ਬਲਦੇਵ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted
ਟੈਗ: Reverted
ਲਾਈਨ 30: ਲਾਈਨ 30:
ਬਲਦੇਵ ਸਿੰਘ ਨੇ [[ਗਵਰਨਮੈਂਟ ਆਫ਼ ਇੰਡੀਆ ਐਕਟ 1935]], 1937 ਦੇ ਅਧੀਨ ਪੰਜਾਬ ਪ੍ਰਾਂਤਕ ਅਸੈਂਬਲੀ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ [[ਪੰਥਕ ਪਾਰਟੀ]] ਦੇ ਉਮੀਦਵਾਰ ਵਜੋਂ ਚੁਣਿਆ ਗਿਆ। ਇਹ ਛੇਤੀ ਹੀ [[ਸ਼ਰੋਮਣੀ ਅਕਾਲੀ ਦਲ]] ਅਤੇ [[ਮਾਸਟਰ ਤਾਰਾ ਸਿੰਘ]] ਦੇ ਸੰਪਰਕ ਵਿੱਚ ਆ ਗਿਆ ਸੀ।
ਬਲਦੇਵ ਸਿੰਘ ਨੇ [[ਗਵਰਨਮੈਂਟ ਆਫ਼ ਇੰਡੀਆ ਐਕਟ 1935]], 1937 ਦੇ ਅਧੀਨ ਪੰਜਾਬ ਪ੍ਰਾਂਤਕ ਅਸੈਂਬਲੀ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ [[ਪੰਥਕ ਪਾਰਟੀ]] ਦੇ ਉਮੀਦਵਾਰ ਵਜੋਂ ਚੁਣਿਆ ਗਿਆ। ਇਹ ਛੇਤੀ ਹੀ [[ਸ਼ਰੋਮਣੀ ਅਕਾਲੀ ਦਲ]] ਅਤੇ [[ਮਾਸਟਰ ਤਾਰਾ ਸਿੰਘ]] ਦੇ ਸੰਪਰਕ ਵਿੱਚ ਆ ਗਿਆ ਸੀ।


===ਸਾਹਿਤਕ ਸਮਾਂ===
==ਸਾਹਿਤਕ ਸਮਾਂ==

ਪੰਜਾਬ ਵਿਚ ਮੋਗੇ ਦਾ ਰਹਿਣ ਵਾਲਾ ਬਲਦੇਵ ਸਿੰਘ ਇਕ ਮੰਨਿਆ ਪ੍ਰਮੰਨਿਆ ਪੰਜਾਬੀ ਲੇਖਕ ਹੈ। ਪੰਜਾਬੀ ਵਿਚ ਸ੍ਰੇਸ਼ਟ ਰਚਨਾ ਲਈ ਸਾਲ 2011 ਵਿਚ ਉਸਨੂੰ ਲੋਕ ਨਾਇਕ ਦੁੱਲਾ ਭੱਟੀ ਬਾਰੇ ਉਸਦੇ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ’ ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਮਾਣਮੱਤਾ ਪੁਰਸਕਾਰ ਮਿਲ ਚੁੱਕਿਆ ਹੈ। ਪੰਜਾਬ ਸਰਕਾਰ ਦੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਸਮੇਤ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਮਾਣ ਸਨਮਾਨ ਉਸਦੀ ਝੋਲੀ ਪਏ ਹਨ। ਬੀ.ਐੱਡ ਅਤੇ ਪੰਜਾਬੀ ਵਿਚ ਐੱਮ.ਏ. ਦੀ ਡਿਗਰੀ ਪ੍ਰਾਪਤ ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫਰ 1977 ਵਿਚ ਪਲੇਠਾ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਛਪਵਾਉਣ ਨਾਲ ਸ਼ੁਰੂ ਕੀਤਾ ਸੀ। ਕੁਝ ਸਮੇਂ ਤਕ ਸਕੂਲ ਅਧਿਆਪਕ ਵਜੋਂ ਕੰਮ ਕਰਨ ਉਪਰੰਤ ਉਹ ਚੰਗੇਰੇ ਜੀਵਨ ਦੀ ਭਾਲ਼ ਵਿਚ ਪੱਛਮੀ ਬੰਗਾਲ ਵਿਚ ਕਲਕੱਤੇ ਚਲਿਆ ਗਿਆ ਸੀ। ਉੱਥੇ ਉਸਨੇ ਖੁਦ ਟਰੱਕ ਉਪਰੇਟਰ ਬਣਨ ਤੋਂ ਪਹਿਲਾਂ ਟਰੱਕਾਂ ਦੇ ਕਲੀਨਰ ਅਤੇ ਟੈਕਸੀ ਡਰਾਈਵਰ ਵਜੋਂ ਸਖਤ ਮਿਹਨਤ ਕੀਤੀ। ਟਰੱਕ ਡਰਾਈਵਰ ਦਾ ਉਸਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਣਾ ਸ੍ਰੋਤ ਬਣਿਆ, ਜੋ ਅੰਮ੍ਰਤਾ ਪ੍ਰੀਤਮ ਦੇ ਰਿਸਾਲੇ ‘ਨਾਗਮਣੀ’ ਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ‘ਸੜਕਨਾਮਾ ’ ਨੇ ਉਸਨੂੰ ਏਨੀ ਮਸ਼ਹੂਰੀ ਦੁਆਈ ਕਿ ਇਹ ਸ਼ਬਦ ਉਸਦੇ ਨਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ ਅਤੇ ਉਹ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਮਗਰੋਂ ਸੜਕਨਾਮਾ ਤਿੰਨ ਜਿਲਦਾਂ ਵਿਚ ਇਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ। ਵੇਸਵਾਵਾਂ ਦੀ ਜ਼ਿੰਦਗੀ ਨਾਲ ਸੰਬੰਧਤ ਬਲਦੇਵ ਸਿੰਘ ਦਾ ਨਾਵਲ ‘ਲਾਲ ਬੱਤੀ’ ਵੀ ਬਹੁਤ ਮਸ਼ਹੂਰ ਹੋਇਆ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫਰਨਾਮਾ ਅਤੇ ਬੱਚਿਆਂ ਲਈ ਸਾਹਿਤ ਦੇ ਰੂਪ ਵਿਚ ਵੱਖ ਵੱਖ ਵਿਧਾਵਾਂ ਵਿਚ ਢੇਰ ਰਚਨਾ ਕੀਤੀ ਹੈ।<ref>https://dhahanprize.com/pa/book-author/%E0%A8%AC%E0%A8%B2%E0%A8%A6%E0%A9%87%E0%A8%B5-%E0%A8%B8%E0%A8%BF-%E0%A9%B0%E0%A8%98-%E0%A8%B8%E0%A9%9C%E0%A8%95%E0%A8%A8%E0%A8%BE%E0%A8%AE%E0%A8%BE/</ref> ਅਨੁਵਾਦ ਅਤੇ ਸੰਪਾਦਨ ਸਮੇਤ ਉਸਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ 60 ਤਕ ਪਹੁੰਚ ਜਾਂਦੀ ਹੈ। ‘ਅੰਨ ਦਾਤਾ’, ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ ’ ਉਸਦੇ ਹੋਰ ਪ੍ਰਸਿੱਧ ਨਾਵਲ ਹਨ। ਬਲਦੇਵ ਸਿੰਘ ਅਨੂਠੀ ਅਤੇ ਵਿਲੱਖਣ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ।<ref>https://www.punjabitribuneonline.com/news/archive/features/%E0%A8%85%E0%A8%A8%E0%A9%82%E0%A8%A0%E0%A9%80-%E0%A8%85%E0%A8%A4%E0%A9%87-%E0%A8%B5%E0%A8%BF%E0%A8%B2%E0%A9%B1%E0%A8%96%E0%A8%A3-%E0%A8%B6%E0%A9%99%E0%A8%B8%E0%A9%80%E0%A8%85%E0%A8%A4-%E0%A8%AC%E0%A8%B2%E0%A8%A6%E0%A9%87%E0%A8%B5-%E0%A8%B8%E0%A8%BF%E0%A9%B0%E0%A8%98-%E0%A8%B8%E0%A9%9C%E0%A8%95%E0%A8%A8%E0%A8%BE%E0%A8%AE%E0%A8%BE-407656</ref>


==ਹਵਾਲੇ==
==ਹਵਾਲੇ==

15:51, 9 ਮਈ 2021 ਦਾ ਦੁਹਰਾਅ

ਬਲਦੇਵ ਸਿੰਘ
ਭਾਰਤੀ ਰੱਖਿਆ ਮੰਤਰੀ
ਦਫ਼ਤਰ ਵਿੱਚ
1947–1952
ਪ੍ਰਧਾਨ ਮੰਤਰੀਜਵਾਹਰਲਾਲ ਨਹਿਰੂ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਕੈਲਾਸ਼ ਨਾਥ ਕਾਟਜੂ
ਪਾਰਲੀਮੈਂਟ ਦਾ ਸਦੱਸ - ਲੋਕ ਸਭਾ
ਦਫ਼ਤਰ ਵਿੱਚ
1952–1969
ਨਿੱਜੀ ਜਾਣਕਾਰੀ
ਜਨਮ11 ਜੁਲਾਈ1902
ਰੋਪੜ, ਪੰਜਾਬ, ਬ੍ਰਿਟਿਸ਼ ਰਾਜ (ਹੁਣਭਾਰਤ)
ਮੌਤ1961
ਦਿੱਲੀ, ਭਾਰਤ'
ਸਿਆਸੀ ਪਾਰਟੀਭਾਰਤੀ ਨੈਸ਼ਨਲ ਕਾਂਗਰਸ
ਸ਼ਿਰੋਮਣੀ ਅਕਾਲੀ ਦਲ
ਅਕਾਲੀ ਦਲ
ਅਲਮਾ ਮਾਤਰਖ਼ਾਲਸਾ ਕਾਲਜ

ਬਲਦੇਵ ਸਿੰਘ (ਹਿੰਦੀ: बलदेव सिंह) ਇੱਕ ਭਾਰਤੀ ਸਿੱਖ ਸਿਆਸੀ ਨੇਤਾ ਸੀ ਜੋ ਭਾਰਤ ਦਾ ਆਜ਼ਾਦੀ ਸੰਗਰਾਮ ਵਿੱਚ ਬਤੌਰ ਨੇਤਾ ਕਾਰਜਸ਼ੀਲ ਰਿਹਾ ਅਤੇ ਪਹਿਲਾ ਭਾਰਤ ਰੱਖਿਆ ਮੰਤਰਾਲਾ ਰਿਹਾ। ਇਸ ਤੋਂ ਇਲਾਵਾ, ਬਲਦੇਵ ਸਿੰਘ ਨੇ ਭਾਰਤ ਦੀ ਸੁਤੰਤਰਤਾ ਅਤੇ 1947 ਸਮੇਂ ਦੀ ਵੰਡ ਦੀ ਗੱਲਬਾਤ ਵਿੱਚ ਪੰਜਾਬੀ ਭਾਈਚਾਰੇ ਨੂੰ ਚਿਤਰਿਆ।

ਆਜ਼ਾਦੀ ਤੋਂ ਬਾਅਦ ਹੀ, ਬਲਦੇਵ ਸਿੰਘ ਨੂੰ ਪਹਿਲਾ ਭਾਰਤੀ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਇਹ ਆਪਣੀ ਪਦਵੀ ਉੱਪਰ ਕਸ਼ਮੀਰ ਲਈ ਭਾਰਤ ਅਤੇ ਪਾਕਿਸਤਾਨ ਦੀ ਪਹਿਲੀ ਜੰਗ ਤੱਕ ਨਿਯੁਕਤ ਰਿਹਾ।

ਮੁੱਢਲਾ ਜੀਵਨ ਅਤੇ ਰਾਜਨੀਤਿਕ ਜੀਵਨ

ਬਲਦੇਵ ਸਿੰਘ ਦਾ ਜਨਮ 11 ਜੁਲਾਈ 1902 ਨੂੰ ਰੋਪੜ ਜ਼ਿਲ੍ਹਾ ਦੇ ਪਿੰਡ ਡੁਮਨਾ ਵਿੱਚ ਹੋਇਆ। ਬਲਦੇਵ ਦੇ ਪਿਤਾ ਸਰ ਇੰਦਰ ਸਿੰਘ ਸਨ ਜੋ ਪ੍ਰਸਿਧ ਉਦਯੋਗਪਤੀ ਸਨ ਅਤੇ ਇਸਦੀ ਮਾਤਾ ਸਰਦਾਰਨੀ ਨਿਹਾਲ ਕੌਰ ਸਿੰਘ ਸੀ। ਇਸਨੇ ਆਪਣੀ ਆਰੰਭਕ ਸਿੱਖਿਆ ਕਿਨੌਰ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਦੇ "ਸਟੀਲ ਉਦਯੋਗ" ਵਿੱਚ ਹੱਥ ਵੰਡਾਉਣਾ ਸ਼ੁਰੂ ਕੀਤਾ। ਇਹ ਛੇਤੀ ਹੀ ਕੰਪਨੀ ਦੇ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ। ਬਲਦੇਵ ਦਾ ਵਿਆਹ ਪਿੰਡ "ਜਲਾਂਪੁਰ", ਪੰਜਾਬ ਦੀ ਰਹਿਣ ਵਾਲੀ ਸਰਦਾਰਨੀ ਹਰਦੇਵ ਕੌਰ ਨਾਲ ਹੋਇਆ। ਇਹਨਾਂ ਕੋਲ ਦੋ ਬੇਟਿਆਂ "ਸਰਦਾਰ ਸੁਰਜੀਤ ਸਿੰਘ" ਅਤੇ "ਸਰਦਾਰ ਗੁਰਦੀਪ ਸਿੰਘ" ਨੇ ਜਨਮ ਲਿਆ।

ਬਲਦੇਵ ਸਿੰਘ ਨੇ ਗਵਰਨਮੈਂਟ ਆਫ਼ ਇੰਡੀਆ ਐਕਟ 1935, 1937 ਦੇ ਅਧੀਨ ਪੰਜਾਬ ਪ੍ਰਾਂਤਕ ਅਸੈਂਬਲੀ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਪੰਥਕ ਪਾਰਟੀ ਦੇ ਉਮੀਦਵਾਰ ਵਜੋਂ ਚੁਣਿਆ ਗਿਆ। ਇਹ ਛੇਤੀ ਹੀ ਸ਼ਰੋਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਦੇ ਸੰਪਰਕ ਵਿੱਚ ਆ ਗਿਆ ਸੀ।

ਸਾਹਿਤਕ ਸਮਾਂ

ਪੰਜਾਬ ਵਿਚ ਮੋਗੇ ਦਾ ਰਹਿਣ ਵਾਲਾ ਬਲਦੇਵ ਸਿੰਘ ਇਕ ਮੰਨਿਆ ਪ੍ਰਮੰਨਿਆ ਪੰਜਾਬੀ ਲੇਖਕ ਹੈ। ਪੰਜਾਬੀ ਵਿਚ ਸ੍ਰੇਸ਼ਟ ਰਚਨਾ ਲਈ ਸਾਲ 2011 ਵਿਚ ਉਸਨੂੰ ਲੋਕ ਨਾਇਕ ਦੁੱਲਾ ਭੱਟੀ ਬਾਰੇ ਉਸਦੇ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ’ ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਮਾਣਮੱਤਾ ਪੁਰਸਕਾਰ ਮਿਲ ਚੁੱਕਿਆ ਹੈ। ਪੰਜਾਬ ਸਰਕਾਰ ਦੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਸਮੇਤ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਮਾਣ ਸਨਮਾਨ ਉਸਦੀ ਝੋਲੀ ਪਏ ਹਨ। ਬੀ.ਐੱਡ ਅਤੇ ਪੰਜਾਬੀ ਵਿਚ ਐੱਮ.ਏ. ਦੀ ਡਿਗਰੀ ਪ੍ਰਾਪਤ ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫਰ 1977 ਵਿਚ ਪਲੇਠਾ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਛਪਵਾਉਣ ਨਾਲ ਸ਼ੁਰੂ ਕੀਤਾ ਸੀ। ਕੁਝ ਸਮੇਂ ਤਕ ਸਕੂਲ ਅਧਿਆਪਕ ਵਜੋਂ ਕੰਮ ਕਰਨ ਉਪਰੰਤ ਉਹ ਚੰਗੇਰੇ ਜੀਵਨ ਦੀ ਭਾਲ਼ ਵਿਚ ਪੱਛਮੀ ਬੰਗਾਲ ਵਿਚ ਕਲਕੱਤੇ ਚਲਿਆ ਗਿਆ ਸੀ। ਉੱਥੇ ਉਸਨੇ ਖੁਦ ਟਰੱਕ ਉਪਰੇਟਰ ਬਣਨ ਤੋਂ ਪਹਿਲਾਂ ਟਰੱਕਾਂ ਦੇ ਕਲੀਨਰ ਅਤੇ ਟੈਕਸੀ ਡਰਾਈਵਰ ਵਜੋਂ ਸਖਤ ਮਿਹਨਤ ਕੀਤੀ। ਟਰੱਕ ਡਰਾਈਵਰ ਦਾ ਉਸਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਣਾ ਸ੍ਰੋਤ ਬਣਿਆ, ਜੋ ਅੰਮ੍ਰਤਾ ਪ੍ਰੀਤਮ ਦੇ ਰਿਸਾਲੇ ‘ਨਾਗਮਣੀ’ ਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ‘ਸੜਕਨਾਮਾ ’ ਨੇ ਉਸਨੂੰ ਏਨੀ ਮਸ਼ਹੂਰੀ ਦੁਆਈ ਕਿ ਇਹ ਸ਼ਬਦ ਉਸਦੇ ਨਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ ਅਤੇ ਉਹ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਮਗਰੋਂ ਸੜਕਨਾਮਾ ਤਿੰਨ ਜਿਲਦਾਂ ਵਿਚ ਇਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ। ਵੇਸਵਾਵਾਂ ਦੀ ਜ਼ਿੰਦਗੀ ਨਾਲ ਸੰਬੰਧਤ ਬਲਦੇਵ ਸਿੰਘ ਦਾ ਨਾਵਲ ‘ਲਾਲ ਬੱਤੀ’ ਵੀ ਬਹੁਤ ਮਸ਼ਹੂਰ ਹੋਇਆ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫਰਨਾਮਾ ਅਤੇ ਬੱਚਿਆਂ ਲਈ ਸਾਹਿਤ ਦੇ ਰੂਪ ਵਿਚ ਵੱਖ ਵੱਖ ਵਿਧਾਵਾਂ ਵਿਚ ਢੇਰ ਰਚਨਾ ਕੀਤੀ ਹੈ।[1] ਅਨੁਵਾਦ ਅਤੇ ਸੰਪਾਦਨ ਸਮੇਤ ਉਸਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ 60 ਤਕ ਪਹੁੰਚ ਜਾਂਦੀ ਹੈ। ‘ਅੰਨ ਦਾਤਾ’, ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ ’ ਉਸਦੇ ਹੋਰ ਪ੍ਰਸਿੱਧ ਨਾਵਲ ਹਨ। ਬਲਦੇਵ ਸਿੰਘ ਅਨੂਠੀ ਅਤੇ ਵਿਲੱਖਣ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ।[2]

ਹਵਾਲੇ