ਅਦੂਰ ਗੋਪਾਲਾਕ੍ਰਿਸ਼ਣਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਅਦੂਰ ਗੋਪਾਲਾਕ੍ਰਿਸ਼ਣਨ
ਅਦੂਰ ਗੋਪਾਲਾਕ੍ਰਿਸ਼ਣਨ
ਜਨਮ
ਮੌਤਾਥੁ ਗੋਪਾਲਾਕ੍ਰਿਸ਼ਣਨ ਉੱਨੀਥਨ

3 ਜੁਲਾਈ 1941
ਹੋਰ ਨਾਮਅਦੂਰ
ਪੇਸ਼ਾਫਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਫਿਲਮ ਨਿਰਦੇਸ਼ਕ
ਸਰਗਰਮੀ ਦੇ ਸਾਲ1965 – ਅੱਜ
ਬੱਚੇਅਸਵਥੀ ਦੋਰਜੇ
ਮਾਤਾ-ਪਿਤਾਮਾਧਵਨ ਉੱਨੀਥਨ, ਗੌਰੀ ਕੁੰਜਾਮਾ
ਵੈੱਬਸਾਈਟhttp://www.adoorgopalakrishnan.com

ਮੌਤਾਥੁ "ਅਦੂਰ" ਗੋਪਾਲਾਕ੍ਰਿਸ਼ਣਨ ਉੱਨੀਥਨ (ਜਨਮ: 3 ਜੁਲਾਈ 1941) ਸੱਤ ਬਾਰ ਭਾਰਤੀ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੇ ਭਾਰਤ ਦੇ ਫਿਲਮ ਨਿਰਮਾਤਾ, ਪਟਕਥਾ ਲੇਖਕ ਔਰ ਫਿਲਮ ਨਿਰਦੇਸ਼ਕ ਹਨ। ਉਸ ਨੇ ਮਲਿਆਲਮ ਸਿਨਮਾ ਵਿੱਚ ਕ੍ਰਾਂਤੀ ਲਿਆਉਣ ਲਈ ਵੱਡਾ ਰੋਲ ਨਿਭਾਇਆ ਅਤੇ ਭਾਰਤ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਿਆਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ.[1]

ਹਵਾਲੇ[ਸੋਧੋ]

  1. "Adoor Gopalakrishnan's 'Naalu Pennungal'" Archived 2014-05-05 at the Wayback Machine.. Daily Mirror. 10 June 2011. Retrieved 5 July 2011.