ਸਿਮਰਜੀਤ ਸਿੰਘ ਬੈਂਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 5: ਲਾਈਨ 5:


== ਸਿਆਸੀ ਪਾਰਟੀ ==
== ਸਿਆਸੀ ਪਾਰਟੀ ==
ਬੈਂਸ [[ਪੰਜਾਬ ਵਿਧਾਨ ਸਭਾ]] ਦਾ ਇੱਕ ਸੁਤੰਤਰ ਮੈਂਬਰ ਹੈ। ਉਨ੍ਹਾਂ ਨੇ ਆਪਣੀ ਹੀ ਅੱਡ ਪਾਰਟੀ, ਲੋਕ ਇਨਸਾਫ਼ ਪਾਰਟੀ ਬਣਾਈ ਅਤੇ  2017 ਪੰਜਾਬ ਚੋਣ ਲਈ [[ਆਮ ਆਦਮੀ ਪਾਰਟੀ]] ਨਾਲ ਗਠਜੋੜ ਕੀਤਾ।<ref>{{Cite web|url=http://www.tribuneindia.com/news/punjab/independent-mla-simarjit-singh-bains-arrested/149257.html|title=Independent MLA Simarjit Singh Bains arrested|website=tribuneindia.com|access-date=28 July 2016}}</ref>
ਬੈਂਸ [[ਪੰਜਾਬ ਵਿਧਾਨ ਸਭਾ]] ਦਾ ਇੱਕ ਸੁਤੰਤਰ ਮੈਂਬਰ ਹੈ। ਉਨ੍ਹਾਂ ਨੇ ਆਪਣੀ ਹੀ ਅੱਡ ਪਾਰਟੀ, [[ਲੋਕ ਇਨਸਾਫ਼ ਪਾਰਟੀ]] ਬਣਾਈ ਅਤੇ  2017 ਪੰਜਾਬ ਚੋਣ ਲਈ [[ਆਮ ਆਦਮੀ ਪਾਰਟੀ]] ਨਾਲ ਗਠਜੋੜ ਕੀਤਾ।<ref>{{Cite web|url=http://www.tribuneindia.com/news/punjab/independent-mla-simarjit-singh-bains-arrested/149257.html|title=Independent MLA Simarjit Singh Bains arrested|website=tribuneindia.com|access-date=28 July 2016}}</ref>


== ਵਿਵਾਦ ==
== ਵਿਵਾਦ ==

16:58, 17 ਅਕਤੂਬਰ 2020 ਦਾ ਦੁਹਰਾਅ

ਸਿਮਰਜੀਤ ਸਿੰਘ ਬੈਂਸ
ਤਸਵੀਰ:Simarjit singh bains.png
Member of the Punjab Legislative Assembly
ਹਲਕਾਆਤਮ ਨਗਰ ਵਿਧਾਨ ਸਭਾ ਹਲ<nowiki>ਕਾ
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਆਜ਼ਾਦ
ਕਿੱਤਾਸਿਆਸਤਦਾਨ

ਸਿਮਰਜੀਤ ਸਿੰਘ ਬੈਂਸ ਪੰਜਾਬ ਰਾਜ ਤੋਂ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੈ।[1][2]

ਹਲਕਾ

ਬੈਂਸ ਪੰਜਾਬ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦਾ ਪ੍ਰਤਿਨਿਧ ਹੈ। [3][4]

ਸਿਆਸੀ ਪਾਰਟੀ

ਬੈਂਸ ਪੰਜਾਬ ਵਿਧਾਨ ਸਭਾ ਦਾ ਇੱਕ ਸੁਤੰਤਰ ਮੈਂਬਰ ਹੈ। ਉਨ੍ਹਾਂ ਨੇ ਆਪਣੀ ਹੀ ਅੱਡ ਪਾਰਟੀ, ਲੋਕ ਇਨਸਾਫ਼ ਪਾਰਟੀ ਬਣਾਈ ਅਤੇ  2017 ਪੰਜਾਬ ਚੋਣ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤਾ।[5]

ਵਿਵਾਦ

24 ਦਸੰਬਰ 2016 ਨੂੰ ਬੈਂਸ ਅਤੇ ਲੋਕਾਂ ਦੇ ਇੱਕ ਗਰੁੱਪ ਨੇ ਲਾਢੋਵਾਲ ਟੋਲ ਪਲਾਜ਼ਾ ਤੇ ਟੋਲ ਬੈਰੀਅਰ ਉਠਵਾਇਆ, ਅਤੇ ਟੋਲ ਦਾ ਭੁਗਤਾਨ ਕੀਤੇ ਬਿਨਾ ਟ੍ਰੈਫਿਕ ਲੰਘਾਈ। ਉਸ ਦੀ ਸ਼ਿਕਾਇਤ ਸੀ ਕਿ ਉਹ 30 ਮਿੰਟ ਤੋਂ ਲੰਘਣ ਲਈ ਉਡੀਕ ਕਰ ਰਿਹਾ ਸੀ।[6]

ਨਿੱਜੀ ਜ਼ਿੰਦਗੀ

ਬੈਂਸ ਦਾ ਭਰਾ ਬਲਵਿੰਦਰ ਸਿੰਘ ਬੈਂਸ ਵੀ ਪੰਜਾਬ ਵਿਧਾਨ ਸਭਾ ਦਾ ਇੱਕ ਸੁਤੰਤਰ ਮੈਂਬਰ ਹੈ। [7][8]

ਬਾਹਰੀ ਲਿੰਕ

ਹਵਾਲੇ

  1. "Simarjit Bains detained for protest against cable network". timesofindia.indiatimes.com. Retrieved 28 July 2016.
  2. "Simarjit Bains detained for protest against cable network". timesofindia.indiatimes.com. Retrieved 28 July 2016.
  3. "Ludhiana Assembly Elections Result". elections.in. Retrieved 28 July 2016.
  4. "Clear garbage heaps before removing my posters: Bains to dist admin". indianexpress.com. Retrieved 28 July 2016.
  5. "Independent MLA Simarjit Singh Bains arrested". tribuneindia.com. Retrieved 28 July 2016.
  6. http://www.tribuneindia.com/news/nation/stranded-mla-bains-lifts-toll-barrier/341128.html
  7. "In areas of Bains brothers, Babbar fails to impress". indianexpress.com. Retrieved 28 July 2016.
  8. "Ludhiana: Bains brothers start anti-corruption helpline". hindustantimes.com. Retrieved 28 July 2016.