ਸੁਨਾਮੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 6: ਲਾਈਨ 6:
[[File:Ie Beuna Narit Aceh.JPG|thumb|ਊਲੀ ਲਿਊ, ਬੰਦਾ ਅਕੇਹ ਵਿੱਚ ਅਕੇਹਾਈ ਅਤੇ ਇੰਡੋਨੇਸ਼ੀਆਈ ਵਿੱਚ ਸੁਨਾਮੀ ਚੇਤਾਵਨੀ ਦਾ ਦੋ-ਭਾਸ਼ਾਈ ਸੰਕੇਤ]]
[[File:Ie Beuna Narit Aceh.JPG|thumb|ਊਲੀ ਲਿਊ, ਬੰਦਾ ਅਕੇਹ ਵਿੱਚ ਅਕੇਹਾਈ ਅਤੇ ਇੰਡੋਨੇਸ਼ੀਆਈ ਵਿੱਚ ਸੁਨਾਮੀ ਚੇਤਾਵਨੀ ਦਾ ਦੋ-ਭਾਸ਼ਾਈ ਸੰਕੇਤ]]

'''''ਸੁਨਾਮੀ''''' ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ [[wikt:津|津]] (''ਸੂ'') ਭਾਵ "ਬੰਦਰਗਾਹ" ਅਤੇ [[wikt:波|波]] (''ਨਾਮੀ'') ਭਾਵ "ਲਹਿਰ"।
'''''ਸੁਨਾਮੀ''''' ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ [[wikt:津|津]] (''ਸੂ'') ਭਾਵ "ਬੰਦਰਗਾਹ" ਅਤੇ [[wikt:波|波]] (''ਨਾਮੀ'') ਭਾਵ "ਲਹਿਰ"।

==ਹਵਾਲੇ==
==ਹਵਾਲੇ==

05:09, 17 ਨਵੰਬਰ 2012 ਦਾ ਦੁਹਰਾਅ

੨੦੦੪ ਦੇ ਹਿੰਦ ਮਹਾਂਸਾਗਰ ਭੁਚਾਲ ਕਾਰਨ ਪੈਦਾ ਹੋਈ ਸੁਨਾਮੀ ਨਾਲ ਤਹਿਸ-ਨਹਿਸ ਹੋਇਆ ਸੁਮਾਤਰਾ ਦਾ ਸ਼ਹਿਰ ਬੰਦਾ ਅਕੇਹ

ਸੁਨਾਮੀ (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਣ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।[1]

ਨਿਰੁਕਤੀ

ਊਲੀ ਲਿਊ, ਬੰਦਾ ਅਕੇਹ ਵਿੱਚ ਅਕੇਹਾਈ ਅਤੇ ਇੰਡੋਨੇਸ਼ੀਆਈ ਵਿੱਚ ਸੁਨਾਮੀ ਚੇਤਾਵਨੀ ਦਾ ਦੋ-ਭਾਸ਼ਾਈ ਸੰਕੇਤ

ਸੁਨਾਮੀ ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ (ਸੂ) ਭਾਵ "ਬੰਦਰਗਾਹ" ਅਤੇ (ਨਾਮੀ) ਭਾਵ "ਲਹਿਰ"।

ਹਵਾਲੇ

  1. Barbara Ferreira (April 17, 2011). "When icebergs capsize, tsunamis may ensue". Nature. Retrieved 2011-04-27. {{cite web}}: Italic or bold markup not allowed in: |publisher= (help)