ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (Robot: Modifying war:Aprika |
ਛੋ r2.7.1) (Robot: Modifying ps:افريقا |
||
ਲਾਈਨ 185: | ਲਾਈਨ 185: | ||
[[pnb:افریقہ]] |
[[pnb:افریقہ]] |
||
[[pnt:Αφρικήν]] |
[[pnt:Αφρικήν]] |
||
[[ps: |
[[ps:افريقا]] |
||
[[pt:África]] |
[[pt:África]] |
||
[[qu:Aphrika]] |
[[qu:Aphrika]] |
01:20, 13 ਜਨਵਰੀ 2012 ਦਾ ਦੁਹਰਾਅ
ਖੇਤਰਫਲ | 30,330,000 ਕਿਮੀ.² [1] |
---|---|
ਅਬਾਦੀ | 986,000,000[2] |
ਅਬਾਦੀ ਦਾ ਸੰਘਣਾਪਣ | 33.4[2] |
ਦੇਸ਼ | 53 |
ਭਾਸ਼ਾ(ਵਾਂ) | ਅਫਰੀਕਾ ਦੀ ਦਫਤਰੀ ਭਾਸ਼ਾਵਾਂ [3] [4]
ਅਰਬੀ ਅਮਹਾਰੀ ਅੰਗਰੇਜ਼ੀ ਆਫਰੀਕਾਨਸ ਕੀਨਯਾਰਵਾਨਦਾ ਖੋਸਾ ਸੇਪੇਦੀ ਸੇਸੋਥੋ ਸਵਾਤੀ ਸਵਾਹਿਲੀ ਨਦੇਬੇਲੇ ਤਸਵਾਨਗਾ ਤਸੋਨਗਾ ਪੁਰਤਗਾਲੀ ਫਰਾਂਸਿਸੀ ਮਾਲਾਗਾਸੀ ਭਾਸ਼ਾ ਵੇਨਦਾ ਜ਼ੂਲੂ |
ਸਮਾਂ ਖੇਤਰ | UTC-1 ਤੋਂ UTC+4 |
ਅਫਰੀਕਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮਹਾਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਨਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[5] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[1] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਦਾਂ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲਿਅਨ ਹੈ। [5]
ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[6]
ਹਵਾਲੇ
- ↑ 1.0 1.1 "ਅਫਰੀਕਾ ਗਾਇਡ -ਤੱਥ ਅਤੇ ਆਂਕੜੇ". Africa Guide. Retrieved 2010-11-28.
- ↑ 2.0 2.1 "ਵੂਲਫਰਾਮ ਅਲਫਾ ਤੇ ਅਫਰੀਕਾ ਦੀ ਆਬਾਦੀ ਬਾਰੇ". Wolfram Alpha. Retrieved 2010-11-28.
- ↑ "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. Retrieved 2010-11-28.
- ↑ "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. Retrieved 2010-11-28.
- ↑ 5.0 5.1 "ਅਫਰੀਕਾ ਬਾਰੇ ਕੁਝ ਤੱਥ". About.com. Retrieved 2010-11-28.
- ↑ "How We Are Evolving". Living Media India Ltd. October, 2010.
{{cite news}}
: Check date values in:|date=
(help) Scientific American India. pp 21.