ਉੱਤਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਉੱਤਰ''' ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1: ਲਾਈਨ 1:
[[File:Compass Rose English North.svg|thumb|250px|right|ਕੰਪਾਸ ਫੁੱਲ, ਜਿਸ ਵਿੱਚ ਉੱਤਰ ਸਿਖਰ 'ਤੇ ਉਜਾਗਰ ਕੀਤਾ ਗਿਆ ਹੈ।]]

'''ਉੱਤਰ''' ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।
'''ਉੱਤਰ''' ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।



09:32, 24 ਅਕਤੂਬਰ 2012 ਦਾ ਦੁਹਰਾਅ

ਕੰਪਾਸ ਫੁੱਲ, ਜਿਸ ਵਿੱਚ ਉੱਤਰ ਸਿਖਰ 'ਤੇ ਉਜਾਗਰ ਕੀਤਾ ਗਿਆ ਹੈ।

ਉੱਤਰ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।

ਉੱਤਰ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਦੱਖਣ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ 'ਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।

ਉੱਤਰ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ ੦° ਜਾਂ ੩੬੦° ਰੱਖੀ ਜਾਂਦੀ ਹੈ।

ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:

  • ਉੱਤਰ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਨੂੰ ਪਰਿਭਾਸ਼ਤ ਕਰਨ ਲਈ (ਸਿੱਧੇ ਜਾਂ ਅਸਿੱਧੇ ਤੌਰ 'ਤੇ) ਵਰਤਿਆ ਜਾਂਦਾ ਹੈ।
  • ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ 'ਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
  • ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।