ਮਾਓ ਤਸੇ-ਤੁੰਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Adding zh:毛泽东
ਛੋ r2.7.3) (Robot: Modifying sl:Mao Cetung to sl:Mao Dzedung
ਲਾਈਨ 95: ਲਾਈਨ 95:
[[simple:Mao Zedong]]
[[simple:Mao Zedong]]
[[sk:Ce-Tung Mao]]
[[sk:Ce-Tung Mao]]
[[sl:Mao Cetung]]
[[sl:Mao Dzedung]]
[[so:Mao Zedong]]
[[so:Mao Zedong]]
[[sq:Mao Zedong]]
[[sq:Mao Zedong]]

04:18, 19 ਨਵੰਬਰ 2012 ਦਾ ਦੁਹਰਾਅ

ਮਾਓ ਜ਼ੇ ਤੁੰਗਜਾਂ ਮਾਓ ਜ਼ੇ ਦੋਂਗ(ਚੀਨੀ ਭਾਸ਼ਾ|ਚੀਨੀ]] ਤੋਂ ਲਿੱਪੀਅੰਤਰ 'ਮਾਓ ਤਸੇ - ਤੁੰਗ' ਵੀ ਕੀਤਾ ਜਾਂਦਾ ਹੈ; 26 ਦਸੰਬਰ 1893 – 9 ਸਤੰਬਰ 1976) ਚੀਨੀ ਕਰਾਂਤੀਕਾਰੀ, ਰਾਜਨੀਤਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਚੀਨ ਦਾ ਇਨਕਲਾਬ ਸਫਲ ਹੋਇਆ । ਆਮ ਅਵਾਮ ਵਿੱਚ ਉਹ ਚੇਅਰਮੈਨ ਮਾਓ ਦੇ ਨਾਂ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ । ਮਾਰਕਸਵਾਦੀ - ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।