ਮੀਨਾਮਾਤਾ ਰੋਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Removing Tomokos_hand.gif, it has been deleted from Commons by Gbawden because: per c:Commons:Deletion requests/File:Tomokos hand.gif.
ਲਾਈਨ 1: ਲਾਈਨ 1:
{{ਜਾਣਕਾਰੀਡੱਬਾ ਰੋਗ
{{ਜਾਣਕਾਰੀਡੱਬਾ ਰੋਗ
| Name = ਮੀਨਾਮਾਤਾ ਰੋਗ
| Name = ਮੀਨਾਮਾਤਾ ਰੋਗ
| Image = Tomokos hand.gif
| Image =
| Caption = ਮੀਨਾਮਾਤਾ ਰੋਗ ਨਾਲ਼ ਪੀੜਤ ਬੱਚੇ ਦਾ ਹੱਥ
| Caption = ਮੀਨਾਮਾਤਾ ਰੋਗ ਨਾਲ਼ ਪੀੜਤ ਬੱਚੇ ਦਾ ਹੱਥ
| DiseasesDB =
| DiseasesDB =

10:23, 28 ਅਕਤੂਬਰ 2021 ਦਾ ਦੁਹਰਾਅ

ਮੀਨਾਮਾਤਾ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਆਈ.ਸੀ.ਡੀ. (ICD)-10T56.1
ਆਈ.ਸੀ.ਡੀ. (ICD)-9985.0
ਮੈੱਡਲਾਈਨ ਪਲੱਸ (MedlinePlus)001651

ਮੀਨਾਮਾਤਾ ਰੋਗ (ਜਪਾਨੀ: 水俣病 Hepburn: Minamata-byō?), ਜਿਹਨੂੰ ਕਈ ਵਾਰ ਚੀਸੋ-ਮੀਨਾਮਾਤਾ ਰੋਗ (チッソ水俣病 Chisso-Minamata-byō?) ਆਖ ਦਿੱਤਾ ਜਾਂਦਾ ਹੈ, ਤੰਤੂ ਢਾਂਚੇ ਦਾ ਇੱਕ ਰੋਗ ਹੈ ਜੋ ਕਿ ਪਾਰੇ ਦੇ ਘੋਰ ਜ਼ਹਿਰੀਕਰਨ ਕਰ ਕੇ ਵਾਪਰਦਾ ਹੈ। ਇਹਦੇ ਲੱਛਣਾਂ ਵਿੱਚ ਮਾਸਪੇਸ਼ੀਆਂ ਦੀ ਹਰਕਤ ਵਿਚਲੀ ਬੇਮੇਲਤਾ, ਹੱਥਾਂ-ਪੈਰਾਂ ਦਾ ਸੁੰਨ ਹੋਣਾ, ਮਾਸਪੇਸ਼ੀਆਂ ਦੀ ਆਮ ਕਮਜ਼ੋਰੀ, ਨਿਗ੍ਹਾ ਦਾ ਘੇਰਾ ਘਟਣਾ ਅਤੇ ਸੁਣਨ ਤੇ ਬੋਲਂਣ ਨੂੰ ਹਾਨੀ ਪੁੱਜਣੀ ਸ਼ਾਮਲ ਹਨ। ਵਧੇਰੇ ਮਾੜੇ ਹਲਾਤਾਂ ਵਿੱਚ ਲੱਛਣਾਂ ਦੇ ਪੈਦਾ ਹੋਣ ਤੋਂ ਕੁਝ ਹਫ਼ਤੇ ਮਗਰੋਂ ਮੂੜ੍ਹਤਾ, ਅਧਰੰਗ, ਕੋਮਾ ਅਤੇ ਮੌਤ ਸ਼ਾਮਲ ਹਨ।

ਅਗਾਂਹ ਪੜ੍ਹੋ

ਬਾਹਰਲੇ ਜੋੜ