ਰੀਡਿੰਗ ਲੋਲਿਤਾ ਇਨ ਤਹਿਰਾਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.6
 
ਲਾਈਨ 1: ਲਾਈਨ 1:
[[Image:ReadingLolitainTehran.jpg|thumb|right|''ਰੀਡਿੰਗ ਲੋਲਿਤਾ ਇਨ ਤਹਿਰਾਨ'']]
[[Image:ReadingLolitainTehran.jpg|thumb|right|''ਰੀਡਿੰਗ ਲੋਲਿਤਾ ਇਨ ਤਹਿਰਾਨ'']]
'''''ਰੀਡਿੰਗ ਲੋਲਿਤਾ ਇਨ ਤਹਿਰਾਨ:ਏ ਮੇਮੋਇਰ ਇਨ ਬੁਕਸ''''' ਈਰਾਨੀ ਲੇਖਕ ਅਤੇ ਪ੍ਰੋਫੈਸਰ [[ਅਜ਼ਰ ਨਫੀਸੀ]] ਦੀ 2003 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਇਹ ਸੌ ਤੋਂ ਵੱਧ ਹਫ਼ਤਿਆਂ ਦੇ ਲਈ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੀ ਸੂਚੀ ਵਿੱਚ ਰਹੀ ਅਤੇ ਇਸਨੂੰ ਬੱਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।<ref>{{cite web | title= Steven Barclay Agency: Azar Nafisi| url=http://www.barclayagency.com/nafisi.html | accessdate=2008-09-01}}</ref>
'''''ਰੀਡਿੰਗ ਲੋਲਿਤਾ ਇਨ ਤਹਿਰਾਨ:ਏ ਮੇਮੋਇਰ ਇਨ ਬੁਕਸ''''' ਈਰਾਨੀ ਲੇਖਕ ਅਤੇ ਪ੍ਰੋਫੈਸਰ [[ਅਜ਼ਰ ਨਫੀਸੀ]] ਦੀ 2003 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਇਹ ਸੌ ਤੋਂ ਵੱਧ ਹਫ਼ਤਿਆਂ ਦੇ ਲਈ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੀ ਸੂਚੀ ਵਿੱਚ ਰਹੀ ਅਤੇ ਇਸਨੂੰ ਬੱਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।<ref>{{cite web| title= Steven Barclay Agency: Azar Nafisi| url= http://www.barclayagency.com/nafisi.html| accessdate= 2008-09-01| archive-date= 2015-03-29| archive-url= https://web.archive.org/web/20150329062616/http://barclayagency.com/nafisi.html| dead-url= yes}}</ref>


==ਪਲਾਟ==
==ਪਲਾਟ==

22:10, 16 ਜਨਵਰੀ 2022 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਤਸਵੀਰ:ReadingLolitainTehran.jpg
ਰੀਡਿੰਗ ਲੋਲਿਤਾ ਇਨ ਤਹਿਰਾਨ

ਰੀਡਿੰਗ ਲੋਲਿਤਾ ਇਨ ਤਹਿਰਾਨ:ਏ ਮੇਮੋਇਰ ਇਨ ਬੁਕਸ ਈਰਾਨੀ ਲੇਖਕ ਅਤੇ ਪ੍ਰੋਫੈਸਰ ਅਜ਼ਰ ਨਫੀਸੀ ਦੀ 2003 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਇਹ ਸੌ ਤੋਂ ਵੱਧ ਹਫ਼ਤਿਆਂ ਦੇ ਲਈ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੀ ਸੂਚੀ ਵਿੱਚ ਰਹੀ ਅਤੇ ਇਸਨੂੰ ਬੱਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।[1]

ਪਲਾਟ[ਸੋਧੋ]

ਕਿਤਾਬ ਦੀ ਲੇਖਕ, ਜੋ ਇਨਕਲਾਬ (1978-1981) ਦੇ ਦੌਰਾਨ ਇਰਾਨ ਪਰਤੀ ਅਤੇ ਰਹਿਣ ਲੱਗੀ ਅਤੇ 1997 ਤੱਕ ਇਰਾਨ ਦੇ ਇਸਲਾਮੀ ਗਣਰਾਜ ਵਿੱਚ ਪੜ੍ਹਾਉਂਦੀ ਰਹੀ ਉਸਦੇ ਅਨੁਭਵਾਂ ਦੀਆਂ ਯਾਦਾਂ ਦਾ ਬਿਰਤਾਂਤ ਹੈ। ਇਹ 1979 ਦੇ ਬਾਅਦ ਤੇਹਰਾਨ ਯੂਨੀਵਰਸਿਟੀ ਵਿੱਚ ਉਸ ਦੇ ਅਧਿਆਪਨ, ਪਰਦਾ ਪਹਿਨਣ ਦੇ ਨਿਯਮ ਤੋਂ ਉਸ ਦੇ ਇਨਕਾਰ ਅਤੇ ਯੂਨੀਵਰਸਿਟੀ ਤੋਂ ਉਸਨੂੰ ਕੱਢੇ ਜਾਣ, ਈਰਾਨ-ਇਰਾਕ ਜੰਗ ਦੌਰਾਨ ਉਸਦੇ ਜੀਵਨ, ਅੱਲਾਮਾ ਤਾਬਾਤੇਬੀ ਯੂਨੀਵਰਸਿਟੀ (1981) ਵਿੱਚ ਅਧਿਆਪਨ ਲਈ ਉਸ ਦੀ ਵਾਪਸੀ, ਉਸ ਦੇ ਅਸਤੀਫ਼ੇ (1987), ਆਪਣੀ ਬੁੱਕ ਕਲੱਬ ਦੇ ਗਠਨ (1995-97), ਅਤੇ ਪਰਵਾਸ ਉਸ ਦੇ ਫੈਸਲੇ ਦੀ ਗਾਥਾ ਹੈ।

ਹਵਾਲੇ[ਸੋਧੋ]

  1. "Steven Barclay Agency: Azar Nafisi". Archived from the original on 2015-03-29. Retrieved 2008-09-01. {{cite web}}: Unknown parameter |dead-url= ignored (|url-status= suggested) (help)