web|last=Knolle|first=Sharon|url=http://abcnews.go.com/Entertainment/story?id=101751&page=1|title=Andre Agassi and Steffi Graf Wed|publisher=Abcnews.go.com|accessdate=June 6, 2011| archiveurl= //web.archive.org/web/20110522145516/http://abcnews.go.com/Entertainment/story?id=101751&page=1| archivedate= May 22, 2011 <!--DASHBot-->| deadurl= no}}</ref>ਇਹ ਪਰਿਵਾਰ ਹੁਣ [[ਨੇਵਾਡਾ]], [[ਲਾਸ ਵੇਗਸ]] ਕੋਲ ਰਹਿ ਰਿਹਾ ਹੈ।<ref>{{cite web|url=http://www.reviewjournal.com/sports/love-everything-graf-now |title=Love is everything to Graf now |publisher=''Las Vegas Review-Journal'' |date=20 May 2010 |accessdate=18 September 2014 }}</ref> ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।<ref>{{cite web|url=http://www.hellomagazine.com/celebrities/2014062019501/tennis-legendsteffi-graff-talks-royal-ascot-and-career/|title=Tennis legend Steffi Graf talks Royal Ascot and her career to HELLO! Online|work=hellomagazine.com}}</ref> |
22 ਅਕਤੂਬਰ 2001 ਨੂੰ ਉਸਦਾ ਵਿਆਹ ''ਆਂਦਰੇ ਆਗਾਸੀ'' ਨਾਲ ਹੋ ਗਿਆ ਸੀ।<ref>{{cite web|last=Knolle |first=Sharon |url=http://abcnews.go.com/Entertainment/story?id=101751&page=1 |title=Andre Agassi and Steffi Graf Wed |publisher=Abcnews.go.com |accessdate=17 May 2011}}</ref> ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।<ref>{{cite web|title=Graf, Agassi Are Parents of a Boy|url=http://articles.latimes.com/2001/oct/28/sports/sp-62661|publisher=[[Los Angeles Times]]|date=28 October 2001}}</ref><ref>{{cite web|last=Knolle|first=Sharon|url=http://abcnews.go.com/Entertainment/story?id=101751&page=1|title=Andre Agassi and Steffi Graf Wed|publisher=Abcnews.go.com|accessdate=June 6, 2011| archiveurl= //web.archive.org/web/20110522145516/http://abcnews.go.com/Entertainment/story?id=101751&page=1| archivedate= May 22, 2011 <!--DASHBot-->| deadurl= no}}</ref> ਇਹ ਪਰਿਵਾਰ ਹੁਣ [[ਨੇਵਾਡਾ]], [[ਲਾਸ ਵੇਗਸ]] ਕੋਲ ਰਹਿ ਰਿਹਾ ਹੈ।<ref>{{cite web|url=http://www.reviewjournal.com/sports/love-everything-graf-now |title=Love is everything to Graf now |publisher=''Las Vegas Review-Journal'' |date=20 May 2010 |accessdate=18 September 2014 }}</ref> ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।<ref>{{cite web|url=http://www.hellomagazine.com/celebrities/2014062019501/tennis-legendsteffi-graff-talks-royal-ascot-and-career/|title=Tennis legend Steffi Graf talks Royal Ascot and her career to HELLO! Online|work=hellomagazine.com}}</ref> |
||
ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।<ref name="Steffi Graf WTA Bio">{{cite web|title=Steffi Graf Biography|url=http://www.wtatennis.com/players/player/2718/title/steffi-graf|accessdate=24 June 2013}}</ref><ref name="Steffi Graf WTA Bio"/> |
ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।<ref name="Steffi Graf WTA Bio">{{cite web|title=Steffi Graf Biography|url=http://www.wtatennis.com/players/player/2718/title/steffi-graf|accessdate=24 June 2013}}</ref><ref name="Steffi Graf WTA Bio"/> |
||
2001 ਵਿੱਚ ਸਟੇਫੀ ਨੇ ਆਪਣਾ |
2001 ਵਿੱਚ ਸਟੇਫੀ ਨੇ ਆਪਣਾ ਨਾਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।<ref>{{cite web|title=Don't call me Steffi|url=http://news.bbc.co.uk/sport2/hi/tennis/1273774.stm|publisher=[[BBC]]|date=12 April 2001}}</ref> |
||
[[File:Steffi Graf für Rexona.jpg|thumb|ਸਟੇਫੀ ਗ੍ਰਾਫ਼]] |
[[File:Steffi Graf für Rexona.jpg|thumb|ਸਟੇਫੀ ਗ੍ਰਾਫ਼]] |
||
ਲਾਈਨ 72: | ਲਾਈਨ 72: | ||
2004 ਵਿੱਚ ਉਸਨੂੰ ''ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ'' ਵਿੱਚ ਅਤੇ 2008 ਵਿੱਚ ਸਟੇਫੀ ਨੂੰ ''ਜਰਮਨ ਸਪੋਰਟਸ ਹਾਲ ਆਫ਼ ਫੇਮ'' ਵਿੱਚ ਸ਼ਾਮਿਲ ਕੀਤਾ ਗਿਆ ਸੀ। |
2004 ਵਿੱਚ ਉਸਨੂੰ ''ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ'' ਵਿੱਚ ਅਤੇ 2008 ਵਿੱਚ ਸਟੇਫੀ ਨੂੰ ''ਜਰਮਨ ਸਪੋਰਟਸ ਹਾਲ ਆਫ਼ ਫੇਮ'' ਵਿੱਚ ਸ਼ਾਮਿਲ ਕੀਤਾ ਗਿਆ ਸੀ। |
||
== ਖੇਡ ਜੀਵਨ |
== ਖੇਡ ਜੀਵਨ ਅੰਕੜੇ == |
||
{|class=wikitable style=text-align:center;font-size:97% |
{|class=wikitable style=text-align:center;font-size:97% |
||
|- |
|- |
||
ਲਾਈਨ 191: | ਲਾਈਨ 191: | ||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਜਨਮ 1969]] |
[[ਸ਼੍ਰੇਣੀ:ਜਨਮ 1969]] |
||
[[ਸ਼੍ਰੇਣੀ:ਟੈਨਿਸ ਖਿਡਾਰੀ]] |
[[ਸ਼੍ਰੇਣੀ:ਟੈਨਿਸ ਖਿਡਾਰੀ]] |
13:46, 16 ਸਤੰਬਰ 2020 ਦਾ ਦੁਹਰਾਅ
ਪੂਰਾ ਨਾਮ | ਸਟੇਫਨੀ ਮਾਰੀਆ ਗ੍ਰਾਫ਼[1] | ||||||||||||||||
---|---|---|---|---|---|---|---|---|---|---|---|---|---|---|---|---|---|
ਦੇਸ਼ | ਫਰਮਾ:ਜਰਮਨੀ (1982–1990) ਫਰਮਾ:ਜਰਮਨੀ (1990–1999) | ||||||||||||||||
ਰਹਾਇਸ਼ | ਲਾਸ ਵੇਗਸ, ਨੇਵਾਡਾ, ਯੂ.ਐੱਸ. | ||||||||||||||||
ਜਨਮ | ਮਾਨਹਾਈਮ, ਪੱਛਮੀ ਜਰਮਨੀ | 14 ਜੂਨ 1969||||||||||||||||
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 18 ਅਕਤੂਬਰ 1982 | ||||||||||||||||
ਸਨਿਅਾਸ | 13 ਅਗਸਤ 1999 | ||||||||||||||||
ਅੰਦਾਜ਼ | ਸੱਜੂ | ||||||||||||||||
ਕੋਚ | ਪੀਟਰ ਗ੍ਰਾਫ਼ ਪਾਵੇਲ ਸਲਾਜ਼ਿਲ (1986–1991) ਹੈਨਜ਼ ਗੰਥਾਰਦਿਤ (1992–1999) | ||||||||||||||||
ਇਨਾਮ ਦੀ ਰਾਸ਼ੀ | $ 21,895,277[2] | ||||||||||||||||
Int. Tennis HOF | 2004 (member page) | ||||||||||||||||
ਸਿੰਗਲ | |||||||||||||||||
ਕਰੀਅਰ ਰਿਕਾਰਡ | ਜਿੱਤ-900, ਹਾਰ-115 | ||||||||||||||||
ਕਰੀਅਰ ਟਾਈਟਲ | 107 (ਤੀਸਰਾ ਸਥਾਨ) | ||||||||||||||||
ਸਭ ਤੋਂ ਵੱਧ ਰੈਂਕ | ਨੰਬਰ. 1 (17 ਅਗਸਤ 1987) | ||||||||||||||||
ਗ੍ਰੈਂਡ ਸਲੈਮ ਟੂਰਨਾਮੈਂਟ | |||||||||||||||||
ਆਸਟ੍ਰੇਲੀਅਨ ਓਪਨ | ਜਿੱਤ (1988, 1989, 1990, 1994) | ||||||||||||||||
ਫ੍ਰੈਂਚ ਓਪਨ | ਜਿੱਤ (1987, 1988, 1993, 1995, 1996, 1999) | ||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (1988, 1989, 1991, 1992, 1993, 1995, 1996) | ||||||||||||||||
ਯੂ. ਐਸ. ਓਪਨ | W (1988, 1989, 1993, 1995, 1996) | ||||||||||||||||
ਟੂਰਨਾਮੈਂਟ | |||||||||||||||||
ਵਿਸ਼ਵ ਟੂਰ ਟੂਰਨਾਮੈਂਟ | ਜਿੱਤ (1987, 1989, 1993, 1995, 1996) | ||||||||||||||||
ਉਲੰਪਿਕ ਖੇਡਾਂ | ਜਿੱਤ (1988) | ||||||||||||||||
ਡਬਲ | |||||||||||||||||
ਕੈਰੀਅਰ ਰਿਕਾਰਡ | 173–72 (70.6%) | ||||||||||||||||
ਕੈਰੀਅਰ ਟਾਈਟਲ | 11 | ||||||||||||||||
ਉਚਤਮ ਰੈਂਕ | ਨੰਬਰ. 3 (3 ਮਾਰਚ 1987) | ||||||||||||||||
ਗ੍ਰੈਂਡ ਸਲੈਮ ਡਬਲ ਨਤੀਜੇ | |||||||||||||||||
ਆਸਟ੍ਰੇਲੀਅਨ ਓਪਨ | ਸੈਮੀਫ਼ਾਈਨਲ (1988, 1989) | ||||||||||||||||
ਫ੍ਰੈਂਚ ਓਪਨ | ਫ਼ਾਈਨਲ (1986, 1987, 1989) | ||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (1988) | ||||||||||||||||
ਯੂ. ਐਸ. ਓਪਨ | ਸੈਮੀਫ਼ਾਈਨਲ (1986, 1987, 1988, 1989) | ||||||||||||||||
ਹੋਰ ਡਬਲ ਟੂਰਨਾਮੈਂਟ | |||||||||||||||||
ਉਲੰਪਿਕਸ ਖੇਡਾਂ | ਸੈਮੀਫ਼ਾਈਨਲ (1988) | ||||||||||||||||
ਮਿਕਸ ਡਬਲ | |||||||||||||||||
ਕੈਰੀਅਰ ਰਿਕਾਰਡ | ਜਿੱਤ-9, ਹਾਰ-7 | ||||||||||||||||
ਕੈਰੀਅਰ ਟਾਈਟਲ | 0 | ||||||||||||||||
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ | |||||||||||||||||
ਆਸਟ੍ਰੇਲੀਅਨ ਓਪਨ | ਦੂਜਾ ਦੌਰ (1991) | ||||||||||||||||
ਫ੍ਰੈਂਚ ਓਪਨ | ਦੂਜਾ ਦੌਰ (1994) | ||||||||||||||||
ਵਿੰਬਲਡਨ ਟੂਰਨਾਮੈਂਟ | ਸੈਮੀਫ਼ਾਈਨਲ (1999) | ||||||||||||||||
ਯੂ. ਐਸ. ਓਪਨ | ਪਹਿਲਾ ਦੌਰ (1984) | ||||||||||||||||
ਟੀਮ ਮੁਕਾਬਲੇ | |||||||||||||||||
ਫੇਡ ਕੱਪ | ਜਿੱਤ (1987, 1992) | ||||||||||||||||
ਹੋਪਮੈਨ ਕੱਪ | ਜਿੱਤ (1993) | ||||||||||||||||
Medal record
|
ਸਟੈਫ਼ਨੀ ਮਾਰੀਆ "ਸ਼ਟੈੱਫ਼ੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]
ਜੀਵਨ
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ਕੈਥੋਲਿਕ ਚਰਚ ਨੂੰ ਛੱਡਣਾ ਪਿਆ ਸੀ।[4]
22 ਅਕਤੂਬਰ 2001 ਨੂੰ ਉਸਦਾ ਵਿਆਹ ਆਂਦਰੇ ਆਗਾਸੀ ਨਾਲ ਹੋ ਗਿਆ ਸੀ।[5] ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।[6][7] ਇਹ ਪਰਿਵਾਰ ਹੁਣ ਨੇਵਾਡਾ, ਲਾਸ ਵੇਗਸ ਕੋਲ ਰਹਿ ਰਿਹਾ ਹੈ।[8] ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।[9] ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।[10][10]
2001 ਵਿੱਚ ਸਟੇਫੀ ਨੇ ਆਪਣਾ ਨਾਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।[11]
ਅਵਾਰਡ ਅਤੇ ਸਨਮਾਨ
ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ਜਰਮਨੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ ਸੀ।
2004 ਵਿੱਚ ਉਸਨੂੰ ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਅਤੇ 2008 ਵਿੱਚ ਸਟੇਫੀ ਨੂੰ ਜਰਮਨ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਖੇਡ ਜੀਵਨ ਅੰਕੜੇ
ਪੱਛਮੀ ਜਰਮਨੀ | ਜਰਮਨੀ | |||||||||||||||||||
ਟੂਰਨਾਮੈਂਟ | 1983 | 1984 | 1985 | 1986 | 1987 | 1988 | 1989 | 1990 | 1991 | 1992 | 1993 | 1994 | 1995 | 1996 | 1997 | 1998 | 1999 | ਸਟਰਾਈਕ ਰੇਟ | ਜਿੱਤ–ਹਾਰ | |
---|---|---|---|---|---|---|---|---|---|---|---|---|---|---|---|---|---|---|---|---|
ਗਰੈਂਡ ਸਲੈਮ ਟੂਰਨਾਮੈਂਟ | ||||||||||||||||||||
ਆਸਟ੍ਰੇਲੀਆਈ ਓਪਨ | ਪਹਿਲਾ ਦੌਰ | ਤੀਸਰਾ ਦੌਰ | ਗੈਰ-ਹਾਜ਼ਰ | ਟੂਰਨਾਮੈਂਟ ਨਹੀਂ ਹੋਇਆ | ਗੈਰ-ਹਾਜ਼ਰ | ਜੇਤੂ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਗੈਰ-ਹਾਜ਼ਰ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | ਕੁਆਲੀਫ਼ਾਈ | 4 / 10 | 47–6 | |
ਫਰੈਂਚ ਓਪਨ | ਦੂਸਰਾ ਦੌਰ | ਤੀਸਰਾ ਦੌਰ | ਚੌਥਾ ਦੌਰ | ਕੁਆਲੀਫ਼ਾਈ | ਜੇਤੂ | ਜੇਤੂ | ਫ਼ਾਈਨਲ | ਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਸੈਮੀਫ਼ਾਈਨਲ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਜੇਤੂ | 6 / 16 | 87–10 | |
ਵਿੰਬਲਡਨ | LQ | ਚੌਥਾ ਦੌਰ | ਚੌਥਾ ਦੌਰ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਜੇਤੂ | ਸੈਮੀ ਫ਼ਾਈਨਲ | ਜੇਤੂ | ਜੇਤੂ | ਜੇਤੂ | ਪਹਿਲਾ ਦੌਰ | ਜੇਤੂ | ਜੇਤੂ | ਗੈਰ-ਹਾਜ਼ਰ | ਤੀਸਰਾ ਦੌਰ | ਫ਼ਾਈਨਲ | 7 / 15 | 75–7 | |
ਯੂਐੱਸ ਓਪਨ | LQ | ਪਹਿਲਾ ਦੌਰ | ਸੈਮੀਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਜੇਤੂ | ਫ਼ਾਈਨਲ | ਸੈਮੀਫ਼ਾਈਨਲ | ਕੁਆਲੀਫ਼ਾਈ | ਜੇਤੂ | ਫ਼ਾਈਨਲ | ਜੇਤੂ | ਜੇਤੂ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | 5 / 15 | 73–9 | |
ਜਿੱਤ–ਹਾਰ | 5–4 | 7–4 | 11–3 | 9–2 | 19–2 | 28–0 | 27–1 | 24–3 | 21–3 | 17–2 | 27–1 | 18–3 | 21–0 | 21–0 | 7–2 | 5–2 | 17–2 | 22 / 56 | 282–32 |
ਹਵਾਲੇ
- ↑ Bob Carter. "Graf, queen of the lawn". ESPN.
- ↑ "13 women have passed $20 million now". Women's Tennis Association (WTA). 3 November 2015.
- ↑ "Steffi Graf Year In Detail". Retrieved 24 June 2013.
- ↑ "Steffi: proof that the rich don't get to heaven". The Independent. 27 July 1997. Retrieved 19 September 2014.
{{cite web}}
: Italic or bold markup not allowed in:|publisher=
(help) - ↑ Knolle, Sharon. "Andre Agassi and Steffi Graf Wed". Abcnews.go.com. Retrieved 17 May 2011.
- ↑ "Graf, Agassi Are Parents of a Boy". Los Angeles Times. 28 October 2001.
- ↑ Knolle, Sharon. "Andre Agassi and Steffi Graf Wed". Abcnews.go.com. Archived from the original on May 22, 2011. Retrieved June 6, 2011.
{{cite web}}
: Unknown parameter|deadurl=
ignored (|url-status=
suggested) (help) - ↑ "Love is everything to Graf now". Las Vegas Review-Journal. 20 May 2010. Retrieved 18 September 2014.
{{cite web}}
: Italic or bold markup not allowed in:|publisher=
(help) - ↑ "Tennis legend Steffi Graf talks Royal Ascot and her career to HELLO! Online". hellomagazine.com.
- ↑ 10.0 10.1 "Steffi Graf Biography". Retrieved 24 June 2013.
- ↑ "Don't call me Steffi". BBC. 12 April 2001.