ਨੰਦ ਕਿਸ਼ੋਰ ਵਿਕਰਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 30: ਲਾਈਨ 30:


[[ਸ਼੍ਰੇਣੀ:ਉਰਦੂ ਲੇਖਕ]]
[[ਸ਼੍ਰੇਣੀ:ਉਰਦੂ ਲੇਖਕ]]
[[ਸ਼੍ਰੇਣੀ:ਹਿੰਦੀ ਲੇਖਕ]]

10:58, 18 ਅਪਰੈਲ 2021 ਦਾ ਦੁਹਰਾਅ

ਨੰਦ ਕਿਸ਼ੋਰ ਵਿਕਰਮ (17 ਸਤੰਬਰ 1929 - 27 ਅਗਸਤ 2019 ) ਭਾਰਤੀ ਉਰਦੂ, ਹਿੰਦੀ ਅਤੇ ਪੰਜਾਬੀ ਲੇਖਕ ਸੀ ਜਿਸਨੇ 2013 ਵਿਚ 17 ਵਾਂ ਆਲਮੀ ਫਰੂ-ਏ-ਉਰਦੂ ਅਦਾਬ ਪੁਰਸਕਾਰ ਪ੍ਰਾਪਤ ਕੀਤਾ ਸੀ।

ਨੰਦ ਕਿਸ਼ੋਰ ਦਾ ਜਨਮ 17 ਸਤੰਬਰ 1929 ਨੂੰ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਹੋਇਆ ਸੀ। 1947 ਤੋਂ ਬਾਅਦ, ਉਸਦਾ ਪਰਿਵਾਰ ਭਾਰਤੀ ਪੰਜਾਬ (ਹੁਣ ਹਰਿਆਣਾ) ਦੇ ਅੰਬਾਲਾ ਸ਼ਹਿਰ ਆ ਗਿਆ।

ਅੰਬਾਲਾ ਸ਼ਹਿਰ ਵਿੱਚ ਹੀ ਉਸਨੇ ਆਪਣੀ ਪੜ੍ਹਾਈ ਕੀਤੀ ਸਕੂਲ ਦੇ ਦਿਨਾਂ ਵਿਚ ਕਵਿਤਾ ਲਿਖਣੀ ਅਰੰਭ ਕਰ ਦਿੱਤੀ ਸੀ। ਬਾਅਦ ਵਿਚ ਛੋਟੀਆਂ ਕਹਾਣੀਆਂ ਅਤੇ ਵਾਰਤਕ ਵੱਲ ਧਿਆਨ ਕੇਂਦ੍ਰਤ ਕੀਤਾ। ਉਸਨੇ ਲਗਭਗ 100 ਕਿਤਾਬਾਂ ਲਿਖੀਆਂ ਜਾਂ ਸੰਪਾਦਿਤ ਕੀਤੀਆਂ ਸਨ। 1949 ਵਿਚ, ਉਹ ਰੋਜ਼ਾਨਾ ਕੌਮੀ ਅਖਬਾਰ ਅਤੇ ਅੰਮ੍ਰਿਤ ਵਿੱਚ ਕੰਮ ਕਰਨ ਲੱਗ ਪਿਆ ਸੀ। ਉਸਨੇ ਪ੍ਰਗਤੀਸ਼ੀਲ ਮੈਗਜ਼ੀਨ ਇਰਤਿਕਾ ਅਤੇ ਇੱਕ ਹਿੰਦੀ ਰਸਾਲਾ ਨਈ ਕਹਾਣੀ ਵੀ ਪ੍ਰਕਾਸ਼ਤ ਕੀਤਾ। ਵਿਕਰਮ ਦੀ ਪਹਿਲੀ ਕਹਾਣੀ ਨਿਰਾਲਾ ਨਵੀਂ ਦਿੱਲੀ ਵਿੱਚ ਪ੍ਰਕਾਸ਼ਤ ਹੋਈ ਸੀ। 1961 ਵਿਚ, ਉਸ ਦਾ ਨਾਵਲ ਯਾਂਦੋਂ ਕਾ ਖੰਡਰਹਿੰਦੀ ਵਿਚ ਪ੍ਰਕਾਸ਼ਤ ਹੋਇਆ ਸੀ ਅਤੇ ਇਸ ਦਾ ਉਰਦੂ ਰੂਪ 1981 ਵਿਚ ਪ੍ਰਕਾਸ਼ਤ ਹੋਇਆ ਸੀ।

ਕਿਤਾਬਾਂ

ਉਰਦੂ ਕਿਤਾਬਾਂ

  • ਆਧਾ ਸਚ (2007)
  • ਆਵਾਰਾਗਰਦ (1998)
  • ਕ੍ਰਿਸ਼ਨ ਚੰਦਰ (2014)
  • ਕੁਛ ਦੇਖੇ ਕੁਛ ਸੁਨੇ (2013)
  • ਮੁਹੰਮਦ ਹੁਸੈਨ ਆਜ਼ਾਦ (1982)
  • ਮੁਨਤਖਾਬ ਅਫ਼ਸਾਨੇ 1993 (1994)
  • ਮੁਨਤਖਾਬ ਅਫ਼ਸਾਨੇ 1998 (1999)
  • ਮੁਸਾਵਰ ਤਾਜਕੀਰ (2012)
    • ਉਨੀਸਵਾਂ ਅਧਿਆਏ (2001)
  • ਯਾਦਾਂ ਖੰਡਰ (1998)