ਆਈਸਲੈਂਡੀ ਕਰੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਸਲੈਂਡੀ ਕਰੋਨਾ
íslensk króna (ਆਈਸਲੈਂਡੀ)
ISO 4217 ਕੋਡ ISK
ਕੇਂਦਰੀ ਬੈਂਕ ਆਈਸਲੈਂਡ ਕੇਂਦਰੀ ਬੈਂਕ
ਵੈੱਬਸਾਈਟ www.sedlabanki.is
ਵਰਤੋਂਕਾਰ ਫਰਮਾ:Country data ਆਈਸਲੈਂਡ
ਫੈਲਾਅ 5.2%
ਸਰੋਤ Central Bank of Iceland (Statistics Iceland, June 2011)
ਉਪ-ਇਕਾਈ
1/100 eyrir (obsolete)
ਨਿਸ਼ਾਨ kr, Íkr
ਉਪਨਾਮ ਕਾਲ
ਬਹੁ-ਵਚਨ ਕਰੋਨੁਰ
eyrir (obsolete) ਓਰਾਰ
ਸਿੱਕੇ 1, 5, 10, 50, 100 ਕਰੋਨੁਰ
ਬੈਂਕਨੋਟ 500, 1000, 2000, 5000 ਕਰੋਨੁਰ
ਛਾਪਕ ਦ ਲਾ ਰਿਊ

ਕਰੋਨਾ (ਬਹੁਵਚਨ ਕਰੋਨੁਰ) (ਨਿਸ਼ਾਨ: kr; ਕੋਡ: ISK) ਆਈਸਲੈਂਡ ਦੀ ਮੁਦਰਾ ਹੈ। ਇੱਕ ਕਰੋਨਾ ਵਿੱਚ 100 ਓਰਾਰ (ਇਕਵਚਨ ਏਰੀਰ),[1] ਹੁੰਦੇ ਹਨ ਪਰ ਇਹ ਹੁਣ ਵਰਤੇ ਨਹੀਂ ਜਾਂਦੇ।

ਹਵਾਲੇ[ਸੋਧੋ]