ਸ਼ਿਲਪਾ ਸ਼ਿਰੋਦਕਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਹਵਾਲੇ: clean up ਦੀ ਵਰਤੋਂ ਨਾਲ AWB
ਲਾਈਨ 11: ਲਾਈਨ 11:


[[ਸ਼੍ਰੇਣੀ:ਜਨਮ 1972]]
[[ਸ਼੍ਰੇਣੀ:ਜਨਮ 1972]]
[[ਸ਼੍ਰੇਣੀ:20ਵੀ ਸਦੀ ਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:20ਵੀਂ ਸਦੀ ਦੀਆਂ ਫ਼ਿਲਮੀ ਅਦਾਕਾਰਾਂ]]
[[ਸ਼੍ਰੇਣੀ:21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ]]
[[ਸ਼੍ਰੇਣੀ:21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]

04:48, 18 ਸਤੰਬਰ 2020 ਦਾ ਦੁਹਰਾਅ

ਸ਼ਿਲਪਾ ਸ਼ਿਰੋਦਕਰ
ਮਈ 2014 ਵਿੱਚ ਇੱਕ ਮੁੱਠੀ ਆਸਮਾਨ (ਟੀ ਵੀ ਸੀਰੀਜ਼) ਦੇ ਸਫਲਤਾਪੂਰਵਕ ਪ੍ਰਦਰਸ਼ਨ ਵਿੱਚ ਸ਼ਿਲਪਾ ਸ਼ਿਰੋਦਕਰ

ਜਨਮ (1969-11-20) 20 ਨਵੰਬਰ 1969 (ਉਮਰ 54)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1989 – 2000, 2013 –
ਜੀਵਨ ਸਾਥੀਅਪਰੇਸ਼ ਰਣਜੀਤ (2000–ਹੁਣ)
ਬੱਚੇਅਨੁਸ਼ਕਾ ਰਣਜੀਤ (ਜਨਮ 2003)

ਸ਼ਿਲਪਾ ਸ਼ਿਰੋਦਕਰ (ਜਨਮ 20 ਨਵੰਬਰ 1969) ਇੱਕ ਭਾਰਤੀ ਅਦਾਕਾਰਾ ਅਤੇ ਸਾਬਕਾ ਫੋਟੋਮੌਡਲ ਹੈ, ਜੋ 1989 ਤੋਂ 2000 ਤਕ ਬਾਲੀਵੁੱਡ ਫਿਲਮਾਂ ਵਿੱਚ ਸਰਗਰਮ ਰਹੀ। ਅਦਾਕਾਰੀ ਤੋਂ 13 ਸਾਲ ਦੀ ਛੁੱਟੀ ਦੇ ਬਾਅਦ, ਉਸਨੇ 2013 ਵਿੱਚ [ ਜ਼ੀ ਟੀਵੀ] ਦੀ ਇੱਕ ਸੀਰੀਅਲ ਲੜੀ 'ਇੱਕ ਮੁੱਠੀ ਆਸਮਾਨ' ਵਿੱਚ ਕੰਮ ਕੀਤਾ। 

ਪਰਿਵਾਰਕ ਜ਼ਿੰਦਗੀ

ਸ਼ਿਲਪਾ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਨਮਰਤਾ ਸ਼ਿਰੋਦਕਰ ਦੀ ਵੱਡੀ ਭੈਣ[1] ਅਤੇ ਪ੍ਰਸਿੱਧ ਮਰਾਠੀ ਅਭਿਨੇਤਰੀ ਮੀਨਾਕਸ਼ੀ ਸ਼ਿਰੋਦਕਰ ਦੀ ਪੋਤਰੀ ਹੈ।[2]

ਇਹ ਵੀ ਵੇਖੋ

ਹਵਾਲੇ

  1. "Birthday special: Remember these Bollywood stars from the '90s?". Mid-day. Retrieved 2016-06-24.
  2. "Veteran Marathi actress dead". The Indian Express. 4 June 1997. Archived from the original on 9 June 2013. Retrieved 20 May 2011.