ਹਿਗਜ਼ ਬੋਸੌਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Robot: Adding be:Базон Хігса
ਛੋ Robot: Modifying ga:Higgs-bósónga:An Bósón Higgs
ਲਾਈਨ 45: ਲਾਈਨ 45:
[[fi:Higgsin bosoni]]
[[fi:Higgsin bosoni]]
[[fr:Boson de Higgs]]
[[fr:Boson de Higgs]]
[[ga:Higgs-bósón]]
[[ga:An Bósón Higgs]]
[[gl:Bosón de Higgs]]
[[gl:Bosón de Higgs]]
[[he:בוזון היגס]]
[[he:בוזון היגס]]

08:56, 19 ਸਤੰਬਰ 2012 ਦਾ ਦੁਹਰਾਅ

ਹਿੱਗਸ ਬੋਸੋਨ ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ|ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਮਾਦਾ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਂਹੀ ਹੋਏ ਤਜਰਬੇ ਨੇ ੪ ਜੁਲਾਈ ਦੀ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਜੈਸੇ ਇਕ ਹੋਰ ਕਣ ਦੀ ਖੋਜ ਕਰਣ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਮਾਦਾ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ।ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦਿਆਂ ਖੌਜਾਂ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ।

ਬਾਹਰੀ ਕੜੀਆਂ