ਮਹਿਮੂਦ ਗਜ਼ਨਵੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar moved page ਮਹਮੂਦ ਗਜ਼ਨਵੀ to ਮਹਿਮੂਦ ਗਜ਼ਨਵੀ: ਸਹੀ ਹਿੱਜੇ
ਛੋ Robot: Adding en:Mahmud of Ghazni
ਲਾਈਨ 13: ਲਾਈਨ 13:
[[cs:Mahmúd z Ghazny]]
[[cs:Mahmúd z Ghazny]]
[[de:Mahmud von Ghazni]]
[[de:Mahmud von Ghazni]]
[[en:Mahmud of Ghazni]]
[[es:Mahmud de Gazni]]
[[es:Mahmud de Gazni]]
[[fa:سلطان محمود غزنوی]]
[[fa:سلطان محمود غزنوی]]

07:45, 25 ਅਕਤੂਬਰ 2012 ਦਾ ਦੁਹਰਾਅ

ਮਹਮੂਦ ਗਜ਼ਨਵੀ. ( ਫ਼ਾਰਸੀ : محمود غزنوی) ਸੁਬਕਤਗੀਨ ਦਾ ਪੁੱਤਰ ਗਜ਼ਨੀ ਦਾ ਬਾਦਸ਼ਾਹ, ਜੋ ਸਨ 997 ਵਿੱਚ ਤਖਤ ਪੁਰ ਬੈਠਾ. ਇਸ ਨੇ ਹਿੰਦ ਉੱਪਰ ਬਹੁਤ ਹੱਲੇ ਕੀਤੇ ਅਰ ਬੇਅੰਤ ਧਨ ਲੁੱਟਿਆ. ਸਭ ਤੋਂ ਪਹਿਲਾ ਹੱਲਾ ਇਸ ਦਾ ਸਨ 1001 ਵਿੱਚ ਲਹੌਰ ਅਤੇ ਭਟਿੰਡੇ ਪੁਰ ਹੋਇਆ. ਮਾਰਚ ਸਨ 1024 ਵਿੱਚ ਇਸ ਨੇ ਸੋਮਨਾਥ ਦਾ ਜਗਤਪ੍ਰਸਿੱਧ ਮੰਦਿਰ ਬਰਬਾਦ ਕੀਤਾ. ਅਤੇ ਸ਼ਿਵਮੂਰਤੀ ਨੂੰ ਚੂਰਣ ਕਰਕੇ ਬੇਅੰਤ ਧਨ ਲੁੱਟਿਆ. ਮਹਮੂਦ ਦਾ ਦੇਹਾਂਤ ਸਨ 1030 ਨੂੰ ਗਜ਼ਨੀ ਵਿੱਚ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤਿਸਤੰਭ ਬਣਿਆ ਹੋਇਆ ਹੈ. ਮਹਮੂਦ ਗਜ਼ਨਵੀ ਨੇ ਲਹੌਰ ਜਿੱਤਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ. ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ.

{{{1}}}