ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 150: ਲਾਈਨ 150:
[[ਅਮਰਿਂਦਰ ਸਿੰਘ]] (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|
[[ਅਮਰਿਂਦਰ ਸਿੰਘ]] (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|


==ਬਾਹਰੀ ਕੜੀਆਂ==
* A History of Sikh Misals (Punjab University, Patiala)- Dr Bhagat Singh
* A History of Sikh Misals (Punjab University, Patiala)- Dr Bhagat Singh
*[http://patiala.nic.in/ Official Website of Patiala]
*[http://patiala.nic.in/ Official Website of Patiala]

12:20, 24 ਜੂਨ 2012 ਦਾ ਦੁਹਰਾਅ

ਪਟਿਆਲਾ
—  ਸ਼ਹਿਰ  —
ਪਟਿਆਲਾ
Location of Patiala in India
Coordinates 30°20′N 76°23′E / 30.34°N 76.38°E / 30.34; 76.38Coordinates: 30°20′N 76°23′E / 30.34°N 76.38°E / 30.34; 76.38
ਦੇਸ ਭਾਰਤ
ਸੂਬਾ ਪੰਜਾਬ
ਸਥਾਪਨਾ ੧੭੫੪
ਰਾਜਧਾਨੀ ਪਟਿਆਲਾ
ਸਭ ਤੋਂ ਵੱਡਾ ਸ਼ਹਿਰ ਪਟਿਆਲਾ
ਵਸੋਂ

ਵਸੋਂ ਘਣ

੧,੩੫੪,੬੮੬.[1]

6,451 /km2 (16,708 /sq mi)

HDI  increase
0.860 (very high
ਸਾਖਰਤਾ ਦਰ ੮੧.੮੦% 
ਓਪਚਾਰਕ ਭਾਸ਼ਾਵਾਂ ਪੰਜਾਬੀ and ਅੰਗ੍ਰੇਜੀ
Time zone IST (UTC+05:30)
Area

Elevation

210 square kilometres (81 sq mi)

350 metres (1,150 ft)

ISO 3166-2 IN-Pb
Website Patiala.nic.in/

ਪਟਿਆਲਾ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ ਹੈ| ਇਹ ਸ਼ਹਿਰ ਪਟਿਆਲਾ ਜਿਲ੍ਹੇ ਦੀ ਪ੍ਰਸ਼ਾਸ਼ਨਿਕ ਰਾਜਧਾਨੀ ਹੈ| ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ| ਪਟਿਆਲਾ ਸ਼ਹਿਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ| ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ| ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲਾ ਦਾ ਜੰਮ-ਪਲ ਸੀ|

ਪਟਿਆਲਾ ਦੇ ਰਾਜੇ

ਰਾਜਾ ਆਲਾ ਸਿੰਘ ੧੭੫੩-੧੭੬੫
ਰਾਜਾ ਅਮਰ ਸਿੰਘ ੧੭੬੫-੧੭੮੧
ਰਾਜਾ ਸਾਹਿਬ ਸਿੰਘ ੧੭੮੧-੧੮੧੩
ਮਹਾਰਾਜਾ ਕਰਮ ਸਿੰਘ ੧੮੧੩-੧੮੪੫
ਮਹਾਰਾਜਾ ਨਰੇਂਦਰ ਸਿੰਘ ੧੮੪੫-੧੮੬੨
ਮਹਾਰਾਜਾ ਮਹੇਂਦਰ ਸਿੰਘ ੧੮੬੨-੧੮੭੬
ਮਹਾਰਾਜਾ ਰਜੇਂਦ‍ਰ ਸਿੰਘ ੧੮੭੬-੧੯੦੦
ਮਹਾਰਾਜਾ ਭੂਪਿਨਦਰ ਸਿੰਘ ੧੯੦੦-੧੯੩੮
ਮਹਾਰਾਜਾ ਯਦਵੇਂਦਰ ਸਿੰਘ १੯३੮-੧੯੭੪

ਅਮਰਿਂਦਰ ਸਿੰਘ (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

ਬਾਹਰੀ ਕੜੀਆਂ

  1. "Census" (PDF). Government fo India. Retrieved 16 February 2012.